ਚੀਨ ‘ਚ ਕੋਰੋਨਾ ਦੇ 12 ਨਵੇਂ ਮਾਮਲੇ

Sach Kahoon Punjabi Desk Picture
Published On

ਚੀਨ ‘ਚ ਕੋਰੋਨਾ ਦੇ 12 ਨਵੇਂ ਮਾਮਲੇ

ਬੀਜਿੰਗ। ਚੀਨ ‘ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚ ਛੇ ਮਾਮਲੇ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨਾਲ ਜੁੜੇ ਹਨ। ਰਾਸ਼ਟਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਅਨੁਸਾਰ ਛੇ ਨਵੇਂ ਸਥਾਨੀ ਪੱਧਰ ‘ਤੇ ਪ੍ਰਭਾਵਿਤ ਹਨ, ਜਿਨ੍ਹਾਂ ‘ਚ ਪੰਜ ਮਾਮਲੇ ਹੇਈਲੋਂਗਜੀਆਂ ਪ੍ਰਾਂਤ ‘ਚ ਅਤੇ ਇੱਕ ਮਾਮਲਾ ਮੋਂਗੋਲੀਆ ਸਵਾਇਤ ਖੇਤਰ ‘ਚ ਸਾਹਮਣੇ ਆਇਆ ਹੈ। ਤਿੰਨ ਸ਼ੱਕੀ ਮਾਮਲੇ ਵਿਦੇਸ਼ ਤੋਂ ਆਏ ਹੋਏ ਲੋਕਾਂ ਦੇ ਹਨ ਅਤੇ ਇਹ ਸਾਰੇ ਮਾਮਾਲੇ ਸੰਘਾਈ ‘ਚ ਪਾਏ ਗਏ ਹਨ।

 

About The Author

Related Posts