Three Arrested With Opium

ਅੱਧਾ ਕਿੱਲੋਂ ਅਫ਼ੀਮ ਸਮੇਤ ਤਿੰਨ ਨੌਜਵਾਨ ਕਾਰ ਸਮੇਤ ਕਾਬੂ

(ਮਨਜੀਤ ਨਰੂਆਣਾ) ਸੰਗਤ ਮੰਡੀ। ਜ਼ਿਲ੍ਹਾ ਪੁਲਿਸ ਕਪਤਾਨ ਜੇ ਇਲਨਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਸਮਗਲਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ਼ ਵਨ ਵੱਲੋਂ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਤਿੰਨ ਕਾਰ ਸਵਾਰ ਰਾਜਸਥਾਨੀ ਨੌਜ਼ਵਾਨਾਂ ਨੂੰ ਅੱਧਾ ਕਿੱਲੋਂ ਅਫ਼ੀਮ ਸਮੇਤ ਕਾਬੂ ( Youths Arrested With Opium) ਕੀਤਾ ਗਿਆ ਹੈ। ਸੀ ਆਈ ਸਟਾਫ਼ ਵਨ […]
ਪੰਜਾਬ  Breaking News  ਸੂਬੇ  ਖਾਸ ਖਬਰ