Yamuna River

Delhi Floods: ਦਿੱਲੀ-ਨੋਇਡਾ ’ਚ ਹੜ੍ਹ ਦਾ ਕਹਿਰ: ਯਮੁਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਕਈ ਇਲਾਕਿਆਂ ’ਚ ਭਰਿਆ ਪਾਣੀ

Delhi Floods: ਨਵੀਂ ਦਿੱਲੀ, (ਆਈਏਐਨਐਸ)। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਹਥਿਨੀਕੁੰਡ ਬੈਰਾਜ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪਾਣੀ ਦਿੱਲੀ ਦੇ ਕਸ਼ਮੀਰੀ ਗੇਟ ਖੇਤਰ ਵਿੱਚ ਸਥਿਤ ਵਾਸੁਦੇਵ ਘਾਟ ‘ਤੇ ਸੜਕ ਕਿਨਾਰੇ ਪਹੁੰਚ ਗਿਆ ਹੈ। ਜਾਣਕਾਰੀ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

Yamuna River Pollution: ਯਮੁਨਾ ਦੇ ਪਾਣੀ ਦੇ ਕੁਆਲਿਟੀ ਟੈਸਟ ਨੇ ਕੀਤਾ ਹੈਰਾਨ, ਹਰਿਆਣਾ, ਦਿੱਲੀ ਤੇ ਯੂਪੀ ‘ਚ ਇਸ ਤਰ੍ਹਾਂ ਨੇ ਹਾਲਾਤ

Yamuna River Pollution: ਨਵੀਂ ਦਿੱਲੀ (ਏਜੰਸੀ)। ਯਮੁਨਾ ਨਦੀ ਦੇ 33 ’ਚੋਂ 23 ਸਥਾਨ ਪਾਣੀ ਦੀ ਗੁਣਵੱਤਾ ਜਾਂਚ ’ਚ ਫੇਲ੍ਹ ਹੋ ਗਏ ਹਨ। ਇੱਥੇ ਪਾਣੀ ’ਚ ਆਕਸੀਜਨ ਦੀ ਮਾਤਰਾ ਲਗਭਗ ਜ਼ੀਰੋ ਪਾਈ ਗਈ ਹੈ। ਇਹ ਜਾਣਕਾਰੀ ਜਲ ਸਰੋਤਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਦਿੱਤੀ ਹੈ। ਸਥਾਈ ਕਮੇਟੀ ਨੇ ਮੰਗਲਵਾਰ (11 ਮਾਰਚ) ਨੂੰ ਸੰਸਦ ’ਚ ਇਹ ਰਿਪੋਰਟ […]
ਦੇਸ਼  Breaking News  ਖਾਸ ਖਬਰ 

Yamuna River: ਡੂੰਘਾ ਹੁੰਦਾ ਜਾ ਰਿਹਾ ਹੈ ਪਾਣੀ ਦਾ ਵਿਵਾਦ, ਚੋਣ ਕਮਿਸ਼ਨ ਨੇ ਆਤਿਸ਼ੀ ਅਤੇ ਮਾਨ ਨੂੰ ਸੱਦਿਆ

Yamuna River: ਨਵੀਂ ਦਿੱਲੀ, (ਆਈਏਐਨਐਸ)। ਯਮੁਨਾ ਦੇ ਵਧ ਰਹੇ ਅਮੋਨੀਆ ਦੇ ਪੱਧਰ ਕਾਰਨ ਪਾਣੀ ਦਾ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਹਰਿਆਣਾ ਸਰਕਾਰ ’ਤੇ ਵੀ ਸਾਜਿਸ਼ ਅਮੋਨੀਆ ਦਾ ਪਾਣੀ ਯਮੁਨਾ ਨਦੀ ’ਚ ਛੱਡਣ ਦਾ ਇਲਜ਼ਾਮ ਲਗਾਇਆ ਹੈ। ਹਰਿਆਣਾ ਸਰਕਾਰ ਨੇ ਵੀ ਇਸ ਨੂੰ ਚੁਣਾਵੀ ਸਟੰਟ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

Yogi Adityanath: ਸਫਾਈ ਵੀ ਬਣੇ ਚੁਣਾਵੀ ਮੁੱਦਾ

Yogi Adityanath: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨੇ ਅਰਵਿੰਦ ਕੇਜਰੀਵਾਲ ਨੂੰ ਯਮੁਨਾ ’ਚ ਡੁੱਬਕੀ ਲਾਉਣ ਦੀ ਚੁਣੌਤੀ ਦਿੱਤੀ ਹੈ ਯੋਗੀ ਨੇ ਕਿਹਾ ਕਿ ਜਿਵੇਂ ਅਸੀਂ ਸੰਗਮ ’ਤੇ ਆਪਣੇ ਮੰਤਰੀਮੰਡਲ ਨਾਲ ਡੁੱਬਕੀ ਲਾਈ ਹੈ, ਕੀ ਅਜਿਹਾ ਕੇਜਰੀਵਾਲ ਦਿੱਲੀ ’ਚ ਯਮੁਨਾ ’ਚ ਕਰ ਸਕਦੇ ਹਨ ਜਿਹੜੀਆਂ ਨਦੀਆਂ ਨੂੰ ਅਸੀਂ ਪਵਿੱਤਰ ਅਤੇ ਜੀਵਨ ਦੇਣ ਵਾਲੀਆਂ ਮੰਨਦੇ […]
ਦੇਸ਼  ਸੰਪਾਦਕੀ 

Yamuna River: ਸਿਆਸਤ ਤੋਂ ਉੁਪਰ ਉੱਠ ਕੇ ਲਏ ਜਾਣ ਫੈਸਲੇ

Yamuna River: ਹਰਿਆਣਾ ਸਰਕਾਰ ਨੇ ਯਮਨਾ ਨਦੀ ਦਾ ਵਾਧੂ ਪਾਣੀ ਰਾਜਸਥਾਨ ਨੂੰ ਦੇਣ ਲਈ ਟਾਸਕ ਫੋਰਸ ਥਾਪਣ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਸਰਕਾਰ ਨੇ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਵਰਖਾ ਦਾ ਜਿਹੜਾ ਪਾਣੀ ਅਜ਼ਾਈਂ ਚਲਾ ਜਾਂਦਾ ਹੈ ਉਹ ਰਾਜਸਥਾਨ ਨੂੰ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Ganga River: ਗੰਗਾ ਦੀ ਰੱਖਿਆ

Ganga River: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਹਾਲੀਆ ਰਿਪੋਰਟ ਨੇ ਗੰਗਾ ਦੇ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਉਜਾਗਰ ਕੀਤਾ ਹੈ ਰਿਪੋਰਟ ਅਨੁਸਾਰ, ਗੰਗਾ ਆਪਣੇ ਸਰੋਤ ਗੰਗੋਤਰੀ ਤੋਂ ਹੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੰਗਾ ਅਤੇ ਯਮੁਨਾ ਵਰਗੇ ਜਲ ਸਰੋਤਾਂ ਦੀ ਸੁਰੱਖਿਆ ਸਿਰਫ ਸਰਕਾਰੀ ਯੋਜਨਾਵਾਂ ’ਤੇ ਨਿਰਭਰ ਨਹੀਂ ਹੋ ਸਕਦੀ ਜਦੋਂ ਅਸੀਂ ਗੰਗਾ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਨੌਜਵਾਨ ਮੁਰਥਲ ਯਮੁਨਾ ’ਚ ਰੁੜ੍ਹਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀ ਸਥਾਨਕ ਸ਼ਹਿਰ ਦੇ ਗਰੀਬ ਪਰਿਵਾਰ ਦਾ ਲੜਕਾ ਮੁਰਥਲ ਯਮੁਨਾ ਵਿਚ ਰੁੜ੍ਹ ਗਿਆ, ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਮੁਤਾਬਿਕ ਉਕਤ ਲੜਕੇ ਦਾ ਪੂਰਾ ਪਰਿਵਾਰ ਮੁਰਥਲ ਯਮੁਨਾ ਗਿਆ ਸੀ ਜਦੋਂਕਿ ਉਸਦੇ ਬਾਕੀ ਪਰਿਵਾਰਕ ਮੈਂਬਰ ਵੀ ਉੱਥੇ ਮੌਕੇ ’ਤੇ ਮੌਜੂਦ ਸਨ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬੁਰੀ ਖ਼ਬਰ : ਯਮਨਾ ਨਦੀ ’ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ

ਕਰਨਾਲ। ਹਰਿਆਣਾ ਦੇ ਕਰਨਾਲ ’ਚ ਯਮਨਾ ਨਦੀ (Yamuna River) ’ਚ 2 ਸਕੇ ਭਰਾਵਾਂ ਦੇ ਡੁੱਬਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਪਰਿਵਾਰ ਦੇ ਨਾਲ ਘੁੰਮਣ ਆਏ ਸਨ। ਇਸੇ ਦੌਰਾਨ ਉਹ ਯਮਨਾ ’ਚ ਨਹਾਉਣ ਉੱਤਰੇ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ। ਉਨ੍ਹਾਂ ਦੀ ਭਾਲ ਜਾਰੀ ਹੈ। ਜਾਣਕਾਰੀ […]
Breaking News  ਹਰਿਆਣਾ  ਖਾਸ ਖਬਰ 

ਦਿੱਲੀ ‘ਚ ਯਮੁਨਾ ਉਫਾਨ ‘ਤੇ, ਹੜ ਦਾ ਸੰਕਟ ਬਰਕਰਾਰ

ਰੇਲਗੱਡੀਆਂ ਦੀ ਆਵਾਜਾਈ ਠੱਪ | Yamuna River ਨਵੀ ਦਿੱਲੀ, (ਏਜੰਸੀ)। ਹਰਿਆਦਾ ਦੇ ਹਥਿਨੀ ਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਨਾਲ ਦਿੱਲੀ ‘ਚ ਯਮੁਨਾ (Yamuna River) ਨਦੀ ਉਫਾਨ ‘ਤੇ ਹੈ ‘ਤੇ ਹੜ ਦਾ ਸੰਕਟ ਬਣਿਆ ਹੋਇਆ ਹੈ। ਸੋਮਵਾਰ ਸਵੇਰੇ ਨਦੀ ਦਾ ਪਾਣੀ ਸਤਰ 205.66 ਮੀਟਰ ‘ਤੇ ਪਹੁੰਚ ਗਿਆ ਜਿਸ ਕੇ ਕਰੀਬ ਇੱਕ ਮੀਟਰ ਹੋਰ ਵਧਣ ਦਾ […]
ਦੇਸ਼ 

ਦਿੱਲੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ

ਮੀਂਹ ਨਾਲ ਦੇਸ਼ ‘ਚ 465 ਵਿਅਕਤੀਆਂ ਦੀ ਮੌਤ | Yamuna River ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ‘ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤੱਕ ਹੜ੍ਹ-ਮੀਂਹ ਨੇ 465 ਵਿਅਕਤੀਆਂ […]
ਦਿੱਲੀ