World Cup

ਹੁਣ ਹੋਰ ਕਰੋ ਇੰਤਜ਼ਾਰ, ਜਾਣੋ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ ਅਗਲਾ Cricket World Cup

2023 ’ਚ ਅਸਟਰੇਲੀਆ ਭਾਰਤ ਨੂੰ ਹਰਾ ਬਣਿਆ ਹੈ ਚੈਂਪੀਅਨ | Cricket World Cup 2027 ’ਚ 3 ਦੇਸ਼ ਕਰਨਗੇ ਵਿਸ਼ਵ ਕੱਪ ਦੀ ਮੇਜ਼ਬਾਨੀ | Cricket World Cup ਨਵੀਂ ਦਿੱਲੀ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਹੁਣ ਪੂਰਾ ਹੋ ਚੁੱਕਿਆ ਹੈ। ਇਸ ਵਾਰ ਵਾਲੇ ਵਿਸ਼ਵ ਕੱਪ ’ਚ ਇੱਕ ਵਾਰ ਫੇਰ ਤੋਂ ਭਾਰਤੀ ਟੀਮ ਵਿਸ਼ਵ ਕੱਪ ਦਾ ਖਿਤਾਬ ਚੁੱਕਣ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ

ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final) ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

World Cup 2023 : ਪਾਕਿਸਤਾਨ ਨਹੀਂ ਕਰ ਸਕਿਆ ਆਖਰੀ 4 ਲਈ ਕੁਆਲੀਫਾਈ 

ਸੈਮੀਫਾਈਨਲ ’ਚ ਪਹੁੰਚੀ ਨਿਊਜ਼ੀਲੈਂਡ, ਭਾਰਤ ਨਾਲ ਹੋਵੇਗਾ ਮੁਕਾਬਲਾ (ਏਜੰਸੀ) ਨਵੀਂ ਦਿੱਲੀ। ਵਿਸ਼ਵ ਕੱਪ 2023 ’ਚ ਭਾਰਤ, ਦੱਖਣੀ ਅਫਰੀਕਾ ਅਤੇ ਅਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ 9 ਲੀਗ ਮੈਚਾਂ ਵਿੱਚ ਪੰਜ ਜਿੱਤਾਂ […]
ਦੇਸ਼  ਪੰਜਾਬ  Breaking News  ਕੁੱਲ ਜਹਾਨ  ਖੇਡ ਮੈਦਾਨ  ਸੂਬੇ  ਖਾਸ ਖਬਰ 

ਸਕਾਟਲੈਂਡ ਨੂੰ ਹਰਾ ਕੇ ਨੀਦਰਲੈਂਡ ਨੇ ਕਟਵਾਈ ਵਿਸ਼ਵ ਕੱਪ ਦੀ ਟਿਕਟ

ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ 10ਵੀਂ ਟੀਮ ਬਣੀ ਜ਼ਿੰਬਾਬਵੇ । ਨੀਦਰਲੈਂਡ ਦੀ ਟੀਮ ਨੇ ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ ਜ਼ਿੰਬਾਬਵੇ ‘ਚ ਚੱਲ ਰਹੇ ਵਿਸ਼ਵ ਕੱਪ ਕੁਆਲੀਫਾਇਰ ‘ਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨੀਦਰਲੈਂਡ ਵਿਸ਼ਵ ਕੱਪ ਲਈ ਕੁਆਲੀਫਾਈ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

World Cup 2023: ਨਿਊਜ਼ੀਲੈਂਡ ਨੂੰ ਲੱਗਾ ਵੱਡਾ ਝਟਕਾ, ਇਹ ਖਿਡਾਰੀ ਹੋਇਆ ਬਾਹਰ

ਵੈਲਿੰਗਟਨ (ਏਜੰਸੀ)। ਨਿਊਜ਼ੀਲੈਂਡ ਦੇ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਸੱਜੀ ਅੱਡੀ ਦੀ ਸੱਟ ਕਾਰਨ ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਸਕਣਗੇ। ਨਿਊਜ਼ੀਲੈਂਡ ਕ੍ਰਿਕਟ (NZC) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬ੍ਰੇਸਵੈੱਲ ਨੂੰ ਇੰਗਲੈਂਡ ਦੇ ਟੀ-20 ਬਲਾਸਟ ‘ਚ ਵਾਵੇਸਟਰਸ਼ਰ ਰੈਪਿਡਸ ਲਈ ਖੇਡਦੇ ਸਮੇਂ ਸੱਟ ਲੱਗ ਗਈ ਸੀ, ਜਿਸ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਭਾਰਤ ਨੇ ਮਹਿਲਾ ਵਿਸ਼ਵ ਕੱਪ ’ਚ ਵੈਸਟ ਵਿੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ

ਭਾਰਤੀ ਬੱਲੇਬਾਜ਼ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਜੜੇ ਸੈਂਕੜੇ  (World Cup) ਹੈਮਿਲਟਨ (ਏਜੰਸੀ)। ਸਮ੍ਰਿਤੀ ਮੰਧਾਨਾ (123) ਅਤੇ ਹਰਮਨਪ੍ਰੀਤ ਕੌਰ (109) ਦੇ ਜ਼ਬਰਦਸਤ ਸੈਂਕੜੇ ਅਤੇ ਫਿਰ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਕੱਪ 2022 (World Cup) ਦੇ ਮੈਚ ਵਿੱਚ ਵੈਸਟਇੰਡੀਜ਼ ਨੂੰ ਇੱਕਤਰਫਾ ਮੈਚ ’ਚ 155 ਦੌੜਾਂ ਨਾਲ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਆਸਟ੍ਰੇਲੀਆ, ਇੰਗਲੈਂਡ ਦੀਆਂ ਟੀਮਾਂ ਨੇ ਮਾਰਸ਼, ਵਾਰਨ ਨੂੰ ਸ਼ਰਧਾਂਜਲੀ ਦਿੱਤੀ

ਆਸਟ੍ਰੇਲੀਆ, ਇੰਗਲੈਂਡ ਦੀਆਂ ਟੀਮਾਂ ਨੇ ਮਾਰਸ਼, ਵਾਰਨ ਨੂੰ ਸ਼ਰਧਾਂਜਲੀ ਦਿੱਤੀ ਹੈਮਿਲਟਨ। ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਆਪਣੇ ਮੈਚ ਤੋਂ ਪਹਿਲਾਂ ਰੌਡ ਮਾਰਸ਼ ਅਤੇ ਸ਼ੇਨ ਵਾਰਨ ਦੇ ਸਨਮਾਨ ‘ਚ ਕਾਲੀਆਂ ਪੱਟੀਆਂ ਬੰਨ੍ਹੀਆਂ ਅਤੇ ਇਕ ਮਿੰਟ ਦਾ ਮੌਨ ਰੱਖਿਆ। ਆਸਟ੍ਰੇਲੀਆਈ ਦਿੱਗਜ ਮਾਰਸ਼ ਅਤੇ ਵਾਰਨ ਦੋਵਾਂ ਦਾ 24 ਘੰਟਿਆਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਦਰਸ਼ਕਾਂ ਤੋਂ ਬਿਨਾਂ ਵਰਲਡ ਕੱਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਬਾਰਡਰ

ਦਰਸ਼ਕਾਂ ਤੋਂ ਬਿਨਾਂ ਵਰਲਡ ਕੱਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਬਾਰਡਰ ਮੈਲਬੋਰਨ : ਆਪਣੀ ਕਪਤਾਨੀ ਹੇਠ ਪਹਿਲੀ ਵਾਰ ਆਸਟਰੇਲੀਆ ਨੂੰ ਵਰਲਡ ਕੱਪ ਜਿੱਤਾਉਣ ਵਾਲੇ ਐਲੇਨ ਬਾਰਡਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦਰਸ਼ਕਾਂ ਤੋਂ ਬਿਨਾਂ ਟੀ -20 ਵਿਸ਼ਵ ਕੱਪ ਦੀ ਕਲਪਨਾ ਵੀ ਨਹੀਂ ਕਰ ਸਕਦੇ। ਕੋਰੋਨਾ ਵਾਇਰਸ ਕਾਰਨ ਕ੍ਰਿਕਟ ਦੀਆਂ ਗਤੀਵਿਧੀਆਂ ਨੂੰ ਕਈ ਦੇਸ਼ਾਂ […]
ਖੇਡ ਮੈਦਾਨ 

ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਹਰਾ ਭਾਰਤ ਸੈਮੀ ਫਾਈਨਲ ‘ਚ

ਮੈਲਬੌਰਨ, ਏਜੰਸੀ ।ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ‘ਚ ਭਾਰਤ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ।ਵੀਰਵਾ
Breaking News  ਖੇਡ ਮੈਦਾਨ 

ਪ੍ਰਿਅਮ ਨੂੰ ਵਿਸ਼ਵ ਕੱਪ ‘ਚ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ

ਦੱਖਣੀ ਅਫਰੀਕਾ ‘ਚ ਅਗਲੇ ਸਾਲ 17 ਜਨਵਰੀ ਤੋਂ 9 ਫਰਵਰੀ ਤੱਕ ਖੇਡਿਆ ਜਾਵੇਗਾ ਵਿਸ਼ਵ ਕੱਪ ਏਜੰਸੀ/ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ ਸਾਬਕਾ ਚੈਂਪੀਅਨ ਭਾਰਤ ਦੀ ਆਈਸੀਸੀ ਵਿਸ਼ਵ ਕੱਪ ‘ਚ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਿਸ ਲਈ ਸੋਮਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਦੱਖਣੀ ਅਫਰੀਕਾ ‘ਚ ਅਗਲੇ ਸਾਲ […]
ਖੇਡ ਮੈਦਾਨ 

ਮਨੂੰ ਭਾਕਰ ਨੇ ਵਿਸ਼ਵ ਕੱਪ ਫਾਈਨਲ ‘ਚ ਜਿੱਤਿਆ ਸੋਨ

ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ […]
ਖੇਡ ਮੈਦਾਨ 

ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ

ਏਜੰਸੀ/ਮਸਕਟ। ਭਾਰਤ ਨੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰੀ ਟੀਮ ਓਮਾਨ ਖਿਲਾਫ  ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੁਕਾਬਲੇ ‘ਚ ਸਖ਼ਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਵਾਂ ਵੀ ਸਮਾਪਤ ਹੋ ਗਈਆਂ ਭਾਰਤ ਨੂੰ ਓਮਾਨ ਖਿਲਾਫ […]
Breaking News  ਖੇਡ ਮੈਦਾਨ