Activities

ਲੰਡਨ ਹਮਲਾ : ਪਾਕਿਸਤਾਨੀ ਨਿਕਲਿਆ ਹਮਲਾਵਰ

ਅੱਤਵਾਦੀ ਗਤੀਵਿਧੀਆਂ ਕਾਰਨ ਕੱਟ ਚੁੱਕੈ ਸਜ਼ਾ 2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ ਦਸੰਬਰ 2018 ‘ਚ ਹੀ ਜੇਲ ਤੋਂ ਕੀਤਾ ਗਿਆ ਸੀ ਰਿਹਾਅ ਲੰਡਨ (ਏਜੰਸੀ)। ਸ਼ੁੱਕਰਵਾਰ ਨੂੰ ਲੰਡਨ London ਬ੍ਰਿਜ ਨੇੜੇ ਇੱਕ ਪਾਕਿਸਤਾਨੀ ਵਿਅਕਤੀ ਉਸਮਾਨ ਖਾਨ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਸਥਾਨਕ ਜਾਂਚ ਅਧਿਕਾਰੀਆਂ ਮੁਤਾਬਕ ਉਹ […]
Breaking News  ਕੁੱਲ ਜਹਾਨ 

ਪਕਿ ਅੱਤਵਾਦੀ ਗਤੀਵਿਧੀਆਂ ‘ਤੇ ਪੱਕੀ ਰੋਕ ਲਾਵੇ: ਭਾਰਤ

ਪਕਿ ਅੱਤਵਾਦੀ ਗਤੀਵਿਧੀਆਂ ‘ਤੇ ਪੱਕੀ ਰੋਕ ਲਾਵੇ: ਭਾਰਤ ਨਵੀਂ ਦਿੱਲੀ (ਏਜੰਸੀ)। ਵਿੱਤੀ  ਕਾਰਵਾਈ ਕਾਰਜਦਲ (ਐੱਫਏਟੀਐੱਫ) ਦੁਆਰਾ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪੈਸਾ ਮੁਹੱਈਆ ਕਰਵਾਉਣ ਦੇ ਦੋਸ਼ਾਂ ‘ਚ ਸ਼ੱਕੀ ਦੇਸ਼ਾਂ ਦੀ ਸੂਚੀ (ਗ੍ਰੇ ਲਿਸਟ) ‘ਚ ਰੱਖੇ ਜਾਣ ਦੇ ਫ਼ੈਸਲੇ ਤੋਂ ਬਾਅਦ ਭਾਰਤ ਨੇ ਉਮੀਦ ਪ੍ਰਗਟ ਕੀਤੀ ਹੇ ਕਿ ਪਾਕਿਸਤਾਨ ਸਤੰਬਰ ਤੱਕ ਕਾਰਵਾਈ ਕਰੇਗਾ। ਉਮੀਦ ਪ੍ਰਗਟ ਕੀਤੀ ਜਾ […]
ਦੇਸ਼  Breaking News 

ਸੁਖਬੀਰ ਵੱਲੋਂ ਸੁਖਦੇਵ ਢੀਂਡਸਾ ਨੂੰ ਸਰਗਰਮੀਆਂ ਸ਼ੁਰੂ ਕਰਨ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਿੰਦੇ ਉਮੀਦਵਾਰਾਂ ਦਾ ਐਲਾਨ 31 ਤੱਕ ਹੋਵੇਗਾ ਸੰਗਰੂਰ (ਗੁਰਪ੍ਰੀਤ ਸਿੰਘ ) | ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ‘ਚ ਸਬੰਧਾਂ ਵਿੱਚ ਆਈ ਕੁੜੱਤਣ ਬਾਰੇ ਸੁਖਬੀਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮੇਰੇ ਪਿਤਾ ਦੇ ਬਰਾਬਰ ਹਨ ਤੇ ਮੈਂ ਉਨ੍ਹਾਂ ਦੀ ਗੋਦੀ ਵਿੱਚ ਖੇਡਿਆ ਹਾਂ ਮੈਂ ਸ਼ੁਰੂ ਤੋਂ ਅਪੀਲ ਕਰਦਾ ਰਿਹਾ ਹਾਂ ਕਿ ਸ੍ਰ. ਢੀਂਡਸਾ […]
ਪੰਜਾਬ 

ਲੈਬਨਾਨ, ਇਜ਼ਰਾਈਲ ਸਰਹੱਦ ਦੇ ਨੇੜੇ ਗਤੀਵਿਧੀਆਂ ਰੋਕੋ: ਸੰਯੁਕਤ ਰਾਸ਼ਟਰ

ਸਰਹੱਦ ਦੀ ਸੁਰੱਖਿਆ ਵਧਾਉਣ ਲਈ ਚੁੱਕੇ ਜਾਣ ਜ਼ਰੂਰੀ ਕਦਮ ਬੇਰੂਤ (ਏਜੰਸੀ)। ਲੇਬਨਾਨ ‘ਚ ਸੰਯੁਕਤ ਰਾਸ਼ਟਰ ਅੰਤਰਿਮ ਸੈਨਾ ਦੇ ਮੁਖੀ ਸਟੇਫੇਨੋ ਡੇਲ ਕਰਨਲ ਨੇ ਲੈਬਨਾਨ ਤੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਸਰਹੱਦ (ਬਲੂ ਲਾਈਨ) ਦੇ ਨੇੜੇ ਅਚਾਨਕ ਹੋਣ ਵਾਲੀਆਂ ਗਤੀਵਿਧੀਆਂ ਨੂੰ ਰੋਕੋ। ਸਟੇਫੇਨੋ ਡੇਲ ਕਰਨਲ ਨੇ ਵੀਰਵਾਰ ਨੂੰ ਕਿਹਾ […]
Breaking News  ਕੁੱਲ ਜਹਾਨ 

ਏਜੰਸੀਆਂ ਦੇ ਅਧਿਕਾਰੀ ਗੈਰ-ਕਾਨੂੰਨੀ ਕੰਮ ਨਾ ਕਰਨ : ਕਾਂਗਰਸ

ਸੰਭਲ ਜਾਣ ਅਧਿਕਾਰੀ, ਹਵਾ ਬਦਲ ਰਹੀ ਹੈ ਨਵੀਂ ਦਿੱਲੀ | ਕਾਂਗਰਸ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੀ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਕੰਪਲੈਕਸਾਂ ‘ਚ ਇਨਫੋਰਸਮੈਂਟ ਡਾਇਰੈਕਟਰੋਰੇਟ ਦੇ ਛਾਪਿਆਂ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆ ਈਡੀ, ਸੀਬੀਆਈ, ਸੀਵੀਸੀ ਆਦਿ ਏਜੰਸੀਆਂ ਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਅੱਜ ਸਖ਼ਤ ਚਿਤਾਵਨੀ ਦਿੱਤੀ ਕਿ […]
ਦੇਸ਼ 

ਵਕੀਲ ਹੋਣ ਦੇ ਬਾਵਜ਼ੂਦ ਗੈਰਕਾਨੂੰਨੀ ਗਤੀਵਿਧੀ ਕਰ ਰਹੇ ਹਨ ਫੂਲਕਾ, ਰੱਦ ਹੋਵੇ ਲਾਇਸੈਂਸ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੁਪਰੀਮ ਕੋਰਟ ਦੇ ਬਾਰ ਕਾਉਸਿੰਲ ਤੋਂ ਮੰਗ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸੁਪਰੀਮ ਕੋਰਟ ਦੇ ਵਕੀਲ ਹੋਣ ਦੇ ਬਾਵਜੂਦ ਵੀ ਐੱਚ. ਐੱਸ. ਫੂਲਕਾ ਗੈਰਕਾਨੂੰਨੀ ਗਤੀਵਿਧੀ ਨੂੰ ਕਰਨ ਲਈ ਧਮਕੀ ਤੱਕ ਦੇਣ ਲਈ ਉਤਾਰੂ ਹੋਏ ਬੈਠੇ ਹਨ, ਇਸ ਲਈ ਉਨ੍ਹਾਂ ਦਾ ਲਾਇਸੈਂਸ ਰੱਦ ਕਰਦੇ ਹੋਏ ਘਰ ਤੋਰ ਦੇਣਾ ਚਾਹੀਦਾ ਹੈ। ਸ਼੍ਰੋਮਣੀ […]
ਪੰਜਾਬ 

ਗਵਾਹ ਅਫ਼ਸਰਾਂ ਨੇ ਕਿਹਾ, ਮਾਨਵਤਾ ਭਲਾਈ ਦੇ ਕਾਰਜਾਂ ‘ਚ ਡੇਰੇ ਦਾ ਕੋਈ ਮੁਕਾਬਲਾ ਨਹੀਂ

ਰਾਜਸਥਾਨ ਤੇ ਗੁਜਰਾਤ ਦੇ ਅਧਿਕਾਰੀਆਂ ਨੇ ਡੇਰੇ ਦੇ ਹੱਕ ‘ਚ ਦਿੱਤੀ ਗਵਾਹੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਨਵਤਾ ਭਲਾਈ ਮਾਮਲੇ ਵਿੱਚ ਡੇਰਾ (Dera Sacha Sauda) ਸੱਚਾ ਸੌਦਾ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ, ਡੇਰਾ ਸੱਚਾ ਸੌਦਾ ਨੇ ਨਾ ਸਿਰਫ਼ ਗੁਜਰਾਤ ਵਿੱਚ ਆਏ ਭੂਚਾਲ ਵਿੱਚ ਸੈਂਕੜੇ ਜਾਨਾਂ ਨੂੰ ਬਚਾਇਆ ਹੈ, ਸਗੋਂ ਬਾੜਮੇਰ ਗੁਜਰਾਤ ਵਿੱਚ ਪਏ ਸੋਕੇ […]
ਦੇਸ਼  ਪੰਜਾਬ  Breaking News