Terrorists Killed

Kishtwar Encounter: ਕਿਸ਼ਤਵਾੜ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਢੇਰ, ਇੱਕ ਕਮਾਂਡਰ ਵੀ ਸ਼ਾਮਲ

Kishtwar Encounter: ਜੰਮੂ, (ਆਈਏਐਨਐਸ)। ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੰਯੁਕਤ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ (ਜੇਈਐਮ) ਅੱਤਵਾਦੀ ਸੰਗਠਨ ਦਾ ਇੱਕ ਚੋਟੀ ਦਾ ਕਮਾਂਡਰ ਅਤੇ ਇੱਕ ਅੱਤਵਾਦੀ ਮਾਰਿਆ ਗਿਆ। ਨਗਰੋਟਾ ਸਥਿਤ ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਐਕਸ ‘ਤੇ ਕਿਹਾ, “ਦੋ ਅੱਤਵਾਦੀ ਮਾਰੇ ਗਏ।” “ਆਪਰੇਸ਼ਨ ਤ੍ਰਾਸ਼ੀ-1 ਜੰਮੂ ਅਤੇ ਕਸ਼ਮੀਰ ਪੁਲਿਸ, ਅੰਤਰਰਾਸ਼ਟਰੀ ਖੁਫੀਆ ਏਜੰਸੀ […]
ਦੇਸ਼  Breaking News  ਖਾਸ ਖਬਰ 

ਜੰਮ ਕਸ਼ਮੀਰ ’ਚ ਪੰਜ ਅੱਤਵਾਦੀ ਢੇਰ

ਇਲਾਕੇ ’ਚ ਸਚਰ ਆਪਰੇਸ਼ਨ ਜਾਰੀ (Kulgam Encounter) ਕੁਲਗਾਮ । ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਇਹ ਪੰਜੇ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ। 16 ਨਵੰਬਰ ਦੀ ਸ਼ਾਮ ਨੂੰ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਸਮਾਨੂ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ […]
ਦੇਸ਼  Breaking News  ਖਾਸ ਖਬਰ 

ਸ਼ੋਪੀਆ ’ਚ ਤਿੰਨ ਅੱਤਵਾਦੀ ਢੇਰ

ਸ਼ੋਪੀਆ ’ਚ ਤਿੰਨ ਅੱਤਵਾਦੀ ਢੇਰ (ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅੱਤਵਾਦੀ ਮਾਰੇ ਗਏ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਖੂਫ਼ੀਆ ਸੂਚਨਾ ਮਿਲਣ ਤੋਂ ਬਾਅਦ ਸ਼ੋਪੀਆ ਦੇ ਤੁਲਰਾਨ ਇਮਾਮ ਸਾਹਿਬ ਇਲਾਕੇ ’ਚ ਸੋਮਵਾਰ ਸ਼ਾਮ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ […]
ਦੇਸ਼  Breaking News  ਖਾਸ ਖਬਰ 

ਸ਼ੋਪੀਆ ‘ਚ ਮੁਕਾਬਲਾ ਜਾਰੀ, ਦੋ ਅੱਤਵਾਦੀ ਮਾਰੇ

ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ, 9 ਜ਼ਖ਼ਮੀ | Shopia ਜੰਮੂ-ਕਸ਼ਮੀਰ (ਏਜੰਸੀ)। ਇੱਥੋਂ ਦੇ ਸ਼ੋਪੀਆ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਹੋਈਆਂ ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂਕਿ 9 ਹੋਰ ਜ਼ਖ਼ਮੀ ਹੋ ਗਏ। ਮੁਕਾਬਲਾ ਬਤਮੁਰਾਨ ਪਿੰਡ ਵਿੱਚ ਹੋ ਰਿਹਾ […]
ਦੇਸ਼  Breaking News 
Govt Ad Sach Kahoon Helpline Sachchi Shiksha Official