AIIMS and PGI

AIIMS PGI : ਏਮਜ਼ ਅਤੇ ਪੀਜੀਆਈ ’ਚ ਹੁਣ ਇਨ੍ਹਾਂ ਨੂੰ ਮਿਲੇਗੀ ਖਾਸ ਸਹੂਲਤ

ਰੈਫਰਲ ਸਬੰਧੀ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਕਦਮ |AIIMS PGI ਨਵੀਂ ਦਿੱਲੀ (ਏਜੰਸੀ) AIIMS PGI : ਭਾਰਤੀ ਰੇਲਵੇ ਨੇ ਆਪਣੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਿਹਤ ਸੰਭਾਲ ਨੀਤੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਹੈ। ਰੇਲਵੇ ਹੁਣ ਆਪਣੇ ਸਾਰੇ ਮੁਲਾਜ਼ਮਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਪੈਨਸ਼ਨਰਾਂ ਨੂੰ ਵਿਲੱਖਣ ਮੈਡੀਕਲ ਪਛਾਣ (ਯੂਏਆਈਡੀ) ਕਾਰਡ ਜਾਰੀ ਕਰੇਗਾ, ਜਿਸ ਰਾਹੀਂ ਉਹ […]
ਦੇਸ਼  Breaking News  ਖਾਸ ਖਬਰ  ਸਿਹਤ