Wheat Burnt
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjab Farm Fire News: ਜੋਧਪੁਰ ਪਿੰਡ ‘ਚ ਲੱਗੀ ਅੱਗ ਨੇ ਆਲੇ-ਦੁਆਲੇ ਦੇ ਪਿੰਡਾਂ ਦੀ 400 ਏਕੜ ਕਣਕ ਸੜ ਕੇ ਸੁਆਹ
Published On
By Satinder Mathur
ਅਬੋਹਰ ਦੇ ਬੱਲੂਆਣਾ ਖੇਤਰ ਦੇ ਜੋਧਪੁਰ ਪਿੰਡ ਵਿੱਚ ਅੱਜ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲਗਭਗ 400 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਇਸਨੇ ਥੋੜ੍ਹੇ ਸਮੇਂ ਵਿੱਚ ਹੀ ਇੱਕ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਚਾਰ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
4 ਏਕੜ ਕਣਕ ਹੋਈ ਸੜ ਕੇ ਸੁਆਹ
Published On
By Sach Kahoon Punjabi Desk
4 ਏਕੜ ਕਣਕ ਹੋਈ ਸੜ ਕੇ ਸੁਆਹ ਮਹਿਲ ਕਲਾਂ (ਜਸਵੰਤ) | ਮਹਿਲਕਲਾਂ ਨੇੜੇ ਚਨਣਵਾਲਾ ਦੇ ਨੇੜਲੇ ਪਿੰਡ ਕਲਾਲਾ ਵਿਖੇ ਅੱਜ ਦੁਪਹਿਰ ਲਗਭਗ ਢਾਈ ਵਜੇ ਦੇ ਕਰੀਬ ਲਗਭਗ ਚਾਰ ਏਕੜ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਜਿਸ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆ ਕੇ ਪਾਣੀ ਦੀਆਂ ਟੈਂਕੀਆਂ ਨਾਲ ਅਤੇ ਆਪਣੇ […]
ਅੱਗ ਲੱਗਣ ਨਾਲ 200 ਤੋਂ ਵੱਧ ਏਕੜ ਕਣਕ ਸੜ ਕੇ ਹੋਈ ਸੁਆਹ
Published On
By Sach Kahoon Punjabi Desk
ਪਿੰਡ ਠੀਕਰੀਵਾਲਾ ਤੇ ਰਾਏਸਰ ਨੇੜਲੇ ਖੇਤਾਂ ‘ਚ ਲੱਗੀ ਅੱਗ ਬਰਨਾਲਾ (ਜਸਵੀਰ ਸਿੰਘ ) | ਲੰਘੀ ਦੇਰ ਸ਼ਾਮ ਪਿੰਡ ਠੀਕਰੀਵਾਲਾ ਤੇ ਰਾਏਸਰ ਦੇ ਖੇਤਾਂ ‘ਚ ਚੱਲ ਰਹੀ ਕੰਬਾਇਨ ਤੋਂ ਲੱਗੀ ਅੱਗ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਪਿੱਛੋਂ ਤਿਆਰ 200 ਏਕੜ ਤੋਂ ਵੀ ਜ਼ਿਆਦਾ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ। ਜਿਨ੍ਹਾਂ ‘ਚੋਂ […]
