UPI MDR Charges

UPI MDR Charges: ਹੁਣ ਪੈਟਰੋਲ ਪੰਪਾਂ ’ਤੇ ਨਹੀਂ ਮਿਲੇਗਾ ਯੂਪੀਆਈ ਰਾਹੀਂ ਪੈਟਰੋਲ!, ਜਾਣੋ ਕੀ ਹੈ ਕਾਰਨ

ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋੋਸੀਏਸ਼ਨ ਵੱਲੋਂ ਇਸ ਤਰ੍ਹਾਂ ਦੀ ਅਦਾਇਗੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੈਟਰੋਲ ਪੰਪ ਮਾਲਕ ਜੇਕਰ ਯੂਪੀਆਈ ਰਾਹੀਂ ਅਦਾਇਗੀ ਲੈਣਗੇ ਤਾਂ ਉਹਨਾਂ ਨੂੰ ਸਾਲਾਨਾ 2 ਕਰੋੜ ਰੁਪਏ ਤੱਕ ਦੀ ਵਾਧੂ ਅਦਾਇਗੀ ਹੀ ਕਰਨੀ ਪਏਗੀ।
ਪੰਜਾਬ  ਬਿਜਨਸ  ਸੂਬੇ  ਖਾਸ ਖਬਰ