Ajmer Aulakh

ਲੋਕ ਚੇਤਿਆਂ ’ਚ ਜਿਉਦੈ ‘ਬਿਗਾਨੇ ਬੋਹੜ ਦੀ ਛਾਂ’ ਵਾਲਾ ਅਜਮੇਰ ਔਲਖ

ਜਨਮ ਦਿਨ ’ਤੇ ਵਿਸੇਸ਼ | Ajmer Aulakh ਨਾਟਕਕਾਰ ਅਜਮੇਰ ਔਲਖ਼ (Ajmer Aulakh) ਦਾ ਜਨਮ 19 ਅਗਸਤ ਸੰਨ 1942 ਈ. ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂਅ ਸ. ਕੌਰ ਸਿੰਘ ਤੇ ਮਾਤਾ ਦਾ ਨਾਂਅ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਛੱਡ ਕੇ ਪਿੰਡ ਕਿਸ਼ਨਗੜ੍ਹ […]
Breaking News  ਲੇਖ  ਇੱਕ ਨਜ਼ਰ 

ਚੱਲ ਵੱਸੇ ਕਿਸਾਨਾਂ, ਮਜ਼ਦੂਰਾਂ ਤੇ ਮਜ਼ਲੂਮਾਂ ਦੇ ਮੁੱਦਈ ਅਜ਼ਮੇਰ ਔਲਖ

ਮਾਨਸਾ ਸਥਿਤ ਆਪਣੀ ਰਿਹਾਇਸ਼ ‘ਤੇ ਸਵੇਰੇ 5 ਵਜੇ ਲਿਆ ਆਖਰੀ ਸਾਹ ਅੱਜ 10 ਵਜੇ ਮਾਨਸਾ ਵਿਖੇ ਹੋਵੇਗਾ ਸਸਕਾਰ ਮਾਨਸਾ, (ਸੁਖਜੀਤ ਮਾਨ) ਪੰਜਾਬੀ ਨਾਟਕਾਂ ਦੇ ਖੇਤਰ ‘ਚ ਆਪਣੀਆਂ ਅਮਿੱਟ ਪੈੜਾਂ ਛੱਡਣ ਵਾਲੇ ਅਜ਼ਮੇਰ ਔਲਖ 75 ਸਾਲ ਦੀ ਉਮਰ ਭੋਗ ਕੇ ਚੱਲ ਵਸੇ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਅੱਜ ਸਵੇਰੇ 5 ਵਜੇ ਆਪਣੀ ਮਾਨਸਾ […]
ਦੇਸ਼  Breaking News