Title

ਐਮਰਜਿੰਗ ਕੱਪ;ਖ਼ਿਤਾਬੀ ਮੁਕਾਬਲੇ ‘ਚ ਹਾਰਿਆ ਭਾਰਤ

ਸ਼੍ਰੀਲੰਕਾ 3 ਦੌੜਾਂ ਨਾਲ ਜਿੱਤਿਆ  ਫਾਈਨਲ ਏਜੰਸੀ, ਕੋਲੰਬੋ, 15 ਦਸੰਬਰ ਕਪਤਾਨ ਜਯੰਤ ਯਾਦਵ ਦੀ 71 ਦੌੜਾਂ ਦੀ ਹਿੰਮਤੀ ਪਾਰੀ ਦੇ ਬਾਵਜ਼ੂਦ ਭਾਰਤ ਅੰਡਰ 23 ਟੀਮ ਨੂੰ ਸ਼੍ਰੀਲੰਕਾ ਅੰਡਰ 23 ਟੀਮ ਹੱਥੋਂ ਏਸੀਸੀ ਅਮਰਜ਼ਿੰਗ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ‘ਚ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ   ਸ਼੍ਰੀਲੰਕਾਈ ਟੀਮ ਨੇ ਓਪਨਰ ਹਸਿਤਾ ਬਾਇਗੋੜਾ ਦੀਆਂ […]
Breaking News  ਖੇਡ ਮੈਦਾਨ 

ਧੋਨੀ ਬਣੇ ਝਾਰਖੰਡ ਦੇ ਨੰਬਰ 1 ਕਰਦਾਤਾ,ਅਵਾਰਡ ਦੀ ਬਜਾਏ ਪਹੁੰਚੇ ਖਿ਼ਤਾਬ ਲਈ

12 ਕਰੋੜ  ਰੁਪਏ ਦੀ ਭਰੀ ਰਿਟਰਨ AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਰਾਂਚੀ, 1 ਦਸੰਬਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਖਿਡਾਰੀ ਐਮਐਸ ਧੋਨੀ ਇਸ ਸਾਲ ਝਾਰਖੰਡ ਦੇ ਸਭ ਤੋਂ ਵੱਡੇ ਕਰਦਾਤਾ ਬਣ ਗਏ ਹਨ ਇਨਕਮ ਟੈਕਸ ਵਿਭਾਗ ਨੇ ਕਰਦਾਤਾਵਾਂ ਨੂੰ ਸਨਮਾਨਤ ਕਰਨ ਵਾਲੇ ਇੱਕ ਪ੍ਰੋਗਰਾਮ ‘ਚ ਇਹ ਐਲਾਨ ਕੀਤਾ ਹਾਲਾਂਕਿ ਇਸ ਦੌਰਾਨ ਧੋਨੀ ਟੈਨਿਸ ਟੂਰਨਾਮੈਂਟ ਖੇਡਣ ਕਾਰਨ […]
Breaking News  ਖੇਡ ਮੈਦਾਨ 

ਨੌਂਵੇਂ ਵਾਸੇਲ ਖ਼ਿਤਾਬ ਨਾਲ 99ਵੇਂ ‘ਤੇ ਪਹੁੰਚੇ ਫੈਡਰਰ

ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ ਬਾਸੇਲ, 29 ਅਕਤੂਬਰ ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ […]
Breaking News  ਖੇਡ ਮੈਦਾਨ 

ਦੇਵਧਰ ਟਰਾਫ਼ੀ:ਰਹਾਣੇ-ਕਿਸ਼ਨ ਦੇ ਸੈਂਕੜੇ, ਇੰਡੀਆ ਸੀ ਨੇ ਜਿੱਤਿਆ ਖ਼ਿਤਾਬ

AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਫਾਈਨਲ ਮੁਕਾਬਲੇ ‘ਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ ਇੰਡੀਆ ਬੀ ਲਈ ਕਪਤਾਨ ਸ਼੍ਰੇਅਸ ਅਈਅਰ ਦੀ ਸੈਂਕੜੇ ਵਾਲੀ ਪਾਰੀ ਨਵੀਂ ਦਿੱਲੀ, 28 ਅਕਤੂਬਰ ਦੇਵਧਰ ਟਰਾਫ਼ੀ ਦੇ ਫਾਈਨਲ ‘ਚ ਇੰਡੀਆ ਸੀ ਨੇ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜਾ ਕਰ ਲਿਆ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਇੰਡੀਆ ਸੀ ਨੇ ਪਹਿਲਾਂ […]
Breaking News  ਖੇਡ ਮੈਦਾਨ 

ਦਿੱਲੀ ਹਾਫ਼ ਮੈਰਾਥਨ:ਇਥੋਪੀਅਨ ਦੌੜਾਕ ਜਿੱਤੇ ਦੋਵੇਂ ਖ਼ਿਤਾਬ

ਬੇਲਿਹੂ ਅਤੇ ਗੋਮੇਚੂ ਨੂੰ ਮਿਲੇ 27-27 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ   ਅਭਿਸ਼ੇਕ ਅਤੇ ਸੰਜੀਵਨੀ ਬਣੇ ਭਾਰਤੀ ਜੇਤੂ ਮਹਿਲਾ ਵਰਗ ‘ਚ ਕੋਰਸ ਰਿਕਾਰਡ ਕਰਨ ‘ਤੇ ਮਿਲਿਆ 10 ਹਜ਼ਾਰ ਡਾਲਰ ਦਾ ਵਾਧੂ ਬੋਨਸ   ਨਵੀਂ ਦਿੱਲੀ, 21 ਅਕਤੂਬਰ  ਇਥੋਪੀਆ ਦੇ ਅਥਲੀਟਾਂ ਅੰਡਮਲਾਕ ਬੇਲਿਹੂ ਅਤੇ ਗੋਮੇਚੁ ਤਸ਼ਾਇੇ ਨੇ ਏਅਰਐਲ ਦਿੱਲੀ ਹਾਫ਼ ਮੈਰਾਥਨ ‘ਚ ਆਪਣਾ ਦਬਦਬਾ ਕਾਇਮ ਰੱਖਦੇ […]
Breaking News  ਖੇਡ ਮੈਦਾਨ 

ਦੋ ਰੋਜ਼ਾ ਪਹਿਲੀ ਹੈਂਡਬਾਲ ਲੀਗ ਸਮਾਪਤ;ਦਨੌਦਾ ਅਕੈਡਮੀ ਬਣੀ ਚੈਂਪੀਅਨ

ਸ਼ਾਹ ਸਤਿਨਾਮ ਜੀ ਕ੍ਰਿਕੇਟ ਸਟੇਡੀਅਮ ਦੇ ਚੇਅਰਮੈਨ  ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਨੇ ਕੀਤਾ ਜੇਤੂਆਂ ਨੂੰ ਸਨਮਾਨਤ     ਮੇਜ਼ਬਾਨ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਰਹੀ ਉਪ ਜੇਤੂ ਦਨੌਦਾ ਦੇ ਅਸ਼ੋਕ ਅੱਵਲ ਖਿਡਾਰੀ ਅਤੇ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਦੇ ਗੁਰਮੀਤ ਬਣੇ ਅੱਵਲ ਗੋਲਕੀਪਰ   ਸੱਚ ਕਹੂੰ/ਸਰਸਾ, 21 ਅਕਤੂਬਰ ਐਮਐਸਜੀ ਭਾਰਤੀ ਖੇਡ ਪਿੰਡ ‘ਚ ਚੱਲੀ […]
Breaking News  ਖੇਡ ਮੈਦਾਨ 

ਫੁੱਟਬਾਲ ਸੁਬਰਤੋ ਕੱਪ: ਸ਼ਾਹ ਸਤਿਨਾਮ ਜੀ ਸਕੂਲ ਦੀ ਧਮਾਲ,ਅੰਡਰ 14 ਖ਼ਿਤਾਬ ‘ਤੇ ਕਬਜ਼ਾ

ਅੰਡਰ 17 ‘ਚ ਉਪ ਜੇਤੂ ਜੇਤੂ ਅੰਡਰ 14 ਅਤੇ 17 ਦੇ ਗੋਲਕੀਪਰ ਰੋਹਿਤ ਅਤੇ  ਵਿੱਕੀ ਬਣੇ ਅੱਵਲ ਗੋਲਕੀਪਰ, ਜਿੱਤੇ ਗੋਲਡਨ ਗਲਵਜ਼ ਕੋਚ ਬੇਨੀਵਾਲ ਰਹੇ ਟੂਰਨਾਮੈਂਟ ਦੇ ਅੱਵਲ ਕੋਚ ਅੰਡਰ 14 ਖੇਡੇਗੀ ਸੁਬਰਤੋ ਅੰਤਰਰਾਸ਼ਟਰੀ ਕੱਪ ਲਈ ਗੋਲੂਵਾਲ (ਸੁਖਰਾਜ ਬਰਾਡ, ਸੋਨੂ ਗੁੰਬਰ, ਸੱਚ ਕਹੂੰ ਨਿਊਜ਼) ਮੱਧਪ੍ਰਦੇਸ਼ ਦੇ ਗਵਾਲੀਅਰ ‘ਚ 15 ਤੋਂ 19 ਅਕਤੂਬਰ ਤੱਕ ਹੋਏ 59ਵੇਂ ਰਾਸ਼ਟਰੀ […]
Breaking News  ਖੇਡ ਮੈਦਾਨ 

ਜੋਕੋਵਿਚ ਦੀ ਖ਼ਿਤਾਬੀ ਹੈਟ੍ਰਿਕ, ਮਹਾਨ ਸੈਮਪ੍ਰਾਸ ਦੀ ਵੀ ਕੀਤੀ ਬਰਾਬਰੀ

 ਦੋਸਤ ਪੋਤਰੋ ਨੂੰ ਹਰਾ ਕੇ ਜਿੱਤਿਆ ਖਿ਼ਤਾਬ   ਨਿਊਯਾਰਕ, 10 ਸਤੰਬਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-3,7-6,6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦਾ ਤੀਸਰੀ ਵਾਰ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਜੋਕੋਵਿਚ ਨੇ 2011 ਅਤੇ 2015 ‘ਚ ਇਹ […]
Breaking News  ਖੇਡ ਮੈਦਾਨ 

ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ 

ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ ਨਿਊਯਾਰਕ, 8 ਸਤੰਬਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ […]
Breaking News  ਖੇਡ ਮੈਦਾਨ 

ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ

10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ    ਨਾਟਾਡੋਲਾ (ਫਿਜੀ), 5 ਅਗਸਤ ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ ਕਪੂਰਥਲਾ […]
Breaking News  ਖੇਡ ਮੈਦਾਨ 

ਕੁਜ਼ਨੇਤਸੋਵਾ ਨੇ ਹਾਰ ਕੰਢਿਓਂ ਜਿੱਤਿਆ ਖ਼ਿਤਾਬ

ਵਾਸ਼ਿੰਗਟਨ, 6 ਅਗਸਤ ਰੂਸ ਦੀ ਸਵੇਤਲਾਨਾ ਕੁਜ਼ਨੇਤਸੋਵਾ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਵਿਰੁੱਧ ਚਾਰ ਮੈਚ ਅੰਕ ਗੁਆਉਣ ਤੋਂ ਬਾਅਦ 4-6, 7-6, 6-2 ਨਾਲ ਜਿੱਤ ਹਾਸਲ ਕਰਦਿਆਂ ਸਿਟੀ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਸਾਲ 2014 ‘ਚ ਚੈਂਪੀਅਨ ਰਹੀ ਕੁਜ਼ਨੇਤਸੋਵਾ ਲਈ ਵਾਸ਼ਿੰਗਟਨ ‘ਚ ਲਗਾਤਾਰ 11 ਮੈਚਾਂ ‘ਚ ਜਿੱਤ ਹਾਸਲ ਕਰਨਾ ਅਤੇ ਆਪਣੇ ਕਰੀਅਰ ਦੇ 18ਵੇਂ […]
Breaking News  ਖੇਡ ਮੈਦਾਨ