Wall

ਦੁਕਾਨਾਂ ਢਾਹੁਣ ਮੌਕੇ ਕੰਧ ਹੇਠਾਂ ਦੱਬੇ ਮਜ਼ਦੂਰ, ਦੋ ਦੀ ਮੌਤ

ਇੱਕ ਮਜਦੂਰ ਦੀ ਮੌਕੇ ’ਤੇ ਹੀ ਜਦਕਿ ਇੱਕ ਨੇ ਹਸਪਤਾਲ ’ਚ ਜਾ ਕੇ ਦਮ ਤੋੜਿਆ (ਖੁਸਵੀਰ ਸਿੰਘ ਤੂਰ) ਪਟਿਆਲਾ। ਪੁਰਾਣੀਆਂ ਦੁਕਾਨਾਂ ਦੇ ਢਾਹੁਣ ਮੌਕੇ ਦੋ ਮਜ਼ਦੂਰਾਂ ਦੀ ਕੰਧ ਹੇਠਾਂ ਦੱਬਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। (Wall Fell) ਜਦੋਂਕਿ ਇੱਕ ਮਜ਼ਦੂਰ ਜਖਮੀ ਹੋ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਰਹੰਦ ਰੋਡ ’ਤੇ ਸਥਿਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪਟਿਆਲਾ ਤੋਂ ਡਕਾਲਾ ਰੋਡ ‘ਤੇ ਬਾਈਪਾਸ ਦੀ ਕੰਧ ਡਿੱਗੀ

ਆਉਣ-ਜਾਣ ਵਾਲੀ ਆਵਾਜਾਈ ਤੇ ਪਏ ਪ੍ਰਭਾਵ ਰਾਮ ਸਰੂਪ ਪੰਜੋਲਾ ਡਕਾਲਾ ਪਟਿਆਲਾ ਤੋਂ ਡਕਾਲਾ ਰੋਡ ‘ਤੇ ਪਿੰਡ ਖੇੜਾ ਜੱਟਾਂ ਕੋਲ ਬਾਈਪਾਸ ਦੇ ਬਣੇ ਓਵਰਬ੍ਰਿਜ ਦੇ ਨਾਲ ਬਣਾਈ ਕੰਧ ਬਾਰਸ਼ ਕਾਰਨ ਡਿੱਗ ਗਈ ਜਿਸ ਕਾਰਨ ਆਉਣ-ਜਾਣ ਵਾਲੀ ਆਵਾਜਾਈ ਨੂੰ ਭਾਰੀ ਵਿਘਨ ਪਿਆ ਪਰ ਕੋਈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪਿੰਡ […]
ਪੰਜਾਬ  Breaking News 

ਭੋਪਾਲ ‘ਚ ਬਾਰਸ਼ ਕਾਰਨ ਦੀਵਾਰ ਡਿੱਗੀ, ਤਿੰਨ ਦੀ ਮੌਤ

ਪਿਛਲੇ ਲਗਭਗ 18 ਘੰਟਿਆਂ ਤੋਂ ਜਾਰੀ ਹੈ ਬਾਰਸ਼ ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਪਿਛਲੇ ਕਰੀਬ 18 ਘੰਟਿਆਂ ਤੋਂ ਜਾਰੀ ਬਾਰਸ਼ ਕਾਰਨ ਇੱਕ ਮਕਾਨ ਦੀ ਦੀਵਾਰ ਡਿੱਗਣ ਕਾਰਨ ਦੋ ਮਾਸੂਮ ਬੱਚੀਆਂ ਅਤੇ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਉਥੇ ਸਥਾਨਕ ਟੀਲਾਜਮਾਲਪੁਰਾ ਖੇਤਰ ‘ਚ ਇੱਕ ਕਿਸ਼ੋਰ ਦੇ ਨਾਲੇ ‘ਚ ਵਹਿਣ ਤੋਂ ਬਾਅਦ ਰਾਹਤ ਅਤੇ […]
ਦੇਸ਼  Breaking News 

ਮੰਤਰੀ ਨੂੰ ਖੁਸ਼ ਕਰਨ ਲਈ ਢਾਹੀ ਕੰਧ, ਮੁੱਖ ਸਕੱਤਰ ਨੇ ਲਾਈ ਚੀਫ਼ ਇੰਜੀਨੀਅਰ ਦੀ ਕਲਾਸ

ਪੰਜਾਬ ਸਿਵਲ ਸਕੱਤਰੇਤ ਨੂੰ ਮਿਲਿਆ ਹੋਇਆ ਐ ਹੈਰੀਟੇਜ ਦਰਜ਼ਾ, ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤੀ ਜਾ ਸਕਦੀ ਛੇੜ-ਛਾੜ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਚਾਹੀਦਾ ਸੀ ਵੱਡਾ ਦਫ਼ਤਰ, ਪੀ.ਡਬਲਯੂ.ਡੀ. ਨੇ ਢਾਹ ਦਿੱਤੀ ਸਟਾਫ਼ ਦਫ਼ਤਰ ਦੀ ਕੰਧ ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁਸ਼ ਕਰਨ ਲਈ ਪੀ.ਡਬਲਯੂ.ਡੀ. ਵਿਭਾਗ ਨੇ ਸਾਰੇ ਨਿਯਮਾਂ ਨੂੰ ਛਿੱਕੇ […]
ਪੰਜਾਬ  Breaking News 

ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ

ਪੁਲਿਸ ਨੇ ਕੀਤੀ ਜਾਂਚ ਸ਼ੁਰੂ ਸਤਪਾਲ ਥਿੰਦ, ਫਿਰੋਜ਼ਪੁਰ। ਪੰਜਾਬ ਅੰਦਰ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਅਨਸਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਆਰ ਐੱਸ ਡੀ ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ‘ਦਿੱਲੀ ਤਖ਼ਤ ਹਿਲਾਵਾਂਗੇ , ਖਾਲਿਸਤਾਨ ਬਣਾਵਾਗੇ’ , ਖਾਲਿਸਤਾਨ ਜਿੰਦਾਬਾਦ , ਸਾਡੀ ਜਾਨ ਖਾਲਿਸਤਾਨ ਦੇ ਨਾਅਰਿਆ ਨਾਲ ਸ਼ਹਿਰ ‘ਚ ਇਹ ਗੱਲ ਜੰਗਲ ਦੀ […]
ਪੰਜਾਬ  Breaking News 

ਵਿਆਹ ‘ਚ ਰਾਤ ਨੂੰ ਖਾਣਾ ਖਾ ਰਹੇ ਲੋਕਾਂ ‘ਤੇ ਕੰਧ ਡਿੱਗੀ, 24 ਮੌਤਾਂ

ਜੈਪੁਰ, (ਏਜੰਸੀ)। ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ‘ਚ ਸੇਵਰ ਥਾਣਾ ਇਲਾਕੇ ‘ਚ ਤੇਜ਼ ਝੱਖੜ ‘ਚ ਮਾਲੀਪੁਰਾ ਪਿੰਡ ਦੇ ਇੱਕ ਮੈਰਿਜ਼ ਪੈਲੇਸ ਦੀ ਕੰਧ ਡਿੱਗ ਜਾਣ ਕਾਰਨ 24 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 26 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਦੌਰਾਨ ਮੈਰਿਜ਼ ਪੈਲੇਸ ਦੀ ਲੰਬੀ ਕੰਧ ਡਿੱਗ […]
Breaking News  ਕੁੱਲ ਜਹਾਨ 
Ad Ad Ad