Trapped

ਪਾਕਿ ਨੂੰ ਫਿਰ ਝਟਕਾ, ਗਰੇਅ ਲਿਸਟ ‘ਚ ਫਸਿਆ

ਐਫਏਟੀਐਫ ਨੇ ਬਲੈਕ ਲਿਸਟ ‘ਚ ਪਾਉਣ ਦੀ ਦਿੱਤੀ ਸਖ਼ਤ ਚਿਤਾਵਨੀ ਏਜੰਸੀ/ਪੈਰਿਸ। ਅੱਤਵਾਦੀਆਂ ਦਾ ਹਮਦਰਦ ਪਾਕਿਸਤਾਨ ਟੇਰਰ ਫੰਡਿੰਗ ਸਬੰਧੀ ਫਿਲਹਾਲ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਉਸ ਨੂੰ ਅੱਗੇ ਕੁਝ ਹੋਰ ਮਹੀਨਿਆਂ ਦੀ ਮੋਹਲਤ ਮਿਲ ਗਈ ਹੈ ਸ਼ੁੱਕਰਵਾਰ ਨੂੰ ਫਾਈਨੈਂਸ਼ਲ ਐਕਸ਼ਨ ਟਾਸਟ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਸਖ਼ਤ ਨਿਰਦੇਸ਼ ਦਿੱਤਾ ਕਿ ਫਰਵਰੀ 2020 ਤੱਕ ਉਹ ਪੂਰਾ […]
ਦੇਸ਼ 

ਸਾਢੇ 12 ਕਰੋੜ ਦੀ ਠੱਗੀ ਦਾ ਮਾਮਲਾ: ਸ਼ਿਕੰਜੇ ‘ਚ ਫਸੇ ਬੈਂਕ ਅਧਿਕਾਰੀ

ਪੰਜਾਬ ਨੈਸ਼ਨਲ ਬੈਂਕ ਦੇ ਚਾਰ ਅਫ਼ਸਰਾਂ ਖਿਲਾਫ਼ ਕੇਸ ਦਰਜ ਅਸ਼ੋਕ ਵਰਮਾ, ਬਠਿੰਡਾ ਫਰਜ਼ੀ ਦਸਤਾਵੇਜ਼ਾਂ ਤੇ ਗਰੰਟੀ ਦੇਣ ਵਾਲਿਆਂ ਦੇ ਜਾਅਲੀ ਦਸਤਖਤ ਕਰਕੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰਜਿੰਦਰ ਕੁਮਾਰ ਵੱਲੋਂ 12.5 ਕਰੋੜ ਰੁਪਏ ਦਾ ਕਰਜਾ ਲੈ ਕੇ ਠੱਗੀ ਮਾਰਨ ਦੇ ਪੁਰਾਣੇ ਮਾਮਲੇ ‘ਚ ਹੁਣ ਪੁਲਿਸ ਦੇ ਸ਼ਿਕੰਜੇ ‘ਚ ਬੈਂਕ ਦੇ ਉੱਚ […]
ਪੰਜਾਬ 

ਪ੍ਰੱਗਿਆ ਦੇ ਬਿਆਨ ਨਾਲ ਪਿਆ ਪੁਆੜਾ

ਹੇਮੰਤ ਕਰਕਰੇ ‘ਤੇ ਟਿੱਪਣੀ ਕਰਕੇ ਵਿਵਾਦਾਂ ‘ਚ ਘਿਰੀ ਭਾਜਪਾ ਉਮੀਦਵਾਰ ਕਾਂਗਰਸ ਨੇ ਭਾਜਪਾ ਨੂੰ ਘੇਰਿਆ, ਵਿਰੋਧ ਮਗਰੋਂ ਪ੍ਰੱਗਿਆ ਨੇ ਸ਼ਬਦ ਵਾਪਸ ਲਏ ਭੋਪਾਲ, ਏਜੰਸੀ ਮਾਲੇਗਾਂਵ ਬੰਬ ਧਮਾਕੇ ਮਾਮਲੇ ‘ਚ ਮੁਲਜ਼ਮ ਤੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਮੁੰਬਈ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ‘ਤੇ […]
Breaking News 

ਅਮਰੀਕਾ ‘ਚ ਫਸੇ ਵਿਦਿਆਰਥੀਆਂ ਨੂੰ ਬਚਾਉਣ ‘ਚ ਜੁਟੀ ਸੁਸ਼ਮਾ ਸਵਰਾਜ

ਹਿਰਾਸਤ ‘ਚ ਲਏ ਗਏ ਵਿਦਿਆਰਥੀਆਂ ਦੀ ਮੱਦਦ ਸਾਡੀ ਪਹਿਲ : ਸਵਰਾਜ ਵਾਸ਼ਿੰਗਟਨ | ਅਮਰੀਕਾ ‘ਚ ਗ੍ਰਿਫ਼ਤਾਰ ਭਾਰਤੀ ਵਿਦਿਆਰਥੀਆਂ ਨੂੰ ਬਚਾਉਣਾ ਇਸ ਸਮੇਂ ਵਿਦੇਸ਼ ਮੰਤਰਾਲੇ ਦੀ ਪਹਿਲਕਦਮੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਦੱਸਿਆ, ‘ਹਿਰਾਸਤ ‘ਚ ਲਏ ਗਏ ਭਾਰਤੀ ਸਟੂਡੈਂਟਸ ਦੀ ਮੱਦਦ ਕਰਨ ਲਈ ਸਾਰੇ ਸਾਧਨਾਂ ਦੀ […]
ਕੁੱਲ ਜਹਾਨ 

ਸਿਆਸੀ ਚੱਕਰਵਿਊ ‘ਚ ਫਸੀ ਸਿੱਖਿਆ

ਸਿੱਖਿਆ ਸਮਾਜ ਦੀ ਤਰੱਕੀ ਦਾ ਅਧਾਰ ਹੈ ਸਿੱਖਿਆ ਸ਼ਾਸਤਰੀਆਂ ਦੀ ਨਜ਼ਰ ‘ਚ ਸਿੱਖਿਆ ਇੱਕ ਗੈਰ-ਸਿਆਸੀ ਵਿਸ਼ਾ ਹੈ ਜਿਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਦੀ ਰਾਇ ਜ਼ਰੂਰੀ ਹੈ ਪਰ ਇਹ ਸਾਡਾ ਦੇਸ਼ ਹੈ ਜੋ ਸਿੱਖਿਆ ‘ਤੇ ਸਿਆਸੀ ਫੈਸਲੇ ਥੋਪਣ ਤੋਂ ਗੁਰੇਜ਼ ਨਹੀਂ ਕਰਦਾ ਹੈ ਕੇਂਦਰ ਦੀ ਐੱਨਡੀਏ ਸਰਕਾਰ ਨੇ 2009 ਦੇ ਸਿੱਖਿਆ ਅਧਿਕਾਰ […]
ਵਿਚਾਰ  ਸੰਪਾਦਕੀ 

ਹਨੂਮਾਨ ਚਾਲੀਸਾ ਟਵਿੱਟਰ ‘ਤੇ ਪਾ ਬੁਰੇ ਫਸੇ ਅਮਰਿੰਦਰ ਰਾਜਾ ਵੜਿੰਗ

  ਆਪਣੇ-ਆਪ ਨੂੰ ਹਨੂਮਾਨ ਭਗਤ ਦੱਸ ਕੇ ਕੀਤਾ ਬਚਾਅ ਚੰਡੀਗੜ੍ਹ, ਹਨੂਮਾਨ ਜੀ ਦੀ ਜਾਤ-ਪਾਤ ਸਬੰਧੀ ਜਿੱਥੇ ਦੇਸ਼ ਭਰ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਤਾਂ ਠੀਕ ਉਸੇ ਸਮੇਂ ਵਿਵਾਦਗ੍ਰਸਤ ਬਿਆਨਾਂ ਦੇ ਕਾਰਨ ਸੁਰਖ਼ੀਆਂ ਵਿੱਚ ਰਹਿਣ ਵਾਲੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਨੂਮਾਨ ਚਾਲੀਸਾ ਦੀਆਂ ਗਲਤ ਤੁਕਾਂ ਲਿਖਦੇ ਹੋਏ ਛੇੜੇ ਇਸ ਤਾਜ਼ਾ ਵਿਵਾਦ ਦਾ ਅਸਰ […]
ਪੰਜਾਬ 

ਔਰਤਾਂ ‘ਤੇ ਟਿੱਪਣੀ ਕਰਕੇ ਫਿਰ ਫਸੇ ਸੀਐੱਮ ਖੱਟਰ

ਕਾਂਗਰਸ ਤੇ ਆਪ ਨੇ ਮੰਗਿਆ ਅਸਤੀਫਾ, ਸੀਐਮ ਆਪਣੇ ਬਿਆਨ ‘ਤੇ ਕਾਇਮ ਧੀਆਂ ਦੇ ਅਪਮਾਨ ‘ਤੇ ਅਸਤੀਫਾ ਦੇਣ ਖੱਟਰ : ਸੁਰਜੇਵਾਲਾ ਚੰਡੀਗੜ੍ਹ (ਅਨਿਲ ਕੱਕੜ)। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਜਬਰ-ਜਨਾਹ ਦੀਆਂ ਘਟਨਾਵਾਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਦੀਆਂ […]
ਦੇਸ਼ 

‘ਮੀ ਟੂ’ ‘ਚ ਫਸੇ ਬੀਸੀਸੀਆਈ ਸੀਈਓ ਜੌਹਰੀ

ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼ ਨਵੀਂ ਦਿੱਲੀ, 13 ਅਕਤੂਬਰ   ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵੀ ‘ਮੀ ਟੂ’ ਮੁਹਿੰਮ ਦੀ ਚਪੇਟ ‘ਚ ਆ ਗਏ ਹਨ ਅਤੇ ਟਵਿੱਟਰ ‘ਤੇ ਇੱਕ ਮਹਿਲਾ ਨੇ ਉਹਨਾਂ ਨੂੰ ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ ਬੀਸੀਸੀਆਈ ‘ਚ ਅਪਰੈਲ 2016 ਤੋਂ ਸੀਈਓ ਦੀ […]
Breaking News  ਖੇਡ ਮੈਦਾਨ 

ਗੁਫ਼ਾ ‘ਚ ਫਸੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਕੋਚ ਅਤੇ ਸਭ ਤੋਂ ਛੋਟੇ ਬੱਚੇ ਨੂੰ ਆਖਰੀ ਦਿਨ ਬਚਾਇਆ ਗਿਆ | Children ਥਾਈਲੈਂਡ, (ਏਜੰਸੀ)। ਗੁਫ਼ਾ ‘ਚੋਂ 17 ਦਿਨਾਂ ਬਾਅਦ ਬਾਹਰ ਆਏ ਸਾਰੇ ‘ਬ੍ਰਿਲੀਅੰਟ 13’ ਕੋਚ ਤੇ ਸਭ ਤੋਂ ਛੋਟਾ ਬੱਚਾ ਆਖਰੀ ਦਿਨ ਬਚਾਇਆ ਗਿਆ ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ 19 […]
ਕੁੱਲ ਜਹਾਨ 

ਦਰਜਨ ਕੁ ਰਸੂਖ਼ਦਾਰਾਂ ‘ਚ ਹੀ ਫਸੇ ਬੈਂਕਾਂ ਦੇ 3 ਲੱਖ ਕਰੋੜ

ਵਿਜੈ ਮਾਲਿਆ ਦੀ ਤਰਜ ‘ਤੇ ਪਿਛਲੇ ਦਿਨੀਂ ਨੀਰਵ ਮੋਦੀ ਦੁਆਰਾ ਪੀਐਨਬੀ ਬੈਂਕ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜਾ ਘੋਟਾਲਾ ਕਰਕੇ ਵਿਦੇਸ਼ ਭੱਜਣ ਦੀ ਘਟਨਾ ਨੇ ਪੂਰੇ ਬੈਂਕਿੰਗ ਸਿਸਟਮ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਨੀਰਵ ਮੋਦੀ ਦੇ ਮਾਮਲੇ ਦੇ ਉਜਾਗਰ ਹੁੰਦਿਆਂ ਹੀ ਰੋਟਾਮੈਕ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ। ਇਸ ਨੇ ਪੂਰੀ ਬੈਂਕਿੰਗ […]
ਸੱਭਿਆਚਾਰ ਅਤੇ ਸਮਾਜ 

ਸੇਵਾਦਾਰਾਂ ਨੇ ਦਲਦਲ ‘ਚ ਫਸੀਆਂ ਗਾਵਾਂ ਨੂੰ ਬਾਹਰ ਕੱਢਿਆ

ਦਿਨ ਭਰ ਪ੍ਰਸ਼ਾਸਨ ਨਾਲ ਗਊ ਸੇਵਾ ‘ਚ ਜੁਟੇ ਰਹੇ ਸ਼ਰਧਾਲੂ ਦੇਵੀਲਾਲ ਬਾਰਨਾ, ਕੁਰੂਕੁਸ਼ੇਤਰ: ਪ੍ਰੀ-ਮਾਨਸੂਨ ਦੇ ਮੀਂਹ ਤੋਂ ਬਾਅਦ ਮਥਾਨਾ ਦੀ ਸਰਕਾਰੀ ਗਊਸ਼ਾਲਾ ‘ਚ ਬਣੀ ਦਲਦਲ ‘ਚ ਫਸਣ ਨਾਲ ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਸੇਵਾਦਾਰਾਂ ਨੇ ਪ੍ਰਸ਼ਾਸਨ […]
Breaking News  ਮਾਨਵਤਾ ਭਲਾਈਕਾਰਜ 

ਕਤਰ ‘ਚ ਫਸੇ ਆਪਣੇ ਲੋਕਾਂ ਨੂੰ ਏਅਰਲਿਫ਼ਟ ਕਰੇਗਾ ਭਾਰਤ

ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ ਖਤਮ ਕਰ ਲਏ ਸਨ, ਜਿਸ ਨਾਲ ਖਾੜੀ ਖੇਤਰ […]
ਦੇਸ਼  Breaking News  ਕੁੱਲ ਜਹਾਨ  Uncategorized 
Ad Ad Ad