VijenderSingla

ਮੈਂ ਕਰਵਾਈ ਸੀ ਵਿਜੈਇੰਦਰ ਸਿੰਗਲਾ ਦੀ ਜ਼ਮਾਨਤ ਜ਼ਬਤ : ਧੀਮਾਨ

ਕਿਹਾ, ‘ਪਿੱਠ ‘ਤੇ ਨਹੀਂ ਸਿੱਧਾ ਹਿੱਕ ‘ਚ ਮਾਰਿਆ ਸੀ ਛੁਰਾ’ ਸੰਗਰੂਰ, ਗੁਰਪ੍ਰੀਤ ਸਿੰਘ ਕਾਂਗਰਸ ਦੇ ਬਾਗੀ ਰੁਖ਼ ਦਿਖਾਉਣ ਵਾਲੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ 2014 ਵਿੱਚ ਮੈਂ ਸਿੰਗਲਾ ਦੀ ਜ਼ਮਾਨਤ ਜ਼ਬਤ ਕਰਵਾਈ ਸੀ ਅਤੇ ਇਸ ਨੂੰ ਕਹਿ ਕੇ ਸਿੱਧਾ […]
ਪੰਜਾਬ  Breaking News 
Ad Ad Ad