Abohar News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Abohar News: ਖੇਤ ’ਚ ਡਿੱਗਿਆ ਡਰੋਨ, ਪੁਲਿਸ ਨੇ ਥਾਂ ਘੇਰਕੇ ਫੌਜ ਤੇ ਬੀਐਸਫ ਨੂੰ ਕੀਤਾ ਸੂਚਿਤ
Published On
By Khushdeep Singh
ਆ ਰਹੇ 15 ਅਗਸਤ ਆਜ਼ਾਦੀ ਦਿਵਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੱਬਾਂ ਭਾਰ ਹੋਕੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਇਸ ਦੌਰਾਨ ਮੰਗਲਵਾਰ ਦੁਪਹਿਰ ਇਲਾਕੇ ਉਸ ਵੇਲੇ ਹਫੜਾ-ਦਫੜੀ ਫੈਲ ਗਈ ਜਦੋਂ ਸ਼੍ਰੀ ਗੰਗਾਨਗਰ ਰੋਡ ’ਤੇ ਪੈਂਦੇ ਤੂਤਵਾਲਾ ਪਿੰਡ ਦੇ ਖੇਤਾਂ ’ਚ ਇੱਕ ਡਰੋਨ ਦੇ ਡਿੱਗਣ ਦੀ ਖ਼ਬਰ ਆਈ
Abohar News: ਮੁਫ਼ਤ ਮੈਡੀਕਲ ਕੈਂਪ 12 ਨੂੰ, ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
Published On
By Ravinder Sharma
ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਰੂਰਤਮੰਦ ਮਰੀਜ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।
Abohar News: ਅਬੋਹਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਸਖ਼ਤ, ਵਿਸ਼ੇਸ਼ ਚੈਕਿੰਗ ਮੁਹਿੰਮ
Published On
By Khushdeep Singh
ਆਜ਼ਾਦੀ ਦਿਵਸ ਤੇ ‘ਕਾਸੋ’ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਮੁਹਿੰਮ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਦੇ ਵਿਸ਼ੇਸ਼ ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਵੱਲੋਂ ਸਟੇਸ਼ਨ ਪਰਿਸਰ ਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ
Abohar News: ਲੁਟੇਰਿਆਂ ਨੇ ਟਰੱਕ ਡਰਾਇਵਰ ਨੂੰ ਕੁੱਟ ਕੇ ਕੀਤਾ ਜ਼ਖ਼ਮੀ
Published On
By Ravinder Sharma
ਬਠਿੰਡਾ ਦੇ ਰਹਿਣ ਵਾਲੇ ਪਤਰਾਮ ਨੇ ਕਿਹਾ ਕਿ ਉਹ ਆਪਣੇ ਟਰੱਕ ’ਚ ਕੀਟਨਾਸ਼ਕ ਲੈ ਕੇ ਬਠਿੰਡਾ ਤੋਂ ਅਬੋਹਰ ਆਇਆ ਸੀ। ਜਦੋਂ ਉਹ ਪੁਰਾਣੀ ਫਾਜ਼ਿਲਕਾ ਰੋਡ ’ਤੇ ਪਹੁੰਚਿਆ, ਤਾਂ ਉਸਨੇ ਸੜਕ ਕਿਨਾਰੇ ਆਪਣਾ ਟਰੱਕ ਰੋਕਿਆ ਤੇ ਪਾਣੀ ਪੀਣ ਲਈ ਉਤਰਿਆ।
ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਖੁਸ਼ੀ ਹੋਈ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਗਾਇਆ ਗੁਰੂਜੱਸ
Published On
By Ravinder Sharma
ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ ਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ਵਿਚ ਪਹੁੰਚ ਕੇ ਗੁਰੂਜਸ ਗਾਇਆ।
Abohar News: ਅਬੋਹਰ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ, ਪੂਜਾ ਵਧਵਾ ਬਣੀ ਮੇਅਰ
Published On
By Khushdeep Singh
ਭਾਰਤੀ ਜਨਤਾ ਪਾਰਟੀ ਨੇ ਬਹੁਮਤ ਪ੍ਰਾਪਤ ਕਰਕੇ ਨਗਰ ਨਿਗਮ ’ਤੇ ਆਪਣਾ ਕੰਟਰੋਲ ਬਰਕਰਾਰ ਰੱਖਿਆ, ਪੂਜਾ ਵਧਵਾ ਨੂੰ ਮੇਅਰ, ਧਰਮਵੀਰ ਮਲਕਟ ਨੂੰ ਸੀਨੀਅਰ ਡਿਪਟੀ ਮੇਅਰ ਤੇ ਦੀਪਕ ਛਪੋਲਾ ਨੂੰ ਡਿਪਟੀ ਮੇਅਰ ਚੁਣਿਆ।
Abohar News: ਕਿੱਕਰਖੇੜਾ ਵਿਖੇ ਮੁਫ਼ਤ ਮੈਡੀਕਲ ਕੈਂਪ 15 ਜੁਲਾਈ ਨੂੰ
Published On
By Ravinder Sharma
ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ. ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ
Abohar News: ਨਹਿਰੀ ਖਾਲ ’ਚ ਪਾੜ੍ਹ ਪੈਣ ਨਾਲ 50 ਏਕੜ ਫ਼ਸਲ ਪਾਣੀ ’ਚ ਡੁੱਬੀ
Published On
By Khushdeep Singh
ਅਬੋਹਰ ’ਚ ਤੇਜ਼ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡ ਕਿੱਕਰ ਖੇੜਾ ਨੇੜੇ ਮਲੂਕਪੁਰਾ ਨਹਿਰੀ ਖਾਲ ’ਚ ਕਰੀਬ 60 ਫੁੱਟ ਲੰਬਾ ਪਾੜ੍ਹ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ’ਚ ਪਾਣੀ ਭਰ ਗਿਆ।
Abohar News: ਮੇਅਰ ਐਲਾਨ ਖਿਲਾਫ਼ ਭਾਜਪਾ ਦਾ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ
Published On
By Khushdeep Singh
ਆਮ ਆਦਮੀ ਪਾਰਟੀ ਵੱਲੋਂ ਅਬੋਹਰ ਨਗਰ ਨਿਗਮ ਦਾ ਆਪਣੀ ਪਾਰਟੀ ਦਾ ਮੇਅਰ ਐਲਾਨ ਕਰਨ ਤੇ ਭਾਜਪਾ ਵਰਕਰਾਂ, ਕੌਂਸਲਰਾਂ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਵਿੱਚ ਡੀਸੀ ਤੇ ਫਿਰੋਜ਼ਪੁਰ ਕਮਿਸ਼ਨਰ ਦੀ ਕਾਰ ਨੂੰ ਘੇਰ ਲਿਆ ਗਿਆ, ਵਿਧਾਇਕ ਕਾਰ ਦੇ ਸਾਹਮਣੇ ਲੇਟ ਗਏ।
Abohar News: ਪੁਲਿਸ ਨੇ ਠੱਗ ਗਿਰੋਹ ਦਾ ਕੀਤਾ ਪਰਦਾਫਾਸ਼, ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਰਦੇ ਸਨ ਲੁੱਟ
Published On
By Ravinder Sharma
ਇਹ ਗਿਰੋਹ ਪਹਿਲਾਂ ਤਾਂਤਰਿਕ ਕਿਰਿਆਵਾਂ ਦਾ ਡਰਾਮਾ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ ਅਤੇ ਬਾਅਦ ਵਿੱਚ ਖੁਦ ਨੂੰ ਨਕਲੀ ਪੁਲਿਸ ਦੱਸ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲੈਂਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Abohar News: ਲਾਪਤਾ ਅਧਿਆਪਕ ਦੀ ਲਾਸ਼ ਅਬੋਹਰ ਤੋਂ ਬਰਾਮਦ
Published On
By Khushdeep Singh
ਤਿੰਨ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਤੋਂ ਲਾਪਤਾ ਹੋਏ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਗੁਰਸ਼ਿੰਦਰ ਸਿੰਘ (27) ਦੀ ਲਾਸ਼ ਅਬੋਹਰ ਦੀ ਪੰਚਕੋਸੀ ਨਹਿਰ ’ਚੋਂ ਬਰਾਮਦ ਹੋਈ ਹੈ
Abohar News: ਧਮਾਕੇ ’ਚ ਜ਼ਖ਼ਮੀ ਔਰਤ ਦੀ 5 ਦਿਨਾਂ ਬਾਅਦ ਮੌਤ
Published On
By Khushdeep Singh
ਬੀਤੀ 21 ਅਪਰੈਲ ਨੂੰ ਰਾਤ 10:15 ਵਜੇ ਪਟੇਲ ਪਾਰਕ ਨੇੜੇ ਇੱਕ ਘਰ ’ਚ ਹੋਏ ਇੱਕ ਸ਼ਕਤੀਸ਼ਾਲੀ ਧਮਾਕੇ ’ਚ ਜ਼ਖਮੀ ਹੋਈ ਕੁੰਦਨ ਲਾਲ ਦੀ ਧੀ ਪੂਜਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉਹ 90 ਫੀਸਦੀ ਸੜ ਗਈ ਸੀ ਤੇ ਪਿਛਲੇ ਪੰਜ ਦਿਨਾਂ ਤੋਂ ਜ਼ਿੰਦਗੀ ਲਈ ਜੂਝ ਰਹੀ ਸੀ।