US Open 2026

US Open 2026: ਜ਼ਵੇਰੇਵ ਨੇ ਸ਼ੈਲਟਨ ਨੂੰ ਹਰਾ ਕੇ ਜਿੱਤਿਆ ਪਹਿਲਾ US OPEN ਖਿਤਾਬ, ਅਮਰੀਕੀ ਉਮੀਦਾਂ ਫਿਰ ਟੁੱਟੀਆਂ

ਇਹ ਮੈਚ ਲਗਭਗ ਸਾਢੇ ਤਿੰਨ ਘੰਟੇ ਚੱਲਿਆ। ਇਹ 29 ਸਾਲਾ ਜ਼ਵੇਰੇਵ ਦੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਉਨ੍ਹਾਂ ਨੇ ਇਸ ਸਾਲ ਫ੍ਰੈਂਚ ਓਪਨ ਵੀ ਜਿੱਤਿਆ ਹੈ। ਛੇ ਸਾਲ ਪਹਿਲਾਂ, ਫਲਸ਼ਿੰਗ ਮੀਡੋਜ਼ ਵਿਖੇ ਆਪਣੇ ਪਹਿਲੇ ਗ੍ਰੈਂਡ ਸਲੈਮ ਫਾਈਨਲ ’ਚ ਜ਼ਵੇਰੇਵ ਦੋ ਸੈੱਟਾਂ ਦੀ ਬੜ੍ਹਤ ਹੋਣ ਦੇ ਬਾਵਜੂਦ ਡੋਮਿਨਿਕ ਥੀਮ ਤੋਂ ਹਾਰ ਗਏ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

US Open 2026: ਪੇਗੁਲਾ ਨੂੰ ਹਰਾ ਫਾਈਨਲ ’ਚ ਪਹੁੰਚੀ ਸਬਾਲੇਂਕਾ, ਏਲੇਨਾ ਰਾਇਬਾਕੀਨਾ ਨਾਲ ਹੋਵੇਗਾ ਖਿਤਾਬੀ ਮੁਕਾਬਲਾ

2026 ਯੂਐਸ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਦੀ ਤਸਵੀਰ ਸਪੱਸ਼ਟ ਹੋ ਗਈ ਹੈ। ਸਿਖਰ ਦਰਜਾ ਪ੍ਰਾਪਤ ਆਰੀਨਾ ਸਬਾਲੇਂਕਾ ਤੇ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਖਿਤਾਬ ਲਈ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ, ਅਮਰੀਕੀ ਕੋਕੋ ਗੌਫ ਤੇ ਜੈਸਿਕਾ ਪੇਗੁਲਾ ਦਾ ਸਫ਼ਰ ਸੈਮੀਫਾਈਨਲ ’ਚ ਖਤਮ ਹੋ ਗਿਆ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

US Open 2026: ਯੂਐਸ ਓਪਨ, ਆਰਿਆਨਾ ਸਬਾਲੇਂਕਾ ਨੇ ਜਿੱਤਿਆ ਮੁਕਾਬਲਾ, ਤੀਜੇ ਦੌਰ ’ਚ ਪਹੁੰਚੀ

ਬੇਲਾਰੂਸ ਦੀ ਚੋਟੀ ਦੀ ਦਰਜਾ ਪ੍ਰਾਪਤ ਆਰੀਆਨਾ ਸਬਾਲੇਂਕਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਯੂਐਸ ਓਪਨ 2026 ਦੇ ਤੀਜੇ ਦੌਰ ’ਚ ਜਗ੍ਹਾ ਬਣਾਈ। ਸਬਾਲੇਂਕਾ ਨੇ ਬੁੱਧਵਾਰ ਰਾਤ ਨੂੰ ਪੋਲੀਨਾ ਯਾਤਸੇਂਕੋ ਨੂੰ ਸਿਰਫ਼ 53 ਮਿੰਟਾਂ ਵਿੱਚ 6-1, 6-1 ਨਾਲ ਹਰਾ ਕੇ ਲਗਾਤਾਰ ਤੀਜਾ ਯੂਐਸ ਓਪਨ ਖਿਤਾਬ ਜਿੱਤਣ ਦੇ ਆਪਣੇ ਦਾਅਵੇ ਨੂੰ ਮਜ਼ਬੂਤ ਕੀਤਾ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

US Open 2026: ਜੋਕੋਵਿਚ ਦਾ 25ਵਾਂ ਗ੍ਰੈਂਡ ਸਲੈਮ ਜਿੱਤਣਾ ਦਾ ਸੁਪਨਾ ਟੁੱਟਿਆ, ਪਹਿਲੇ ਹੀ ਦੌਰ ’ਚੋਂ ਹਾਰ ਕੇ ਬਾਹਰ

ਨੋਵਾਕ ਜੋਕੋਵਿਚ ਦੀ ਸ਼ੁਰੂਆਤ ਯੂਐਸ ਓਪਨ ’ਚ ਬਹੁਤ ਹੀ ਦੁਖਦਾਈ ਰਹੀ। ਚੌਥਾ ਦਰਜਾ ਪ੍ਰ੍ਰਾਪਤ ਸਰਬੀਅਨ, ਜੋ ਕਿ ਰਿਕਾਰਡ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਟੀਚਾ ਰੱਖ ਰਹੇ ਸਨ, ਨੂੰ ਅਰਜਨਟੀਨਾ ਦੇ ਮਾਰੀਆਨੋ ਨਵੋਨ ਤੋਂ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ