World Cup 2026

T20 World Cup 2026: ਨੇਪਾਲ ਤੇ ਓਮਾਨ ਨੇ ਕੀਤਾ ਟੀ20 ਵਿਸ਼ਵ ਕੱਪ 2026 ਲਈ ਕੁਆਲੀਫਾਈ, ਹੁਣ ਸਿਰਫ 1 ਟੀਮ ਦੀ ਜਗ੍ਹਾ ਬਾਕੀ

T20 World Cup 2026: ਸਪੋਰਟਸ ਡੈਸਕ। ਨੇਪਾਲ ਕ੍ਰਿਕੇਟ ਟੀਮ ਤੇ ਓਮਾਨ ਕ੍ਰਿਕੇਟ ਟੀਮ ਨੇ ਟੀ-20 ਵਿਸ਼ਵ ਕੱਪ 2026 ਲਈ ਕੁਆਲੀਫਾਈ ਕਰ ਲਿਆ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਮਸਕਟ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਕੁਆਲੀਫਾਇਰ ਦੇ ਸੁਪਰ-6 ਪੜਾਅ ’ਚ ਆਪਣੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਾਈ ਕੀਤਾ। ਹੁਣ ਤੱਕ 19 ਟੀਮਾਂ ਨੇ ਟੀ-20 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ