TDP

ਟੀਡੀਪੀ ਤੋਂ ਸਫਰ ਸ਼ੁਰੂ ਕਰਨ ਵਾਲੇ ਰੇਵੰਤ ਰੈਡੀ, ਕਾਂਗਰਸ ’ਚ ਬਣੇ ਮੁੱਖ ਮੰਤਰੀ

7 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ  ਤੇਲੰਗਾਨਾ। ਟੀਡੀਪੀ ਤੋਂ ਸਫਰ ਸ਼ੁਰੂ ਕਰਨ ਵਾਲੇ ਰੇਵੰਤ ਰੈਡੀ (Revanth Reddy) ਹੁਣ ਤਲੰਗਾਨਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਬਣਨ ਹੋਣਗੇ। ਰੇਵੰਤ ਰੈਡੀ 7 ਦਸੰਬਰ ਨੂੰ ਸਹੁੰ ਚੁੱਕਣਗੇ। ਉਨਾਂ ਨੇ ਆਪਣੇ ਸਿਆਸੀ ਸਫਰ ਦੌਰਾਨ ਕਈ ਉਤਰਾਅ-ਚਡ਼ਾਅ ਵੀ ਵੇਖੇ। ਟੀਡੀਪ ਤੋਂ ਬਾਅਦ ਜਿਵੇਂ ਉਨਾਂ ਨੇ ਕਾਂਗਰਸ ਦਾ ਪੱਲ […]
ਦੇਸ਼  Breaking News  ਇੱਕ ਨਜ਼ਰ