Tunnel Accident
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਜ਼ਿੰਦਾ ਰਹਿਣ ਲਈ, ਚੱਟਾਨਾਂ ਤੋਂ ਟਪਕਦਾ ਪਾਣੀ ਚੱਟਿਆ
Published On
By Sach Kahoon Punjabi Desk
ਸੁਰੰਗ ’ਚੋਂ ਬਚਾਏ ਗਏ ਮਜ਼ਦੂਰਾਂ ਦੀ ਜ਼ੁਬਾਨੀ ਉਨ੍ਹਾਂ ਦੀ ਜੰਗ ਦੀ ਕਹਾਣੀ ਰਾਂਚੀ (ਏਜੰਸੀ)। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਸਿਲਕਿਆਰਾ ਸੁਰੰਗ ਤੋਂ ਮੰਗਲਵਾਰ ਰਾਤ ਨੂੰ ਸੁਰੱਖਿਅਤ ਬਚਾਏ ਗਏ 41 ਮਜ਼ਦੂਰਾਂ ’ਚੋਂ ਇੱਕ ਅਨਿਲ ਬੇਦੀਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਿਆਸ ਬੁਝਾਉਣ ਲਈ ਚੱਟਾਨਾਂ ’ਚੋਂ ਟਪਕਣ ਵਾਲੇ ਪਾਣੀ ਨੂੰ ਚੱਟਿਆ ਅਤੇ ਪਹਿਲੇ […]
ਸੰਕਟ ’ਚ ਜ਼ਿੰਦਗੀਆਂ
Published On
By Sach Kahoon Punjabi Desk
ਉੱਤਰਾਖੰਡ ਦਾ ਸਿਲਕਿਆਰਾ ਸੁਰੰਗ ਹਾਦਸਾ ਦੇਸ਼ ਭਰ ਵਿਚ ਚਿੰਤਾ ਦੀ ਵਜ੍ਹਾ ਬਣਿਆ ਹੋਇਆ ਹੈ ਸੁਰੰਗ ਅੱਗੇ ਵੱਲ ਜਿੱਥੇ ਪੁੱਟੀ ਜਾ ਰਹੀ ਹੁੰਦੀ ਹੈ, ਉੱਥੇ ਹਾਦਸੇ ਦੀ ਸੰਭਾਵਨਾ ਰਹਿੰਦੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਜਿੱਥੇ ਸੁਰੰਗ ਧਸੀ ਹੈ, ਉੱਥੇ ਤਿੰਨ ਮਹੀਨੇ ਪਹਿਲਾਂ ਪੁਟਾਈ ਹੋਈ ਸੀ, ਜੋ ਕਿ ਹੋਣੀ ਨਹੀਂ ਚਾਹੀਦੀ ਸੀ ਸੁਰੰਗ ਪੁੱਟਣ ਤੋਂ […]
ਕੁਦਰਤ ਨਾਲ ਛੇੜਛਾੜ ਦਾ ਨਤੀਜਾ ਸੁਰੰਗ ਹਾਦਸਾ
Published On
By Sach Kahoon Punjabi Desk
ਦੇਵਭੂਮੀ ਉੁਤਰਾਖੰਡ ਦੇ ਜਨਪਦ ਉੱਤਰਕਾਸ਼ੀ ਦੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਧਰਾਸੂ ਅਤੇ ਬੜਕੋਟ ਵਿਚਕਾਰ ਸਿਲਕਿਆਰਾ ਦੇ ਨਜ਼ਦੀਕ ਨਿਰਮਾਣ-ਅਧੀਨ ਕਰੀਬ 4531 ਮੀਟਰ ਲੰਮੀ ਸੁਰੰਗ ਹੈ ਜਿਸ ’ਚ ਸਿਲਕਿਆਰਾ ਵੱਲੋਂ 2340 ਮੀਟਰ ਅਤੇ ਬੜਕੋਟ ਵੱਲੋਂ 1600 ਮੀਟਰ ਨਿਰਮਾਣ ਹੋ ਗਿਆ ਹੈ ਇੱਥੇ ਬੀਤੀ 12 ਨਵੰਬਰ, ਸਵੇਰੇ ਲਗਭਗ ਪੰਜ ਵਜੇ ਸਿਲਕਿਆਰਾ ਵੱਲੋਂ ਕਰੀਬ 270 ਮੀਟਰ ਅੰਦਰ, ਲਗਭਗ 30 […]