UK Heatwave

UK Heatwave: ਬ੍ਰਿਟੇਨ ਦੀ ਭਿਆਨਕ ਗਰਮੀ ਵਿੰਬਲਡਨ ਤੇ ਮਹਿਲਾ ਟੀ20 ਵਿਸ਼ਵ ਕੱਪ ’ਤੇ ਪਾ ਰਹੀ ਅਸਰ

ਇੱਕ ਸਮਾਂ ਸੀ ਜਦੋਂ ਅੰਗਰੇਜ਼ੀ ਮੈਦਾਨਾਂ ’ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸਮਾਨ ਸਭ ਤੋਂ ਮਹੱਤਵਪੂਰਨ ਕੇਂਦਰ ਹੁੰਦਾ ਸੀ। ਜਿਵੇਂ ਹੀ ਬੱਦਲ ਅਸਮਾਨ ’ਚ ਛਾ ਜਾਂਦੇ ਤਾਂ, ਖਿਡਾਰੀਆਂ ਤੋਂ ਲੈ ਕੇ ਦਰਸ਼ਕਾਂ ਤੱਕ, ਹਰ ਕੋਈ ਚਿੰਤਤ ਹੋ ਜਾਂਦਾ ਸੀ ਕਿ ਮੀਂਹ ਖੇਡ ਨੂੰ ਰੋਕ ਸਕਦਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ