Woman Dead

ਸਿਵਲ ਹਸਪਤਾਲ ਬਰਨਾਲਾ ‘ਚ ਦਾਖਲ ਔਰਤ ਦੀ ਇਲਾਜ਼ ਦੌਰਾਨ ਮੌਤ

ਔਰਤ ਦੀ ਰਿਪੋਰਟ ਵੀ ਆਈ ਹੈ ਨੈਗੇਟਿਵ : ਡਾਕਟਰ ਬਰਨਾਲਾ, (ਜਸਵੀਰ ਸਿੰਘ) ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਇੱਕ ਮਰੀਜ਼ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਡਾਕਟਰਾਂ ਅਨੁਸਾਰ ਮ੍ਰਿਤਕ ਦੇ ਸੈਂਪਲ ਜਾਂਚ ਲਈ ਰਜਿੰਦਰਾ ਹਸਪਤਾਲ ਭੇਜੇ ਗਏ ਸਨ ਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਮ੍ਰਿਤਕ ਔਰਤ ਸਥਾਨਕ ਰੇਲਵੇ ਸਟੇਸ਼ਨ ‘ਤੇ ਭਿਖਾਰੀਆਂ ਦੇ ਝੁੰਡ ਵਿੱਚ […]
ਪੰਜਾਬ  Breaking News