ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ ‘ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀਕੋ ਦੇ ਪ੍ਰਮੁੱਖ ਸਥਾਨ ਕਿਵੰਟਾਨਾ ਰੂ ਸੂਬੇ ਵਿਚ ਹੈ। ਬੱਸ ਸੰਚਾਲਕ ਕੰਪਨੀ ਕੋਸਟਾ ਮਾਇਆ ਦੇ ਅਨੁਸਾਰ ਬੱਸ ਮੰਗਲਵਾਰ ਸਵੇਰੇ ਜਦ ਤੁਲੁਮ ਨਗਰ ਦੇ ਦੱਖਣ ਦੇ ਲਈ ਇੱਕ ਪੁਰਾਣੇ ਖੰਡਰ ਦੇ ਕੋਲ ਕਾਕੋਬੇਨ ਪਹੁੰਚੀ ਉਦੋਂ ਗੱਡੀ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ ਕੋਸਟਾ ਮਾਇਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਵੰਟਾਨਾ ਸਰਕਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Child Education: ਬਹੁਤ ਨਾਜ਼ੁਕ ਹੁੰਦੇ ਹਨ ਬੱਚਿਆਂ ਦੇ ਮਨ, ਉਨ੍ਹਾਂ ਨੂੰ ਸਿਖਿਅਤ ਕਰਨ ਦੀ ਜ਼ਰੂਰਤ
Child Education: ਪਿਛਲੇ ਕੁ...
Environmental Crisis: ਮਨੁੱਖੀ ਗਤੀਵਿਧੀਆਂ ’ਤੇ ਮੰਡਰਾ ਰਿਹਾ ਵਾਤਾਵਰਨੀ ਸੰਕਟ
ਪਿਛਲੇ ਨੌ ਸਾਲਾਂ ’ਚ ਵਿਸ਼ਵ ਦੀ...
Job Alert: ਨੌਕਰੀਆਂ ਦੀ ਲੱਗੀ ਝੜੀ, ਪੜ੍ਹੇ ਲਿਖੇ ਨੌਜਵਾਨਾਂ ਲਈ ਖੁਸ਼ਖਬਰੀ!
Job Alert: ਆਰਆਰਬੀ ਜੇਈ ਅਹੁ...
Dental Care Tips: ਡੈਂਟਲ ਹਾਈਜੀਨਿਸਟ: ਤੁਹਾਡੇ ਦੰਦਾਂ ਨੂੰ ਰੱਖੇਗਾ ਸੁਰੱਖਿਅਤ
Dental Care Tips: ਡੈਂਟਲ ਹ...
Diwali News: ਦੀਵਾਲੀ ’ਤੇ ਵਿਸ਼ੇਸ਼ ਸੁਰੱਖਿਆ ਸਾਵਧਾਨੀਆਂ, ਕਿਤੇ ਹੋ ਨਾ ਜਾਵੇ ਗਲਤੀ
Diwali News: ਦੀਵਾਲੀ ਭਾਰਤ ...
Dera Sacha Sauda: ਮਨਮੁੱਖ ਜੀਵ ਸਤਿਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ
Dera Sacha Sauda: ਮਨਮੁੱਖ ...
Fake sweets: ਫਰੀਦਕੋਟ ਪੁਲਿਸ ਤੇ ਫੂਡ ਸੇਫਟੀ ਟੀਮਾਂ ਵੱਲੋਂ ਵੱਡੀ ਕਾਰਵਾਈ, 18 ਕੁਇੰਟਲ ਤੋਂ ਵੱਧ ਨਕਲੀ ਮਠਿਆਈ ਕੀਤੀ ਸੀਲ
115.5 ਕਿੱਲੋ ਮਿਲਕ ਕੇਕ, 180...