Alert

Mpox outbreak: ਸਾਵਧਾਨ! ਪਾਕਿਤਸਾਨ ਤੱਕ ਪੁੱਜੀ ਇਹ ਖ਼ਤਰਨਾਕ ਬਿਮਾਰੀ, ਭਾਰਤ ’ਚ ਸਿਹਤ ਵਿਭਾਗ ਨੇ ਚੌਕਸੀ ਵਧਾਈ

ਨਵੀਂ ਦਿੱਲੀ (ਏਜੰਸੀ)। Mpox outbreak : ਖ਼ਤਰਨਾਕ ਐੱਮਪਾਕਸ ਭਾਵ ਮੰਕੀਪੌਕਸ ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦਸਤਕ ਦੇ ਚੁੱਕਾ ਹੈ। ਇਸ ਨੂੰ ਲੈ ਕੇ ਸਾਡੇ ਦੇਸ਼ ਅੰਦਰ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੰਕੀਪੌਕਸ ਦੇ ਕਹਿਰ ਨੂੰ ਇੰਟਰਨੈਸ਼ਨਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਾ ਹੈ। ਡਬਲਯੂ. ਐੱਚ. ਓ. […]
ਦੇਸ਼  Breaking News  ਕੁੱਲ ਜਹਾਨ  ਇੱਕ ਨਜ਼ਰ  ਸਿਹਤ 

News Delhi : ਇਸ ਵਿਗਿਆਨੀ ਨੇ ਆਪਣੀ ਮੌਤ ਤੋਂ ਪਹਿਲਾਂ ਦੁਨੀਆਂ ਨੂੰ ਕੀਤਾ ਅਲਰਟ, ਦੇਖੋ ਮੌ+ਤ ਸਮੇਂ ਦੀ ਵੀਡੀਓ

Sameer Khandekar : ਕਹਿੰਦੇ ਨੇ ਮੌ+ਤ ਤੋਂ ਕੋਈ ਨਹੀਂ ਭੱਜ ਸਕਦਾ, ਇੱਕ ਅਟਲ ਸੱਚਾਈ ਹੈ। ਬਾਵਜ਼ੂਦ ਇਸ ਦੇ ਪਤਾ ਨਹੀਂ ਹਰ ਇਨਸਾਨ ਅੱਜ ਪੈਸਿਆਂ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਇਨਸਾਨ ਦੇ ਕੋਲ, ਇਨਸਾਨ ਲਈ ਹੀ ਸਮਾਂ ਨਹੀਂ ਹੈ। ਲਾਲਚ, ਨਫ਼ਰਤ, ਹੰਕਾਰ ’ਚ ਡੁੱਬੇ ਹਿਨਸਾਨ ਭੁੱਲ ਜਾਂਦਾ ਹੈ ਕਿ ਨਾਲ ਹੀ ਕੁਝ ਨਹੀਂ ਜਾਂਦਾ। […]
ਦੇਸ਼  Breaking News  ਇੱਕ ਨਜ਼ਰ 

ਦਿੱਲੀ ‘ਚ ਅਲਰਟ, ਅੱਤਵਾਦੀ ਹਮਲੇ ਦਾ ਖਤਰਾ

ਜੈਸ਼ ਦੇ 4-5 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਨਵੀਂ ਦਿੱਲੀ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਿਉਹਾਰੀ ਸੀਜਨ ‘ਚ ਰਾਜਧਾਨੀ ਦਿੱਲੀ ‘ਚ ਹਮਲੇ ਦੀ ਫਿਰਾਕ ‘ਚ ਹਨ। ਖੂਫੀਆ ਏਜੰਸੀਆਂ ਨੂੰ ਅੱਤਵਾਦੀ ਮਸੂਦ ਅਜ਼ਹਰ ਦੇ ਸੰਗਠਨ ਜੈਸ਼-ਏ-ਮੁਹੰਮੱਦ ਦੀ ਸਾਜਿਸ਼ ਤੋਂ ਜੁੜੇ ਇਨਪੁੱਟ ਮਿਲੇ ਹਨ।   ਜਾਣਕਾਰੀ ਹੈ ਕਿ ਦਿੱਲੀ-ਐਨਸੀਆਰ ‘ਚ ਜੈਸ਼ ਸੰਗਠਨ ਦੇ ਚਾਰ ਤੋਂ ਪੰਜ ਅੱਤਵਾਦੀ ਮੌਜੂਦ […]
ਦੇਸ਼  Breaking News  ਦਿੱਲੀ 

ਪਾਕਿ ਅੱਤਵਾਦੀਆਂ ਦੇ ਹਮਲੇ ਦਾ ਖਤਰਾ, ਫੌਜ ਅਲਰਟ

ਪਾਕਿ ਕਮਾਂਡੋ ਘੁਸਪੈਠ ਕਰਨ ਦੀ ਤਾਕ ’ਚ | Pakistani Terrorist ਗੁਜਰਾਤ ਤੱਟ ’ਤੇ ਕੁਝ ਮਹੱਤਵਪੂਰਨ ਸੰਸਥਾਨਾਂ ’ਤੇ ਹਮਲੇ ਕਰ ਸਕਦੇ ਹਨ ਅੱਤਵਾਦੀ | Pakistani Terrorist ਗਾਂਧੀਨਗਰ/ਭੁਜ (ਏਜੰਸੀ)। ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਪਾਣੀ ਦੇ ਅੰਦਰੋਂ ਹਮਲੇ ਦੀ ਖੁਫੀਆ ਸੂਚਨਾਵਾਂ ਦੇ ਮੱਦੇਨਜ਼ਰ ਇਸ ਗੁਆਂਢੀ ਦੇਸ਼ ਦੀ ਗੁਜਰਾਤ ਸਰਹੱਦ ਨਾਲ ਲੱਗਦੇ ਕੱਛ ਜ਼ਿਲ੍ਹੇ ਦੇ ਤਟਵਰਤੀ ਇਲਾਕੇ ਅਤੇ ਸਮੁੰਦਰ […]
ਦੇਸ਼ 

ਭਾਰਤ ‘ਚ ਅੱਤਵਾਦੀਆਂ ਦੇ ਦਾਖਲ ਹੋਣ ਦਾ ਅਲਰਟ

ਨਵੀਂ ਦਿੱਲੀ (ਏਜੰਸੀ)। ਭਾਰਤ ਨਾਲ ਸੰਭਾਵੀ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਬੇਹੱਦ ਚੌਕਸ ਰੌਂਅ ‘ਚ ਹਨ ਤੇ ਖਤਰੇ ਦੀ ਸੰਭਾਵਨਾ ਜ਼ਾਹਿਰ ਕਰਨ ਵਾਲੇ ਅਜਿਹੇ ਹਰ ਇਨਪੁਟ, ਜਿਸ ‘ਚ ਕੋਈ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਉਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ […]
ਦੇਸ਼ 

ਪੰਜਾਬ ਦੇ 107 ਵਿੱਦਿਅਕ ਅਦਾਰਿਆਂ ਨੂੰ ਚਿਤਾਵਨੀ

ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਨਹੀਂ ਕਰਵਾ ਸਕਣਗੇ ਡਿਪਲੋਮੇ ਤੇ ਡਿਗਰੀਆਂ ਚੰਡੀਗੜ (ਅਸ਼ਵਨੀ ਚਾਵਲਾ) | ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 […]
ਪੰਜਾਬ 

ਫੌਜ ਦੀ ਘੁਸਪੈਠੀਆਂ ਨੂੰ ਵੱਡੀ ਚਿਤਾਵਨੀ

ਨਵੀਂ ਦਿੱਲੀ (ਏਜ਼ਸੀ)। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਸੀ.ਆਰ.ਪੀ.ਐੱਫ. ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ ਫੌਜ ਦੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ (ਕੇ.ਜੇ.ਐੱਸ.) ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਜੋ ਅੱਤਵਾਦੀ ਸੰਗਠਨ […]
ਦੇਸ਼  Breaking News  ਦਿੱਲੀ 

‘ਸਵਾਇਨ ਫਲੂ’ ਕਾਰਨ ਅਲਰਟ ਜਾਰੀ

ਲੁਧਿਆਣਾ : ‘ਸਵਾਈਨ ਫਲੂ’। ਇਸ ਬੀਮਾਰੀ ਦਾ ਸ਼ਹਿਰ ‘ਚ ਇੰਨਾ ਕਹਿਰ ਹੋ ਗਿਆ ਹੈ, ਜਿਸ ਦੇ ਕਾਰਨ ਸਿਹਤ ਵਿਭਾਗ ਨੇ ਜ਼ਿਲੇ ਦੇ ਸਰਕਾਰੀ ਹਸਪਤਾਲਾਂ ‘ਚ ਅਲਰਟ ਜਾਰੀ ਕਰ ਦਿੱਤਾ ਹੈ, ਵਿਭਾਗ ਨੇ ਜ਼ਿਲੇ ਦੇ ਸਾਰੀ ਸਿਹਤ ਕੇਂਦਰਾਂ ‘ਚ ‘ਸਵਾਈਨ ਫਲ’ ਕਾਰਨਰ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ […]
ਪੰਜਾਬ 

ਹਾਈ ਅਲਰਟ  ‘ਤੇ ਪੰਜਾਬ : ਫੌਜ ਨੇ ਮੋਰਚਾ ਸੰਭਾਲਿਆ, ਮਹੱਤਵਪੂਰਨ ਸਥਾਨਾਂ ‘ਤੇ ਪੁਲਿਸ ਬਲ ਤਾਇਨਾਤ

ਮੂਸਾ ਸਿੱਖ ਦੇ ਭੇਸ਼ ‘ਚ ਪੱਗੜੀ ਪਹਿਨੇ ਲੁਕਿਆ ਹੋਇਆ ਹੋ ਸਕਦਾ ਹੈ : ਸੁਰੱਖਿਆ ਏਜੰਸੀ ਚੰਡੀਗੜ੍ਹ| ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ ‘ਚ ਲੁਕੇ ਹੋਣ ਦੀ ਖੁਫ਼ੀਆ ਜਾਣਕਾਰੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਹੀ ਬਠਿੰਡਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ ਸੁਰੱਖਿਆ ਏਜੰਸੀਆਂ ਨੂੰ ਹਾਈਅਲਰਟ ‘ਤੇ ਰੱਖਿਆ ਗਿਆ ਹੈ ਖੁਫ਼ੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ […]
ਪੰਜਾਬ 

ਸੁਖਬੀਰ ਬਾਦਲ ਵੱਲੋਂ ਪੁਲਿਸ ਨੂੰ ਫਿਰ ਚਿਤਾਵਨੀ

ਪੰਜਾਬ ਪੁਲਿਸ ‘ਤੇ ਲਗਾਏ ਅਕਾਲੀ ਲੀਡਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ | Sukhbir Badal ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਸੁਖਬੀਰ ਬਾਦਲ ਨੇ ਹੀ ਅੱਜ ਪੰਜਾਬ ਪੁਲਿਸ ਨੂੰ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸੂਚੀ ਬਣਾਈ ਜਾ ਰਹੀਂ ਹੈ ਅਤੇ ਸੱਤਾ ਵਿੱਚ ਵਾਪਸੀ […]
ਪੰਜਾਬ 

ਦਿੱਲੀ-ਐਨਸੀਆਰ ‘ਚ ਭਾਰੀ ਮੀਂਹ, ਉੱਤਰਾਖੰਡ ‘ਚ ਅਲਰਟ

ਦੇਸ਼ ਭਰ ‘ਚ ਮੀਂਹ ਦਾ ਕਹਿਰ ਜਾਰੀ, ਓੜੀਸ਼ਾ ‘ਚ 4 ਟ੍ਰੇਨਾਂ ਫਸੀਆਂ | Weather Update ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ ਜਿੱਥੇ ਓੜੀਸ਼ਾ ‘ਚ ਚਾਰ ਟ੍ਰੇਨਾਂ ਮੀਂਹ ‘ਚ ਫਸ ਗਈਆਂ ਉੱਥੇ ਸ਼ਨਿੱਚਰਵਾਰ ਨੂੰ ਦਿੱਲੀ-ਐਨਸੀਆਰ ‘ਚ ਵੀ ਭਾਰੀ ਮੀਂਹ ਪਿਆ ਹੈ ਓੜੀਸ਼ਾ ਦੇ ਰਾਅਗੜਾ ‘ਚ ਭਾਰੀ ਮੀਂਹ ‘ਚ ਹੀਰਾਖੰਡ ਐਕਸਪ੍ਰੈਸ ਦੇ ਫਸਣ […]
ਦੇਸ਼ 

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ‘ਚ ਹਾਈ ਅਲਰਟ

ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਨਵੀਂ ਦਿੱਲੀ (ਏਜੰਸੀ)। 26 ਜਨਵਰੀ ਨੂੰ ਆ ਰਹੇ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖੁਫ਼ੀਆ ਏਜੰਸੀਆਂ ਨੇ ਇੱਕ ਕਾਲ ਇੰਟਰਸੈਪਟ ਕੀਤੀ ਹੈ ਜਿਸ ਪਿੱਛੋਂ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਜਾਮਾ ਮਸਜਿਦ ਇਲਾਕੇ […]
ਦੇਸ਼  Breaking News