Vietnam

Food Poisoning: ਵੀਅਤਨਾਮ ’ਚ ਸੈਂਡਵਿਚ ਖਾਣ ਤੋਂ ਬਾਅਦ 162 ਲੋਕ ਬਿਮਾਰ, ਅਧਿਕਾਰੀਆਂ ਨੇ ਜਾਂਚ ਕੀਤਾ ਸ਼ੁਰੂ

Food Poisoning: ਹਨੋਈ, (ਆਈਏਐਨਐਸ)। ਵੀਅਤਨਾਮ ਵਿੱਚ ਦੋ ਦੁਕਾਨਾਂ ਤੋਂ ਫੂਡ ਪਈਜਨਿੰਗ ਤੋਂ ਬਾਅਦ 162 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਭੋਜਨ ਜ਼ਹਿਰ ਦੇ ਮਾਮਲੇ ਵੀਅਤਨਾਮ ਦੇ ਦੱਖਣੀ ਕੇਂਦਰ ਹੋ ਚੀ ਮਿਨਹ ਸਿਟੀ ਵਿੱਚ ਇੱਕੋ ਬ੍ਰਾਂਡ ਦੀਆਂ ਦੋ ਵੀਅਤਨਾਮੀ ਸੈਂਡਵਿਚ ਦੁਕਾਨਾਂ ਨਾਲ ਜੁੜੇ ਹੋਏ ਸਨ। ਫੂਡ ਜ਼ਹਿਰ ਦੇ ਜ਼ਿਆਦਾਤਰ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਸੌਰਭ ਨੇ ਜਿੱਤਿਆ ਵੀਅਤਨਾਮ ਓਪਨ ਖਿਤਾਬ

ਹੋ ਚੀ ਮਿਨਹ ਸਿਟੀ (ਏਜੰਸੀ)। ਦੂਜਾ ਦਰਜਾ ਭਾਰਤ ਦੇ ਸੌਰਭ ਵਰਮਾ ਨੇ ਗੈਰ ਦਰਜਾ ਚੀਨ ਦੇ ਸੁਨ ਫੇਈ ਸਿਆਂਗ ਨੂੰ ਐਤਵਾਰ ਨੂੰ ਇੱਥੇ ਸੰਘਰਸ਼ਪੂਰਨ ਮੁਕਾਬਲੇ ‘ਚ 21-12, 17-21, 21-14 ਨਾਲ ਹਰਾ ਕੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਵਿਅਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਸੌਰਭ […]
ਦੇਸ਼  ਖੇਡ ਮੈਦਾਨ 

ਵੀਅਤਨਾਮ ‘ਚ ਹੜ੍ਹ ਨਾਲ 13 ਮਰੇ, ਇੱਕ ਲਾਪਤਾ

12 ਹਜ਼ਾਰ ਹੈਕਟੇਅਰ ਫ਼ਸਲ ਬਰਬਾਦ ਹਨੋਈ (ਏਜੰਸੀ)। ਵੀਅਤਨਾਮ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਘੱਟ ਤੋਂ ਘੱਟ 13 ਜਣਿਆਂ ਦੀ ਮੌਤ ਤੇ ਇੱਕ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਕੁਦਰਤੀ ਆਫ਼ ਬਚਾਅ ਤੇ ਕੰਟਰੋਲ ਦੀ ਕੇਂਦਰੀ ਸੰਚਾਲਨ ਕਮੇਟੀ ਨੇ ਵੀਰਵਾਰ ਨੂੰ ਦੱਸਿਆ ਕਿ ਹਫ਼ਤੇ ਤੋਂ ਸ਼ੁਰੂ ਹੋਏ ਮੀਂਹ ਕਾਰਨ ਆਏ ਹੜ੍ਹ ‘ਚ ਕਵਾਂਗ ਸ੍ਰੀ, […]
Breaking News  ਕੁੱਲ ਜਹਾਨ 

ਵਿਅਤਨਾਮ ਦੇ ਰਾਸ਼ਟਰਪਤੀ ਕੁਆਂਗ ਦਾ ਦੇਹਾਂਤ

ਹਨੋਈ, ਏਜੰਸੀ। ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕੁਆਂਗ ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਇੱਕ ਨਿਊਜ ਏਜੰਸੀ ਨੇ ਦਿੱਤੀ ਹੈ। ਨਿਊਜ ਏਜੰਸੀ ਅਨੁਸਾਰ ਸ੍ਰੀ ਕੁਆਂਗ ਕਾਫੀ ਬਿਮਾਰੀ ਸਨ ਅਤੇ ਦੇਸ਼ ਦੇ ਨਾਮੀ ਡਾਕਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਡਾਕਟਰਾਂ ਅਤੇ ਮਾਹਿਰਾਂ ਦੇ ਅਣਮੁੱਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਹੈ। ਉਹ 61 […]
Breaking News  ਕੁੱਲ ਜਹਾਨ 

ਵਿਅਤਨਾਮ: ਹੈਰੋਇਨ ਲਿਜਾਣ ਦੇ ਮਾਮਲੇ ‘ਚ ਚਾਰ ਨੂੰ ਸਜ਼ਾ-ਏ-ਮੌਤ

ਅਦਾਲਤ ਨੇ ਸੁਣਾਇਆ ਫੈਸਲਾ ਹਨੋਈ: ਹਨੋਈ ਦੀ ਇੱਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ ‘ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ  ਸਰਕਾਰੀ ਨਿਊਜ਼ ਪੇਪਰ ਕੈਪੀਟਲ ਪੁਲਿਸ ‘ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨਾ ਤ੍ਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਸਾਲ 2015 ਦੇ 20 ਕਿਲੋਗ੍ਰਾਮ ਹੈਰੋਇਨ ਲਿਜਾਣ ਦੇ ਮਾਮਲੇ […]
Breaking News  ਕੁੱਲ ਜਹਾਨ 
Ad Ad Ad