Akhand Simran competition

ਅਖੰਡ ਸਿਮਰਨ ਮੁਕਾਬਲੇ ’ਚ ਹਰਿਆਣਾ ਦਾ ਕਾਬੜੀ ਰਿਹਾ ਪਹਿਲੇ ਸਥਾਨ ’ਤੇ

ਦੂਜੇ ਸਥਾਨ ’ਤੇ ਹਰਿਆਣਾ ਦਾ ਬਲਾਕ ਕੁਰੂਕਸ਼ੇਤਰ ਅਤੇ ਅਸੰਧ ਨੇ ਪਾਇਆ ਤੀਜਾ ਸਥਾਨ ਟਾਪ-10 ’ਚ ਸਾਰੇ ਬਲਾਕ ਹਰਿਆਣਾ ਦੇ ਸਰਸਾ, (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਸਤੰਬਰ ਤੋਂ 30 ਸਤੰਬਰ 2022 ਵਿਚਕਾਰ ਦੁਨੀਆ ਭਰ ਦੇ 542 ਬਲਾਕਾਂ ਦੇ 5,29,579 ਡੇਰਾ ਸ਼ਰਧਾਲੂਆਂ ਨੇ […]
ਦੇਸ਼  Breaking News  ਮਾਨਵਤਾ ਭਲਾਈਕਾਰਜ