Wi-Fi Technology

Starlink Internet: ਵਾਈ-ਫਾਈ ਤੋਂ ਸਟਾਰਲਿੰਕ ਤੱਕ, ਕਿਵੇਂ ਬਦਲ ਰਹੀ ਹੈ ਇੰਟਰਨੈੱਟ ਦੀ ਦੁਨੀਆ

ਮੈਂ ਅਸਟਰੇਲੀਆ ਦੇ ਗਾਇਕੀ ਟੂਰ ਦੌਰਾਨ ਇੱਕ ਨਵੀਂ ਗੱਲ ਦੇਖੀ। ਪਹਿਲਾਂ ਜਦੋਂ ਜਹਾਜ਼ ਅਸਮਾਨ ਨੂੰ ਛੂੰਹਦਾ ਸੀ, ਤਾਂ ਫੋਨ ਘਰ, ਸ਼ਹਿਰ ਅਤੇ ਦੇਸ਼ ਤੋਂ ਟੁੱਟ ਜਾਂਦਾ ਸੀ। ਹੁਣ ਤਸਵੀਰ ਬਦਲ ਗਈ ਹੈ। ਸਟਾਰਲਿੰਕ ਵਾਲੇ ਜਹਾਜ਼ ਵਿੱਚ ਤੁਸੀਂ ਸੀਟ ’ਤੇ ਬੈਠੇ ਆਪਣੇ ਦੇਸ਼, ਘਰ ਫੋਨ ਕਰ ਸਕਦੇ ਹੋ।
ਦੇਸ਼  ਖਾਸ ਖਬਰ  ਸੱਭਿਆਚਾਰ ਅਤੇ ਸਮਾਜ  ਵਿਚਾਰ