Afghan security forces

ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ‘ਚ 9 ਅੱਤਵਾਦੀ ਢੇਰ

ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ‘ਚ 9 ਅੱਤਵਾਦੀ ਢੇਰ ਗਾਰਡੇਜ਼। ਅਫਗਾਨੀਸਤਾਨ ਦੇ ਪਕਤਿਆ ਸੂਬੇ ਵਿਚ ਸ਼ਨਿੱਚਰਵਾਰ ਨੂੰ ਸੈਨਾ ਨਾਲ ਹੋਏ ਮੁਕਾਬਲੇ ਵਿਚ 9 ਅੱਤਵਾਦੀ ਮਾਰੇ ਗਏ ਅਤੇ ਦੋ ਸੈਨਿਕ ਜ਼ਖਮੀ ਹੋ ਗਏ। ਆਰਮੀ 203 ਥੰਡਰ ਕੋਰ ਦੇ ਅਧਿਕਾਰੀ ਏਮਲ ਮੁਹੰਮਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਯਦ ਕਰਮ ਜ਼ਿਲੇ ਦੇ ਮਛਲਗੋ ਵਾਟਰ ਡੈਮ ਵਿਖੇ ਸੁਰੱਖਿਆ ਬਲਾਂ […]
ਕੁੱਲ ਜਹਾਨ