truck driver

ਮਮਦੋਟ ਦੇ ਟਰੱਕ ਡਰਾਈਵਰ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ ਹੋਏ ਪਰੇਸ਼ਾਨ

ਮਮਦੋਟ ਦੇ ਟਰੱਕ ਡਰਾਈਵਰ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ ਹੋਏ ਪਰੇਸ਼ਾਨ ਗੁਰੂਹਰਸਹਾਏ (ਵਿਜੈ ਹਾਂਡਾ) ਕਣਕ ਦੇ ਸੀਜ਼ਨ ਨੂੰ ਲੈ ਕੇ ਕੀਤੀ ਜਾ ਰਹੀ ਲਿਫਟਿੰਗ ਤਹਿਤ ਮਮਦੋਟ ਦੇ ਟਰੱਕ ਡਰਾਈਵਰਾਂ ਵਲੋਂ ਕਣਕ ਦੀਆਂ ਬੋਰੀਆਂ ਲੱਦ ਕੇ ਗੁਰੂਹਰਸਹਾਏ ਵਿਖੇ ਉਤਾਰੀਆ ਜਾਣੀਆਂ ਸਨ ਪਰ ਪੰਜ ਦਿਨ ਬੀਤ ਜਾਣ ਦੇ ਬਾਅਦ ਵੀ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ […]
ਪੰਜਾਬ  Breaking News