Video
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹੁਣ ਸਰਪੰਚ ਦੀ ਅਧਿਆਪਕਾਂ ਨਾਲ ਨੱਚਣ ਦੀ ਵੀਡੀਓ ਹੋਈ ਵਾਇਰਲ
Published On
By Sach Kahoon Punjabi Desk
ਸਕੂਲ ਦਾ ਸਾਲਾਨਾ ਸਮਾਗਮ ਵੀ ਵਿਆਹ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਨੇੜਲੇ ਪਿੰਡ ਭਾਨਰੀ ਦੇ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਪਿੰਡ ਦੇ ਕਾਂਗਰਸੀ ਸਰਪੰਚ ਵੱਲੋਂ ਵਿਵਾਦਿਤ ਗੀਤ ‘ਤੇ ਨੱਚਣ-ਟੱਪਣ ਵਾਇਰਲ ਹੋਈ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਰਪੰਚ ਸਕੂਲ ਦੀਆਂ ਕੁਝ ਅਧਿਆਪਕਾਵਾਂ ਨੂੰ ਨੱਚਣ ਬਾਰੇ ਕਹਿ ਰਿਹਾ ਹੈ […]
ਸ਼ਰਾਰਤੀ ਅਨਸਰਾਂ ਨੇ ਬਿਹਾਰ ‘ਚ ਟੁੱਟੇ ਪੁੱਲ ਨੂੰ ਕੋਟ ਬੁੱਢਾ ਵਾਲਾ ਪੁੱਲ ਦੱਸ ਕੇ ਵੀਡਿਓ ਕੀਤੀ ਵਾਈਰਲ
Published On
By Sach Kahoon Punjabi Desk
ਝੂਠੀਆਂ ਅਫਵਾਹਾਂ ਫੈਲਾ ਕੇ ਅਕਾਲੀ-ਭਾਜਪਾ ਸਰਕਾਰ ਵੇਲੇ ਕੀਤੇ ਵਿਕਾਸ ਨੂੰ ਨੀਵਾਂ ਵਿਖਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਬਰਾੜ ਫਿਰੋਜ਼ਪੁਰ, (ਸਤਪਾਲ ਥਿੰਦ)। ਬੀਤੇ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਇੱਕ ਨੁਕਸਾਨੇ ਗਏ ਪੁਲ ਦੀ ਵੀਡਿਓ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਸਤਲੁਜ ਦਰਿਆ ‘ਤੇ ਮਾਝੇ ਤੇ ਮਾਲਵੇ ਨੂੰ ਜੋੜਨ ਵਾਲਾ ਕੋਟ ਬੁੱਢਾ ਪੁੱਲ ਦੱਸਿਆ ਜਾ ਰਿਹਾ […]
ਟਰੱਕ ਮਾਰਕੀਟ ‘ਚ ਵਿਅਕਤੀ ਨੂੰ ਪਟਿਆਂ ਨਾਲ ਕੁੱਟ ਕੇ ਬਣਾਈ ਵੀਡੀਓ
Published On
By Sach Kahoon Punjabi Desk
ਖਨੌਰੀ ਮੰਡੀ (ਬਲਕਾਰ ਸਿੰਘ) ਵਿਸ਼ਵਕਰਮਾ ਟਰੱਕ ਮਾਰਕੀਟ ਖਨੌਰੀ ਮੰਡੀ ਵਿੱਚ ਆਮ ਤੌਰ ‘ਤੇ ਚੋਰੀ ਦੀਆਂ ਅਤੇ ਫਾਈਨੈਂਸ ਦੀਆਂ ਗੱਡੀਆਂ ਅਤੇ ਬੋਗਸ ਬਿੱਲਾਂ ਦਾ ਮਸਲਾ ਸੁਣਨ ਨੂੰ ਆਉਂਦਾ ਸੀ ਪਰ ਬੀਤੀ ਕੱਲ੍ਹ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਦਲਿਤ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਮਾਰਕੀਟ ਦੇ ਕਬਾੜੀਆਂ ਦੁਬਾਰਾ ਸਰੇਆਮ ਗੁੰਡਾਗਰਦੀ ਕਰਦੇ […]
ਭਾਰਤੀ ਹਵਾਈ ਫੌਜ ਨੇ ਜਾਰੀ ਕੀਤਾ ਬਾਲਾਕੋਟ ਸਟਰਾਈਕ ਦਾ ਵੀਡੀਓ
Published On
By Sach Kahoon Punjabi Desk
ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਮੁੱਖ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ 27 ਫਰਵਰੀ ਨੂੰ ਸ੍ਰੀ ਨਗਰ ‘ਚ ਐਮਆਈ-17 ਹੈਲੀਕਾਪਟਰਹ ਕ੍ਰੈਸ਼ ਸਬੰਧੀ ਕੋਰਟ ਆਫ ਇਨਕਿਉਆਰੀ ਨੇ ਜਾਂਚ ਪੂਰੀ ਕਰ ਲਈ ਹੈ। ਇਨ੍ਹਾਂ ‘ਚ ਦੋ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ”ਇਹ ਸਾਡੀ ਗਲਤੀ ਸੀ ਅਸੀਂ ਆਪਣੇ ਹੀ ਹੈਲੀਕਾਪਟਰ ਨੂੰ ਨਿਸ਼ਾਨਾ […]
ਧੋਨੀ ਨੇ ਵਾਇਰਲ ਵੀਡੀਓ ‘ਚ ਦਿੱਤੇ ਸੰਨਿਆਸ ਦੇ ਸੰਕੇਤ
Published On
By Sach Kahoon Punjabi Desk
ਨਵੀਂ ਦਿੱਲੀ | ਇੰਗਲੈਂਡ ‘ਚ ਇਸ ਮਹੀਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਕੁਝ ਹੀ ਦਿਨ ਬਾਕੀ ਹਨ, ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਅਟਕਲਾਂ ਲੰਮੇ ਸਮੇਂ ਤੋਂ ਜਾਰੀ ਹਨ ਜਿਸ ਨੂੰ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਨੇ ਹੋਰ ਵੀ ਹਵਾ ਦੇ ਦਿੱਤੀ […]
ਕੋਈ ਵੀ ਉਮੀਦਵਾਰ ਆਪਣੇ ਖ਼ਰਚ ‘ਤੇ ਕਰਵਾ ਸਕੇਗਾ ਵੀਡੀਓਗ੍ਰਾਫ਼ੀ
Published On
By Sach Kahoon Punjabi Desk
ਚੋਣ ਕਮਿਸ਼ਨ ਨੇ ਦਿੱਤੇ ਆਦੇਸ਼, ਵੀਡੀਓਗ੍ਰਾਫੀ ਕਰਵਾਈ ਜਾ ਸਕੇਗੀ ਬੂਥ ਤੋਂ ਬਾਹਰ ਚੰਡੀਗੜ। ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਗੜਬੜੀ ਦਾ ਸ਼ਕ ਹੋਣ ‘ਤੇ ਕੋਈ ਵੀ ਉਮੀਦਵਾਰ ਜਾਂ ਹੋਰ ਕਿਸੇ ਵੀ ਵਿਅਕਤੀ ਨੂੰ ਆਪਣੇ ਖ਼ਰਚ ਉਤੇ ਚੋਣ ਬੂਥ ਦੇ ਬਾਹਰ ਵੀਡੀਓਗ੍ਰਾਫ਼ੀ ਦਾ ਪ੍ਰਬੰਧ ਕਰ ਸਕਦਾ ਹੈ, ਇਸ ਸਬੰਧੀ ਸੂਬਾ ਚੋਣ ਕਮਿਸ਼ਨ ਵਲੋਂ ਇਜਾਜ਼ਤ ਦੇਣ ਦਾ ਆਦੇਸ਼ ਜਾਰੀ […]
ਰਾਜਾ ਵੜਿੰਗ ਦਾ ਵਿਵਾਦਤ ਵੀਡੀਓ ਆਇਆ ਸਾਹਮਣੇ
Published On
By Sach Kahoon Punjabi Desk
ਕਿਹਾ, ਕਾਗਜ ਇਧਰ-ਉਧਰ ਹੋ ਸਕਦੇ ਹਨ ਸਰਕਾਰ ਤਾਂ ਆਪਣੀ ਹੀ ਹੈ ਚੰਡੀਗੜ੍ਹ: ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ।। ਉਨ੍ਹਾਂ ਦਾ ਇੱਕ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ,। ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ ‘ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ […]
ਗੁਰਪ੍ਰੀਤ ਘੁੱਗੀ ਦੀ ਇੰਸਟਾਗਰਾਮ ਵੀਡੀਓ ਪਾ ਗਈ ਲਾਹਨਤਾਂ
Published On
By Sach Kahoon Punjabi Desk
ਦੇਸ਼ ‘ਚ ਸਫ਼ਾਈ ਵਿਵਸਥਾ ‘ਤੇ ਕਮੈਂਟ ਕਰਕੇ ਕੀਤੀ ਸਮਝਾਉਣ ਦੀ ਕੋਸਿ਼ਸ਼ ਸਹਿਜ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਫਿਲਮਾਂ ‘ਚ ਵੀ ਚੰਗੀ ਪਕੜ ਬਣਾ ਚੁੱਕੇ ਹਨ। ਇਨ੍ਹੀਂ ਦਿਨੀਂ ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ […]
ਪੁਲਿਸ ਨੇ ਵੀਡੀਓ ਜਾਰੀ ਕਰਕੇ ਆਪਣੇ-ਆਪ ਨੂੰ ਦੱÎਸਿਆ ਬੇਕਸੂਰ
Published On
By Sach Kahoon Punjabi Desk
ਮਾਮਲਾ ਔਰਤ ਨੂੰ ਗੱਡੀ?’ਤੇ ਬੰਨ੍ਹ ਕੇ ਘੁੰਮਾਉਣ ਦਾ ਅੰਮ੍ਰਿਤਸਰ, ਏਜੰਸੀ ਪੰਜਾਬ ‘ਚ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਪਿੰਡ ਦੀ ਇੱਕ ਔਰਤ ਜਸਵਿੰਦਰ ਕੌਰ ਨੂੰ ਪੁਲਿਸ ਵੱਲੋਂ ਵੱਡੀ ਦੀ ਛੱਤ ‘ਤੇ ਬਿਠਾ ਕੇ ਪੂਰੇ ਪਿੰਡ ‘ਚ ਘੁੰਮਾਉਣ ਦੇ ਮਾਮਲੇ ‘ਚ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਪੁਲਿਸ ਅਧਿਕਾਰੀ ਨੇ ਘਟਨਾ ਦੀ ਵੀਡੀਓ ਜਾਰੀ ਕਰਕੇ ਖੁਦ ਨੂੰ ਬੇਕਸੂਰ […]
ਕਥਾਵਾਚਕ ਆਸਾਰਾਮ ਦਾ ਵੀਡੀਓ ਤੋੜ-ਮਰੋੜ ਕੇ ਦਿਖਾਉਣ ‘ਤੇ ਤਿੰਨ ਟੀਵੀ ਚੈੱਨਲਾਂ ਨੂੰ ਨੋਟਿਸ
Published On
By Sach Kahoon Punjabi Desk
ਅਸ਼ੀਰਵਾਦ ਦੇ ਵੀਡੀਓ ਨੂੰ ਐਡਿਟ ਕਰਕੇ ਅਸ਼ਲੀਲਤਾ ਨਾਲ ਕੀਤਾ ਸੀ ਪ੍ਰਸਾਰਿਤ ਗੁਰੂਗ੍ਰਾਮ, ਏਜੰਸੀ ਕਥਾਵਾਚਕ ਆਸਾਰਾਮ ਵੱਲੋਂ ਗੁਰੂਗ੍ਰਾਮ ਦੇ ਇੱਕ ਪਰਿਵਾਰ ਨੂੰ ਦਿੱਤੇ ਗਏ ਅਸ਼ੀਰਵਾਦ ਦੀ ਵੀਡੀਓ ਨੂੰ ਟੀਵੀ ਚੈੱਨਲਾਂ ਵੱਲੋਂ ਆਡਿਟ ਕਰਕੇ ਅਸ਼ਲੀਲਤਾ ਨਾਲ ਦਿਖਾਏ ਜਾਣ ਨੂੰ ਲੈ ਕੇ ਤਿੰਨ ਚੈੱਨਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਨੇ ਸਾਲ 2015 […]
ਸੀਆਈਏ ਇੰਚਾਰਜ ਦੀ ਨਸ਼ੇੜੀ ਹਾਲਤ ‘ਚ ਵੀਡੀਓ ਵਾਇਰਲ ਪਿੱਛੋਂ ਆਇਆ ਭੂਚਾਲ
Published On
By Sach Kahoon Punjabi Desk
ਮੈਨੂੰ ਨਸ਼ੀਲੀ ਚੀਜ਼ ਪਿਆਈ ਗਈ : ਸੀਆਈਏ ਇੰਚਾਰਜ਼ | Sangrur News ਔਰਤ ਨੇ ਵੀ ਇਸ ਕੰਮ ਲਈ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ | Sangrur News ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਸੰਗਰੂਰ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ਼ ਦੇ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ‘ਚ ਇੱਕ ਮਹਿਲਾ ਨਾਲ ਵਾਇਰਲ ਹੋਈ ਵੀਡੀਓ ‘ਤੇ ਕਈ ਦਿਨਾਂ ਤੋਂ […]
ਸਰਜੀਕਲ ਸਟਰਾਈਕ ਦਾ ਵੀਡੀਓ ਆਇਆ ਸਾਹਮਣੇ
Published On
By Sach Kahoon Punjabi Desk
ਫੌਜ ਨੇ 21 ਮਹੀਨੇ ਪਹਿਲਾਂ ਪੀਓਕੇ ‘ਚ ਕੀਤੀ ਸੀ ਕਾਰਵਾਈ ਨਵੀਂ ਦਿੱਲੀ, (ਏਜੰਸੀ)। ਉੜੀ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ 29 ਸਤੰਬਰ 2016 ਨੂੰ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਸਰਜੀਕਲ ਸਟਰਾਈਕਲ ਕੀਤੀ ਸੀ ਇਸ ਦੇ 21 ਮਹੀਨਿਆਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ। ਜਵਾਨਾਂ ਦੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਹੈਲਮੇਟ ‘ਤੇ […]
