Womens

ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ

ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ […]
ਖੇਡ ਮੈਦਾਨ 

ਮਹਿਲਾ ਵਿਸ਼ਵ  ਮੁੱਕੇਬਾਜ਼ੀ ਚੈਂਪੀਅਨਸਿਪ;ਵਿਸ਼ਵ ਚੈਂਪੀਅਨ ਨੂੰ ਹਰਾ ਮਨੀਸ਼ਾ ਆਖ਼ਰੀ 8’ਚ

ਮੈਰੀਕਾਮ, ਲਵਲੀਨਾ ਤੇ ਭਾਗਮਤੀ ਵੀ ਜਿੱਤੀਆਂ   ਨੰਬਰ 1 ਮੁੱਕੇਬਾਜ਼ ਨਾਲ ਭਿੜੇਗੀ ਮਨੀਸ਼ਾ ਕੁਆਰਟਰਫਾਈਨ ‘ਚ ਏਜੰਸੀ, ਨਵੀਂ ਦਿੱਲੀ, 18 ਨਵੰਬਰ  ਭਾਰਤ ਦੀ ਮਨੀਸ਼ਾ ਮੌਨ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਡਿਨੋ ਝਾਲਾਮੈਨ ਨੂੰ ਇੱਥੇ ਆਈਜੀ ਸਟੇਡੀਅਮ ਸਥਿਤ ਕੇਡੀ ਜਾਧਵ ਹਾਲ ‘ਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ 5-0 ਨਾਲ ਹਰਾ […]
Breaking News  ਖੇਡ ਮੈਦਾਨ 

ਟੀ20 ਵਿਸ਼ਵ ਕੱਪ ‘ਚ ਹਰਮਨਪ੍ਰੀਤ ਨੂੰ ਮਹਿਲਾਵਾਂ ਦੀ ਕਪਤਾਨੀ

9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦੀ ਚੋਣ   ਨਵੀਂ ਦਿੱਲੀ, 28 ਸਤੰਬਰ   ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਨਵੰਬਰ ‘ਚ ਵੈਸਟਇੰਡੀਜ਼ ‘ਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ20 ਟੂਰਨਾਮੈਂਟ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦੋਂਕਿ ਸਮ੍ਰਿਤੀ ਮੰਧਾਨਾ […]
Breaking News  ਖੇਡ ਮੈਦਾਨ 

ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ

ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ   ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ […]
Breaking News  ਖੇਡ ਮੈਦਾਨ 

ਮਹਿਲਾ ਹਾੱਕੀ ਟੀਮ 20 ਸਾਲ ਬਾਅਦ ਫਾਈਨਲ ‘ਚ

ਫਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਜਾਪਾਨ ਨਾਲ | Women’s Hockey Team ਜਕਾਰਤਾ, (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ ‘ਚ ਚੀਨ ਨੂੰ 1-0 ਨਾਲ ਹਰਾ ਕੇ 20 ਸਾਲ ਦੇ ਲੰਮੇ ਅਰਸੇ ਬਾਅਦ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦੋਵਾਂ ਟੀਮਾਂ ਦੇ ਗਹਿਗੱਚ ਮੁਕਾਬਲੇ ‘ਚ ਪਹਿਲੇ ਤਿੰਨ ਕੁਆਅਰਟਰਾਂ ‘ਚ ਕੋਈ ਵੀ ਟੀਮ ਗੋਲ […]
Breaking News  ਖੇਡ ਮੈਦਾਨ 

ਖ਼ਰਾਬ ਅੰਪਾਇਰਿੰਗ ਕਾਰਨ ਕਬੱਡੀ ‘ਚ ਮਹਿਲਾਵਾਂ ਦੀ ਬਾਦਸ਼ਾਹਤ ਵੀ ਖੁੱਸੀ

ਫਾਈਨਲ ‘ਚ ਇਰਾਨ ਤੋਂ 24-27 ਨਾਲ ਹਾਰਿਆ ਭਾਰਤ | Asian Games ਪੁਰਸ਼ਾਂ ਵੀ ਸੈਮੀਫਾਈਨਲ ‘ਚ ਇਰਾਨ ਤੋਂ ਹਾਰੇ ਸਨ | Asian Games ਜ਼ਕਾਰਤਾ, (ਏਜੰਸੀ)। ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਖ਼ਰਾਬ ਅੰਪਾਇਰਿੰਗ ਕਾਰਨ ਸੋਨ ਤਗਮੇ ਤੋਂ ਹੱਥ ਧੋਣੇ ਪੈ ਗਏ ਖ਼ਿਤਾਬੀ ਮੁਕਾਬਲੇ ‘ਚ ਉਸਨੂੰ ਅੱਠ ਅੰਕਾਂ ਦਾ ਨੁਕਸਾਨ ਹੋਇਆ ਅਤੇ ਇਰਾਨ ਵਿਰੁੱਧ […]
Breaking News  ਖੇਡ ਮੈਦਾਨ 

ਮਹਿਲਾ ਹਾੱਕੀ ਂਚ ਆਇਰਲੈਂਡ ਨੂੰ ਮਧੋਲ ਹਾਲੈਂਡ ਬਣਿਆ ਵਿਸ਼ਵ ਚੈਂਪੀਅਨ

ਆਇਰਲੈਂਡ ਨੂੰ ਚਾਂਦੀ, ਭਾਰਤ ਨੂੰ 8ਵਾਂ ਸਥਾਨ ਮਹਿਲਾ ਹਾੱਕੀ ‘ਚ ਹਾਲੈਂਡ ਦਾ ਅੱਠਵਾਂ ਖ਼ਿਤਾਬ ਲੰਦਨ ਇੰਗਲੈਂਡ ‘ਚ ਮਹਿਲਾ ਹਾੱਕੀ ਵਿਸ਼ਵ ਕੱਪ ਦੇ ਫ਼ਾਈਨਲ ‘ਚ ਜਾਇੰਟ ਕਿਲਰ ਆਇਰਲੈਂਡ ਨੂੰ 6-0 ਨਾਲ ਮਧੋਲ ਕੇ ਹਾਲੈਂਡ ਨੇ ਆਪਣੇ ਖ਼ਿਤਾਬ ਦਾ ਬਚਾਅ ਕਰ ਲਿਆ ਮਹਾਲਾ ਹਾੱਕੀ ‘ਚ ਹਾਲੈਂਡ ਦਾ ਇਹ ਅੱਠਵਾਂ ਖ਼ਿਤਾਬ ਹੈ ਇਸ ਤੋਂ ਪਹਿਲਾਂ ਸਪੇਨ ਨੇ ਆਸਟਰੇਲੀਆ […]
Breaking News  ਖੇਡ ਮੈਦਾਨ 

ਮਹਿਲੀ ਲੀਗ ‘ਚ ਹਰਮਨਪ੍ਰੀਤ ਦਾ ਸ਼ਾਨਦਾਰ ਆਗਾਜ਼, ਮੰਧਾਨਾ ਦਾ ਹਮਲਾ ਜਾਰੀ

ਪਲੇਠੇ ਮੈਚ ਂਚ 34 ਦੌੜਾਂ ਦੀ ਨਾਬਾਦ ਮੈਚ ਜੇਤੂ ਪਾਰੀ ਲੰਦਨ, 1 ਅਗਸਤ ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਸੁਪਰ ਲੀਗ ਟੀ20 ਟੂਰਨਾਮੈਂਟ 2018 ‘ਚ ਆਪਣੀ ਟੀਮ ਲੰਕਾਸ਼ਾਇਰ ਥੰਡਰ ਲਈ ਨਾਬਾਦ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਦੇ ਹੋਏ ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾ ਦਿੱਤਾ ਹਰਮਨਪ੍ਰੀਤ ਨੇ ਲੰਕਾਸ਼ਾਇਰ ਲਈ 21 ਗੇਂਦਾਂ ‘ਚ 3 ਚੌਕੇ ਅਤੇ […]
Breaking News  ਖੇਡ ਮੈਦਾਨ 

ਮਹਿਲਾ ਹਾਕੀ ਵਿਸ਼ਵ ਕੱਪ : ਆਇਰਲੈਂਡ ਹੱਥੋਂ ਹਾਰਿਆ ਭਾਰਤ

29 ਜੁਲਾਈ ਨੂੰ ਅਮਰੀਕਾ ਵਿਰੁੱਧ ਹਰ ਹਾਲ ਜਿੱਤਣਾ ਹੋਵੇਗਾ ਲੰਦਨ (ਏਜੰਸੀ)। ਟੂਰਨਾਮੈਂਟ ਦੇ ਦੂਸਰੇ ਮੈਚ ‘ਚ ਆਇਰਲੈਂਡ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੈਚ ਦੌਰਾਨ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ‘ ਚ ਤਬਦੀਲ ਨਾ ਕਰ ਸਕਿਆ ਇਸ ਹਾਰ ਨਾਲ ਭਾਰਤ ਨੂੰ ਹੁਣ 29 ਜੁਲਾਈ ਨੂੰ ਅਮਰੀਕਾ ਵਿਰੁੱਧ ਹੋਣ […]
Breaking News  ਖੇਡ ਮੈਦਾਨ 

ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ

ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup ਆਇਰਲੈਂਡ ਨਾਲ ਮੈਚ | Hockey World Cup ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ […]
Breaking News  ਖੇਡ ਮੈਦਾਨ 

ਮਹਿਲਾ ਹਾਕੀ : ਭਾਰਤ ਨੇ ਸਪੇਨ ਨੁੰ ਹਰਾਇਆ, ਲੜੀ ਬਰਾਬਰ

ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ‘ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਹਨ ਪਹਿਲੇ ਮੈਚ ‘ਚ ਭਾਰਤ ਨੂੰ 0-3 ਨਾਲ ਹਾਰ […]
Breaking News  ਖੇਡ ਮੈਦਾਨ 

ਸੇਰੇਨਾ-ਵੀਨਸ ਨੂੰ ਡਬਲਜ਼ ‘ਚ ਵਾਈਲਡ ਕਾਰਡ

ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ […]
Breaking News  ਖੇਡ ਮੈਦਾਨ