Tet Pass worker

ਤਿੰਨ ਵਾਰ ਦਾ ਟੈਂੱਟ ਪਾਸ ਅੰਗਹੀਣ ਪ੍ਰਿਥਵੀਰਾਮ ਪਹਿਲਾ ਇੱਟਾਂ ਕੁੱਟਣ ਦੀ ਕਰਦਾ ਦਿਹਾੜੀ, ਫੇਰ ਰੁਜ਼ਗਾਰ ਲਈ ਮਾਰਦਾ ਨਾਅਰੇ

ਕਈ ਸਾਲਾਂ ਤੋਂ ਕਰ ਰਿਹੈ ਸੰਘਰਸ਼, ਤਿੰਨ ਸਾਲਾਂ ‘ਚ ਤਿੰਨ ਸਿੱਖਿਆ ਮੰਤਰੀਆਂ ਦੀਆਂ ਕੋਠੀਆਂ ਅੱਗੇ ਖਾ ਚੁੱਕਿਐ ਡਾਗਾਂ ਆਰਥਿਕ ਤੌਰ ‘ਤੇ ਗਰੀਬੀ, ਚੱਲਣ ਫਿਰਨ ਤੋਂ ਅਸਮੱਰਥ, ਪਰ ਸਰਕਾਰਾਂ ਰੁਜ਼ਗਾਰ ਲਈ ਲੈ ਰਹੀਆਂ ਨੇ ਇਮਤਿਹਾਨ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤਿੰਨ ਵਾਰ ਦਾ ਟੈੱਟ ਪਾਸ ਅੰਗਹੀਣ ਪ੍ਰਿਥਵੀਰਾਮ ਵਰਮਾ ਰੁਜ਼ਗਾਰ ਦੀ ਖਾਤਰ ਪਿਛਲੇ ਕਈ ਸਾਲਾਂ ਤੋਂ ਦਿਹਾੜੀ-ਦੱਪਾ ਕਰਕੇ […]
ਪੰਜਾਬ  ਸੱਚ ਕਹੂੰ ਵਿਸ਼ੇਸ਼ ਸਟੋਰੀ