Tourists

Cloud Burst POK: ਬੱਦਲ ਫਟਣ ਨਾਲ ਭਾਰੀ ਨੁਕਸਾਨ, ਸੈਲਾਨੀਆਂ ਦੀ ਮੌਤ, ਤਬਾਹੀ ਹੀ ਤਬਾਹੀ

Cloud Burst POK: ਮਕਬੂਜਾ ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਵਿੱਚ ਘੱਟੋ-ਘੱਟ ਚਾਰ ਸੈਲਾਨੀ ਮਾਰੇ ਗਏ, ਦੋ ਜ਼ਖਮੀ ਹੋਏ ਅਤੇ 15 ਲਾਪਤਾ ਦੱਸੇ ਗਏ ਹਨ। ਖੇਤਰੀ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਾਰਕ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਡਾਇਮਰ ਜ਼ਿਲ੍ਹੇ ਵਿੱਚ ਵਾਪਰੀ, […]
Breaking News  ਕੁੱਲ ਜਹਾਨ  ਖਾਸ ਖਬਰ 

ਫੌਜ ਨੇ ਸੈਲਾਨੀਆਂ ਨੂੰ ਬਚਾਇਆ

ਨਵੀਂ ਦਿੱਲੀ/ਗੰਗਟੋਕ, ਸਿੱਕਮ ‘ਚ ਭਾਰਤ-ਚੀਨ ਹੱਦ ‘ਤੇ ਨਾਥੂ ਲਾ ਦੱਰੇ ‘ਚ ਫਸੇ 2500 ਸੈਲਾਨੀਆਂ ਨੂੰ ਫੌਜ ਨੇ ਬਚਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ ਭਾਰਤੀ ਬਰਫ਼ਬਾਰੀ ਤੋਂ ਬਾਅਦ ਇਹ ਵਿਅਕਤੀ ਉੱਥੇ ਫਸ ਗਏ ਸਨ ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ 400 ਵਾਹਨਾਂ ‘ਚ ਲਗਭਗ 2500 ਸੈਲਾਨੀ ਨਾਥੂ ਲਾ ਦੱਰੇ ਤੋਂ ਵਾਪਸ ਪਰਤ ਰਹੇ ਸਨ ਤੇ ਇਸ ਦੌਰਾਨ […]
ਦੇਸ਼ 

ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਭਲਕ ਤੋਂ

ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ ਰੇਡੀਓ ਰਾਹੀਂ ਵੀ ਇਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ ਨਵੀਂ ਦਿੱਲੀ, ਏਜੰਸੀ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਐਤਵਾਰ 16 ਸਤੰਬਰ ਨੂੰ ਹੋਵੇਗਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਇਸ ਦਾ ਉਦਘਾਟਨ ਕਰਨਗੇ। ਰਾਜਧਾਨੀ ਦੇ ਅਸ਼ੋਕਾ ਹੋਟਲ ‘ਚ ਤਿੰਨ ਰੋਜ਼ਾ […]
ਦੇਸ਼ 

ਸੈਲਾਨੀਆਂ ਦੀ ਬੱਸ ਪਲਟੀ, 12 ਮੌਤਾਂ

ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ ‘ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀਕੋ ਦੇ ਪ੍ਰਮੁੱਖ ਸਥਾਨ ਕਿਵੰਟਾਨਾ […]
Breaking News  ਕੁੱਲ ਜਹਾਨ