Adesh University

ਫੀਸ ਭਰੇ ਬਿਨਾ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰਨ ‘ਤੇ ਸੈਂਕੜੇ ਲੋਕ ਹਸਪਤਾਲ ਪੁੱਜੇ

ਮੀਟਿੰਗ ਤੋਂ ਬਾਅਦ ਬਿਨਾਂ ਕੋਈ ਫੀਸ ਲਏ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕੀਤੀ ਭੁੱਚੋ ਮੰਡੀ (ਗੁਰਜੀਤ) ਆਦੇਸ਼ ਯੂਨੀਵਰਸਿਟੀ ਭੁੱਚੋ ਖੁਰਦ ਵਿੱਚ ਇੱਕ ਵਿਦਿਆਰਥੀ ਨੇ ਦੂਜੇ ਦੇ ਨੁਕੀਲੀ ਚੀਜ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਜੋ ਆਦੇਸ਼ ਹਸਪਤਾਲ ਵਿਖੇ ਹੀ ਜੇਰੇ ਇਲਾਜ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ।ਹਸਪਤਾਲ ਦੇ ਪ੍ਰਬੰਧਕਾਂ […]
ਪੰਜਾਬ