Ajit Doval Diplomacy

Ajit Doval Diplomacy: ਡੋਭਾਲ ਦੀ ਕੂਟਨੀਤੀ, ਭਾਰਤ-ਚੀਨ ਸਬੰਧਾਂ ਦੀ ਕੁੜੱਤਣ ਘਟੀ

ਭਾਰਤ ਅਤੇ ਚੀਨ ਦੇ ਸਬੰਧਾਂ ’ਚ ਪਿਛਲੇ ਕੁਝ ਸਾਲਾਂ ਦੀ ਤਲਖ਼ੀ ਤੋਂ ਬਾਅਦ ਹੁਣ ਸੰਵਾਦ, ਸੰਜਮ ਅਤੇ ਵਿਹਾਰਕ ਸਹਿਯੋਗ ਦਾ ਇੱਕ ਨਵਾਂ ਦੌਰ ਦਿਖਾਈ ਦੇ ਰਿਹਾ ਹੈ ਇਸ ਨੂੰ ਕਿਸੇ ਅਚਾਨਕ ਆਏ ਬਦਲਾਅ ਦੇ ਰੂਪ ’ਚ ਨਹੀਂ, ਸਗੋਂ ਸੁਰੱਖਿਆ, ਕੂਟਨੀਤੀ ਅਤੇ ਰਾਸ਼ਟਰੀ ਹਿੱਤਾਂ ਸਬੰਧੀ ਚੱਲਣ ਵਾਲੀ ਇੱਕ ਲੰਮੇ ਸਮੇਂ ਦੀ ਪ੍ਰਕਿਰਿਆ ਦੇ ਰੂਪ ’ਚ ਦੇਖਣਾ ਚਾਹੀਦਾ ਹੈ
ਦੇਸ਼  ਲੇਖ  ਖਾਸ ਖਬਰ