Abhishek Sharma

Abhishek Sharma: ਅਭਿਸ਼ੇਕ ਸ਼ਰਮਾ ਨੂੰ ਹਾਈਕੋਰਟ ਤੋਂ ਰਾਹਤ, ਇਤਰਾਜ਼ਯੋਗ ਪੋਸਟ ਤੇ ਲਿੰਕ ਹਟਾਉਣ ਤੋਂ ਬਾਅਦ ਕੀ ਫੈਸਲਾ ਆਇਆ?

ਦਿੱਲੀ ਹਾਈ ਕੋਰਟ ਨੇ ਭਾਰਤੀ ਕ੍ਰਿਕੇਟਰ ਅਭਿਸ਼ੇਕ ਸ਼ਰਮਾ ਨੂੰ ਸ਼ਖਸੀਅਤ ਅਧਿਕਾਰ ਮਾਮਲੇ ’ਚ ਰਾਹਤ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਛਵੀ ਤੇ ਸ਼ਖਸੀਅਤ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਨ ਵਾਲੀਆਂ ਵੱਖ-ਵੱਖ ਇਤਰਾਜ਼ਯੋਗ ਪੋਸਟਾਂ ਤੇ ਲਿੰਕਾਂ ਨੂੰ ਹਟਾਉਣ ਲਈ ਇੱਕ ਅੰਤਰਿਮ ਆਦੇਸ਼ ਪਾਸ ਕਰੇਗੀ।
ਦੇਸ਼  ਖੇਡ ਮੈਦਾਨ  ਖਾਸ ਖਬਰ 

IND vs ENG ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ

ਭਾਰਤ ਤੇ ਇੰਗਲੈਂਡ ਵਿਚਾਲੇ ਬੁੱਧਵਾਰ ਨੂੰ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ’ਚ 7 ​​ਵਿਕਟਾਂ ’ਤੇ 189 ਦੌੜਾਂ ਬਣਾਈਆਂ, ਪਰ ਲਗਾਤਾਰ ਮੀਂਹ ਕਾਰਨ ਇੰਗਲੈਂਡ ਦੀ ਪਾਰੀ ਸ਼ੁਰੂ ਨਹੀਂ ਹੋ ਸਕੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

SRH vs DC: ਅਭਿਸ਼ੇਕ ਨੇ ਕੀਤੀ ਕੋਹਲੀ ਦੀ ਬਰਾਬਰੀ, 9ਵਾਂ ਟੀ20 ਸੈਂਕੜਾ ਲਾਇਆ

ਆਈਪੀਐਲ 2026 ਦੇ 31ਵੇਂ ਮੈਚ ’ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪੀਟਲਜ਼ ਨੂੰ 47 ਦੌੜਾਂ ਨਾਲ ਹਰਾਇਆ। ਅਭਿਸ਼ੇਕ ਸ਼ਰਮਾ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਆਪਣਾ 9ਵਾਂ ਟੀ-20 ਸੈਂਕੜਾ ਜੜ ਕੇ ਵਿਰਾਟ ਕੋਹਲੀ ਦੀ ਬਰਾਬਰੀ ਕੀਤੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ICC T20 Rankings: ਬੁਮਰਾਹ ਦਾ ਟੈਸਟ ਤੋਂ ਬਾਅਦ ਟੀ20 ’ਚ ਵੀ ਦਬਦਬਾ, ਅਭਿਸ਼ੇਕ ਸਿਖਰ ’ਤੇ

ਜਸਪ੍ਰੀਤ ਬੁਮਰਾਹ ਪਹੁੰਚੇ ਨੰਬਰ-5 ’ਤੇ | ICC T20 Rankings ICC T20 Rankings: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ’ਚ ਟਾਪ-5 ’ਚ ਵਾਪਸੀ ਕਰ ਗਏ ਹਨ। ਉਹ ਬਿਨਾਂ ਕੋਈ ਮੈਚ ਖੇਡੇ ਟਾਪ-5 ’ਚ ਪਹੁੰਚ ਗਏ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਕੋਰਬਿਨ ਬੋਸ਼ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਦੱਖਣੀ ਅਫਰੀਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Abhishek Sharma: ਭਾਰਤ ਲਈ ਅਭਿਸ਼ੇਕ ਸ਼ਰਮਾ ਦੀ ਫਾਰਮ ਬਣੀ ਚਿੰਤਾ ਦਾ ਵਿਸ਼ਾ, ਕੀ ਟੀਮ ਪ੍ਰਬੰਧਨ ਫਾਈਨਲ ’ਚ ਦੇਣਗੇ ਆਰਾਮ?

Abhishek Sharma: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ, ਕੀ ਕੋਈ ਸੋਚ ਸਕਦਾ ਸੀ ਕਿ ਨੰਬਰ ਇੱਕ ਟੀ-20 ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰਨ ਲਈ ਚਰਚਾ ਕੀਤੀ ਜਾਵੇਗੀ? ਜਵਾਬ ਹੈ ਨਹੀਂ, ਕਿਉਂਕਿ ਅਭਿਸ਼ੇਕ ਇੰਨੀ ਸ਼ਾਨਦਾਰ ਫਾਰਮ ’ਚ ਸਨ ਕਿ ਹਰ ਟੀਮ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ, ਪੂਰੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs WI: ਭਾਰਤ ਤੇ ਵੈਸਟਇੰਡੀਜ਼ ਲਈ ਅੱਜ ‘ਕਰੋ ਜਾ ਮਰੋ’ ਦਾ ਮੈਚ, ਜਿੱਤਣ ਵਾਲੀ ਟੀਮ ਸੈਮੀਫਾਈਨਲ ’ਚ ਪਹੁੰਚੇਗੀ

ਕੋਲਕਾਤਾ ’ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੀ ਸੀ ਵੈਸਟਇੰਡੀਜ਼ ਟੀਮ IND vs WI: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਆਖਰੀ ਸੁਪਰ 8 ਮੈਚ ਅੱਜ ਭਾਰਤ ਤੇ ਵੈਸਟਇੰਡੀਜ ਵਿਚਕਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਵੇਗਾ। ਦੋਵੇਂ ਟੀਮਾਂ ਕੋਲਕਾਤਾ ’ਚ ਚਾਰ ਵਾਰ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ICC T20I Rankings: ਅਭਿਸ਼ੇਕ ਤੇ ਵਰੁਣ ਦੀ ਬਾਦਸ਼ਾਹਤ ਬਰਕਰਾਰ, ਈਸ਼ਾਨ ਕਿਸ਼ਨ ਦੀ ਟਾਪ-10 ’ਚ ਵਾਪਸੀ

ਆਈਸੀਸੀ ਵੱਲੋਂ ਟੀ20 ਰੈਂਕਿੰਗ ਜਾਰੀ ਗੇਂਦਬਾਜ਼ਾਂ ’ਚ ਵਰੁਣ ਚੱਕਰਵਰਤੀ ਸਿਖਰ ’ਤੇ | ICC T20I Rankings ICC T20I Rankings: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਤਾਜਾ 20 ਅੰਤਰਰਾਸ਼ਟਰੀ ਰੈਂਕਿੰਗ ਜਾਰੀ ਕੀਤੀ। ਇਸ ’ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ ਅਭਿਸ਼ੇਕ ਸ਼ਰਮਾ ਤੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਦੀ ਚਮਕ ਜਾਰੀ ਹੈ। ਦੋਵੇਂ ਬੱਲੇਬਾਜਾਂ ਤੇ ਗੇਂਦਬਾਜਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs PAK: ਮਹਾਮੁਕਾਬਲਾ ਅੱਜ, ਭਾਰਤ ਦਾ ਪਾਕਿਸਤਾਨ ਨਾਲ ਸਾਹਮਣਾ, ਅਭਿਸ਼ੇਕ ਪੂਰੀ ਤਰ੍ਹਾਂ ਫਿੱਟ

ਮੀਂਹ ਕਰ ਸਕਦਾ ਹੈ ਮੈਚ ਨੂੰ ਪ੍ਰਭਾਵਿਤ | IND vs PAK ਕੋਲੰਬੋ ’ਚ 50 ਫੀਸਦੀ ਮੀਂਹ ਦੀ ਸੰਭਾਵਨਾ IND vs PAK: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2026 ’ਚ ਅੱਜ ਮਹਾਮੁਕਾਬਲਾ ਹੈ। ਭਾਰਤੀ ਟੀਮ ਦਾ ਸਾਹਮਣਾ ਆਪਣੇ ਸਖਤ ਵਿਰੋਧੀ ਪਾਕਿਸਤਾਨ ਨਾਲ ਹੋ ਰਿਹਾ ਹੈ। ਦੋਵੇਂ ਟੀਮਾਂ ਅੱਜ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਸ਼ਾਮ 7 ਵਜੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs NAM: ਭਾਰਤ ਦਾ ਦੂਜਾ ਮੈਚ ਅੱਜ ਨਾਮੀਬੀਆ ਨਾਲ, ਅਭਿਸ਼ੇਕ ਦੀ ਜਗ੍ਹਾ ਖੇਡ ਸਕਦੇ ਹਨ ਸੰਜੂ ਸੈਮਸਨ

ਜਸਪ੍ਰੀਤ ਬੁਮਰਾਹ ਦੀ ਹੋਵੇਗੀ ਵਾਪਸੀ | IND vs NAM IND vs NAM: ਸਪੋਰਟਸ ਡੈਸਕ। ਮੇਜ਼ਬਾਨ ਭਾਰਤ ਅੱਜ ਟੀ-20 ਵਿਸ਼ਵ ਕੱਪ ਦੇ 18ਵੇਂ ਮੈਚ ’ਚ ਨਾਮੀਬੀਆ ਦਾ ਸਾਹਮਣਾ ਕਰੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਸ਼ਾਮ 7 ਵਜੇ ਸ਼ੁਰੂ ਹੋਣਾ ਹੈ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤ ਨੇ ਪਹਿਲੇ ਮੈਚ ’ਚ ਅਮਰੀਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

T20 World Cup 2026: ਰੋਹਿਤ ਤੇ ਵਿਰਾਟ ਬਿਨਾਂ ਪਹਿਲਾ ਵਿਸ਼ਵ ਕੱਪ ਖੇਡੇਗਾ ਭਾਰਤ, ਅਮਰੀਕਾ ਨਾਲ ਮੁਕਾਬਲਾ

ਭਾਰਤੀ ਟੀਮ ਦਾ ਪਹਿਲਾ ਮੈਚ ਅੱਜ ਅਮਰੀਕਾ ਨਾਲ T20 World Cup 2026: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਵਿਸ਼ਵ ਚੈਂਪੀਅਨ ਟੀਮ ਇੰਡੀਆ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਮੈਦਾਨ ’ਤੇ ਹੈ। ਦੁਨੀਆ ਦੀ ਕੋਈ ਹੋਰ ਟੀਮ ਹੁਣ ਤੱਕ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੀ ਹੈ। ਪਹਿਲਾ ਚੁਣੌਤੀ ਅਮਰੀਕਾ ਦੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

T20 World Cup 2026: ਕੀ ਸੂਰਿਆ ਕੁਮਾਰ ਯਾਦਵ ਦੀ ਫੌਜ ਰਚੇਗੀ ਇਤਿਹਾਸ? ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦਾ SWOT ਵਿਸ਼ਲੇਸ਼ਣ

T20 World Cup 2026: ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤ 7 ਫਰਵਰੀ ਨੂੰ ਵਾਨਖੇੜੇ ਸਟੇਡੀਅਮ ’ਚ ਸੰਯੁਕਤ ਰਾਜ ਅਮਰੀਕਾ ਖਿਲਾਫ ਆਪਣੀ ਟੀ-20 ਵਿਸ਼ਵ ਕੱਪ 2026 ਮੁਹਿੰਮ ਦੀ ਸ਼ੁਰੂਆਤ ਕਰੇਗਾ। ਕਪਤਾਨ ਸੂਰਿਆ ਕੁਮਾਰ ਯਾਦਵ (Suryakumar Yadav) ਦੀ ਅਗਵਾਈ ਵਿੱਚ, ਟੀਮ ਇੰਡੀਆ ਲਗਾਤਾਰ ਤੀਜਾ ਖਿਤਾਬ ਜਿੱਤਣ ਤੇ ਘਰੇਲੂ ਧਰਤੀ ’ਤੇ ਇਤਿਹਾਸ ਰਚਣ ਦਾ ਟੀਚਾ ਰੱਖੇਗੀ। ਸੰਤੁਲਿਤ ਟੀਮ, ਬੱਲੇਬਾਜ਼ੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs NZ ਚੌਥਾ ਟੀ20 ਅੱਜ, ਬੁਮਰਾਹ ਨੂੰ ਦਿੱਤਾ ਜਾ ਸਕਦੈ ਆਰਾਮ

ਭਾਰਤੀ ਟੀਮ ਦਾ ਵਿਸ਼ਾਖਾਪਟਨਮ ’ਚ ਰਿਕਾਰਡ ਬਿਹਤਰ 5 ਟੀ20 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 3-0 ਨਾਲ ਅੱਗੇ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਚੌਥਾ ਟੀ-20 ਅੱਜ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Govt Ad Sach Kahoon Helpline Sachchi Shiksha Official