Army Chief
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਫੌਜ ਮੁਖੀ ਨੇ ਕਸ਼ਮੀਰ ਘਾਟੀ ‘ਚ LOC ਦਾ ਜਾਇਜ਼ਾ ਲਿਆ
Published On
By Sach Kahoon Punjabi Desk
ਸ੍ਰੀਨਗਰ (ਏਜੰਸੀ)। ਫੌਜ ਮੁਖੀ (ਸੀਓਏਐਸ) ਜਨਰਲ ਮਨੋਜ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਰੱਖਿਆ ਮੰਤਰਾਲੇ ਦੇ ਸੂਤਰਾਂ (LOC Kashmir Valley) ਨੇ ਦੱਸਿਆ ਕਿ ਜਨਰਲ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਸਥਿਤ ਇਲਾਕਿਆਂ ’ਚ ਸੁਰੱਖਿਆ ਦਾ ਆਕਲਨ […]
ਨਵੇਂ ਆਰਮੀ ਚੀਫ਼ ਦੀ ਸਮਝ ਦੀ ਪ੍ਰੀਖਿਆ ਦਾ ਸਮਾਂ
Published On
By Sach Kahoon Punjabi Desk
ਦੇ ਨਵੇਂ ਬਣੇ ਆਰਮੀ ਚੀਫ਼ ਆਸਿਮ ਮੁਨੀਰ ਨੇ ਕਿਹਾ ਕਿ?ਭਾਰਤ ਦੀ ਨਪਾਕ ਹਰਕਤ ਦਾ ਜਵਾਬ ਦਿੱਤਾ ਜਾਵੇਗਾ ਆਪਣੀ ਇੱਕ-ਇੱਕ ਇੰਚ ਜ਼ਮੀਨ ਦੀ ਸੁਰੱਖਿਆ ਕਰਨ ’ਚ ਪਾਕਿਸਤਾਨੀ ਫੌਜ ਸਮਰੱਥ ਹੈ ਉਨ੍ਹਾਂ ਠੀਕ ਹੀ ਕਿਹਾ ਹੈ ਇਹੀ ਉਨ੍ਹਾਂ ਨੂੰ ਕਹਿਣਾ ਵੀ ਚਾਹੀਦੈ, ਪਰ ਇਹ ਧਿਆਨ ਰੱਖਣ ਵਾਲਾ ਹੈ ਕਿ ਉਹ ਜੋ ਕਰਨ, ਆਪਣੇ ਦੇਸ਼ ਦੀ ਸਰਹੱਦ ’ਚ […]
ਅਸੀਮ ਮੁਨੀਰ ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ਼
Published On
By Sach Kahoon Punjabi Desk
Asim Munir ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ਼ ਇਸਲਾਮਾਬਾਦ। ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਉਹ ਆਈਐਸਆਈ ਦਾ ਮੁਖੀ ਰਹਿ ਚੁੱਕਾ ਹੈ। ਹੁਣ ਉਹ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਮੁਨੀਰ ਉਹ ਹਨ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ […]
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
Published On
By Sach Kahoon Punjabi Desk
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ ਨਵੀਂ ਦਿੱਲੀ। ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਇਕ ਇਤਿਹਾਸਕ ਕਦਮ ਕਿਹਾ। ਸੈਨਾ ਦਿਵਸ ਦੇ ਮੌਕੇ ‘ਤੇ ਜਨਰਲ ਨਰਵਾਣੇ ਨੇ ਕਿਹਾ ਕਿ ਇਸ ਕਦਮ ਨਾਲ ਪੱਛਮੀ ਗੁਆਂਢੀ (ਪਾਕਿਸਤਾਨ) ‘ਤੇ ਪ੍ਰੌਕਸੀ ਯੁੱਧ ਵਿਚ ਰੁਕਾਵਟ ਆਈ ਹੈ। ਜਨਰਲ […]
ਵਿਦੇਸ਼ੀ ਤਾਕਤਾਂ ਦੇਸ਼ ਦੇ ਕਈ ਸੂਬਿਆਂ ‘ਚ ਅਸ਼ਾਂਤੀ ਫੈਲਾਉਣ ਦੀ ਤਾਕ ‘ਚ : ਫੌਜ ਮੁਖੀ
Published On
By Sach Kahoon Punjabi Desk
ਕਿਹਾ, ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਨੌਤੀ ਲਈ ਤਿਆਰ ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ, ਪਟਿਆਲਾ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ […]
ਸਿੱਕਮ: ਅੱਜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਫੌਜ ਮੁਖੀ
Published On
By Sach Kahoon Punjabi Desk
ਨਵੀਂ ਦਿੱਲੀ: ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਦੇ ਦੌਰੇ ‘ਤੇ ਜਾਣਗੇ। ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਸਿੱਕਮ ਸਰਹੱਦ ‘ਤੇ ਪਿਛਲੇ ਦੋ ਦਿਨਾਂ ਤੋਂ ਚੀਨ ਦੀ ਦਾਦਾਗਿਰੀ ਸਾਹਮਣੇ ਆਈ ਹੈ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਚੀਨ ਨੇ ਰੋਕ ਦਿੱਤੀ ਹੈ। ਤੀਰਥਯਾਤਰੀਆਂ ਨੂੰ ਬਾਰਡਰ ਤੋਂ ਵਾਪਸ ਭੇਜ ਦਿੱਤਾ ਹੈ। ਬਾਰਡਰ ‘ਤੇ ਤਣਾਅ […]