TARN TARAN

ਤਰਨਤਾਰਨ ’ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

Tarn Taran News: ਤਰਨਤਾਰਨ। ਤਰਨਤਾਰਨ ’ਚ ਵੱਡੀ ਵਾਰਦਾਤ ਸਾਹਮਣੇ ਆਈ। ਤਰਨਤਾਰਨ ਦੇ ਪੱਟੀ ’ਚ ਨਿਹੰਗਾਂ ਨੇ ਇੱਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਨਿਹੰਗ ਤੇਜ਼ਧਾਰ ਹਥਿਆਰਾਂ ਨਾਲ ਮ੍ਰਿਤਕ ਸ਼ਮੀ ਕੁਮਾਰ ਦੇ ਘਰ ’ਚ ਦਾਖਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਸ਼ਮੀ ਕੁਮਾਰ ਦੀ ਮੌਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Gangster : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਜਾਣੋ ਮੌਕੇ ਦਾ ਹਾਲ

ਕਾਰ ਛੱਡ ਕੇ ਫਰਾਰ ਹੋਇਆ ਗੈਂਗਸਟਰ ਪ੍ਰਭਜੋਤ | Gangster ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਤਰਨਤਾਰਨ ਦੇ ਪਿੰਡ ਘਰਿਆਲਾ ’ਚ ਪੁਲਿਸ ਐਨਕਾਊਂਟਰ ਹੋਇਆ ਹੈ। ਤਰਨਤਾਰਨ ’ਚ ਗੈਂਗਸਟਰ ਪ੍ਰਭਜੋਤ ਸਿੰਘ ਵਾਸੀ ਦਾਦੂਵਾਲ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਟੀਮਾਂ ਉਸ ਦਾ ਪਿੱਛਾ ਕਰ […]
ਪੰਜਾਬ  Breaking News  ਖਾਸ ਖਬਰ 

ਤਰਨਤਾਰਨ ‘ਚ ਪਾਕਿਸਤਾਨੀ ਡਰੋਨ ਬਰਾਮਦ

ਜਲੰਧਰ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਖਾਲਦਾ ਤੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਬੀਐਸਐਫ ਦੇ ਇੱਕ ਜਨਸੰਪਰਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀਐਸਐਫ ਵੱਲੋਂ ਇੱਕ ਡਰੋਨ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ‘ਤੇ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਖਾਲਦਾ ਦੇ ਬਾਹਰੀ ਹਿੱਸੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਅੰਮ੍ਰਿਤਸਰ ਅਤੇ ਤਰਨਤਾਰਨ ’ਚ ਮਿਲੇ ਪਾਕਿਸਤਾਨੀ ਡਰੋਨ

500 ਗ੍ਰਾਮ ਹੈਰੋਇਨ ਵੀ ਹੋਈ ਬਰਾਮਦ | Punjab News ਬੀਐੱਸਐੱਫ ਨੇ ਚਲਾਇਆ ਸਰਚ ਆਪ੍ਰੇਸ਼ਨ | Punjab News ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਲਗਾਤਾਰ ਭੇਜੀ ਜਾ ਰਹੀ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ […]
ਪੰਜਾਬ  Breaking News  ਖਾਸ ਖਬਰ 

ਸੜਕ ਪਾਰ ਕਰਦੇ 5 ਸਾਲਾ ਬੱਚੇ ਨੂੰ ਟੈਂਕਰ ਨੇ ਦਰੜਿਆ, ਮੌਤ

(ਸੱਚ ਕਹੂੰ ਨਿਊਜ਼) ਪੱਟੀ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਵਿਖੇ ਸਕੂਲ ਵੈਨ ‘ਚੋਂ ਉੱਤਰ ਕੇ ਸੜਕ ਪਾਰ ਕਰ ਰਹੇ ਪੰਜ ਸਾਲਾ ਬੱਚੇ ਨੂੰ ਟੈਂਕਰ ਨੇ ਦਰੜ ਦਿੱਤਾ। ਗੰਭੀਰ ਹਾਲਤ ‘ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੌਕੇ ’ਤੇ ਪੁੱਜੀ ਚੌਂਕੀ ਕੈਰੋਂ ਦੀ ਪੁਲਿਸ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬਾਈਕ ਸਵਾਰਾਂ ਨੇ 9 ਮਹੀਨੇ ਦਾ ਬੱਚਾ ਕੀਤਾ ਅਗਵਾ

ਬੱਚਾ ਖੋਹਣ ਦੌਰਾਨ ਦਾਦੀ ਵੀ ਹੋਈ ਜਖਮੀ (ਸੱਚ ਕਹੂੰ ਨਿਊਜ਼) ਤਰਨਤਾਰਨ। ਸ਼ਹਿਰ ਤਰਨਤਾਰਨ ’ਚ ਬਾਈਕ ਸਵਾਰਾਂ 9 ਸਾਲਾਂ ਦਾ ਬੱਚਾ ਅਗਵਾ ਕਰਕੇ ਲੈ ਗਏ। ਇਹ ਘਟਨਾ ਤਰਨਤਾਰਨ ਦੇ ਪਿੰਡ ਕੈਰੋਂ ਦੀ ਹੈ। (Kidnapped ) ਜਦੋਂ ਕਰਨਪਾਲ ਆਪਣੇ ਦਾਦਾ-ਦਾਦੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਬਾਈਕ ਸਵਾਰ ਆਏ ਜਿਨਾਂ ਦੇ ਮੂੰਹ ਢੱਕੇ ਹੋਏ ਸਨ ਨੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਤਰਨਤਾਰਨ ‘ਚ ਖੇਡ ਰਹੇ ਨੌਜਵਾਨ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਤਰਨਤਾਰਨ ‘ਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ (ਸੱਚ ਕਹੂੰ ਨਿਊਜ਼) ਤਰਨਤਾਰਨ। ਤਰਨਤਾਰਨ ‘ਚ ਆਪਸੀ ਰੰਜ਼ਿਸ ਕਾਰਨ ਨੌਜਵਾਨ ਦਾ ਗੋਲੀ ਮਾਰ ( Fired In TarnTaran) ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਪੱਟੀ ਵਿਧਾਨ ਸਭਾ ਦੇ ਪਿੰਡ ਸੌਦਪੁਰ ਦੀ ਹੈ। ਜਗਰੂਪ ਸਿੰਘ ਅੱਜ ਸਵੇਰੇ ਗਰਾਊਂਡ ‘ਚ ਖੇਡ ਰਿਹਾ ਸੀ ਕਿ ਉਦੋਂ ਹਮਲਾਵਰਾਂ ਨੇ ਉਸ […]
ਸਿੱਖਿਆ / ਰੁਜਗਾਰ  ਦੇਸ਼  Breaking News  ਸੂਬੇ  ਖਾਸ ਖਬਰ 

ਭਿਆਨਕ ਸੜਕ ਹਾਦਸੇ ’ਚ 2 ਚਚੇਰੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ

(ਸੱਚ ਕਹੂੰ ਨਿਊਜ਼) ਤਰਨਤਾਰਨ। ਤਰਨਤਾਰਨ ‘ਚ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦਰੱਖਤ ਨਾਲ ਟਕਰਾ ਜਾਣ ਕਾਰਨ ਵਾਪਰਿਆ। ਮਰਨ ਵਾਲੇ ਨੌਜਵਾਨਾਂ ਵਿੱਚ 2 ਚਚੇਰੇ ਭਰਾ ਹਨ ਅਤੇ ਸਾਰੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ। ਤਿੰਨੋਂ ਨੌਜਵਾਨ ਕਾਰ ਵਿੱਚ ਸਰਹਾਲੀ ਤੋਂ ਘਰ ਪਰਤ ਰਹੇ ਸਨ ਕਿ ਰਸਤੇ ’ਚ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਤਰਨਤਾਰਨ ਆਰ.ਪੀ.ਜੀ. ਅਟੈਕ ਹਮਲਾਵਰ ਦੀ ਹੋਈ ਪਹਿਚਾਣ, 4 ਨੂੰ ਲਿਆ ਗਿਆ ਹਿਰਾਸਤ ’ਚ

 ਆਈ.ਜੀ. ਸੁਖਚੈਨ ਸਿੰਘ ਗਿੱਲ ਦਾ ਦਾਅਵਾ, ਜਲਦ ਹੀ ਬਾਕੀ ਦੋਸ਼ੀ ਵੀ ਹੋਣਗੇ ਪੁਲਿਸ ਹਿਰਾਸਤ ’ਚ  ਕਿਹਾ, ਲਗਭਗ ਇਹ ਮਾਮਲਾ ਸੁਲਝਾ ਲਿਆ ਗਿਐ, ਠੀਕ ਲਾਈਨ ‘ਤੇ ਚੱਲ ਰਹੀ ਐ ਕਾਰਵਾਈ (ਅਸ਼ਵਨੀ ਚਾਵਲਾ) ਚੰਡੀਗੜ੍ਹ। ਤਰਨਤਾਰਨ ਪੁਲਿਸ ਥਾਣੇ ‘ਤੇ ਕੀਤੇ ਗਏ ਆਰ.ਪੀ.ਜੀ. ਅਟੈਕ (RPG Attack) ਨੂੰ ਪੰਜਾਬ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ 4 ਦੋਸ਼ੀਆਂ […]
ਪੰਜਾਬ  Breaking News  ਸੂਬੇ  ਖਾਸ ਖਬਰ 

ਤਰਨਤਾਰਨ ‘ਚ ਫਿਰ ਮਿਲਿਆ ਡਰੋਨ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ।  ਤਰਨਤਾਰਨ ‘ਚ ਲਗਾਤਾਰ ਦੂਜੇ ਦਿਨ ਖੇਤਾਂ ‘ਚ ਇਕ ਕਰੈਸ਼ ਹੋਇਆ ਡਰੋਨ ਬਰਾਮਦ ਹੋਇਆ ਹੈ। ਜਿਸ ਨਾਲ ਹੈਰੋਇਨਾ ਦੀ ਖੇਪ ਵੀ ਮਿਲੀ ਹੈ। ਇਹ ਡਰੋਨ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਤੋਂ ਬਾਅਦ ਮਿਲਿਆ ਹੈ। ਜਿਸ ਸਮੇਂ ਡਰੋਨ ਨੂੰ ਜ਼ਬਤ ਕੀਤਾ ਗਿਆ। ਇਹ ਡਰੋਨ ਤਰਨਤਾਰਨ ਦੇ ਖੇਤਾਂ ‘ਚ ਮਿਲਿਆ ਹੈ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਤਰਨਤਾਰਨ ’ਚ ਦੋ ਨੌਜਵਾਨਾਂ ਦਾ ਤੇਜ਼ ਤਰਾਰ ਹਥਿਆਰਾਂ ਨਾਲ ਕਤਲ

ਦੋਸ਼ੀਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ (ਸੱਚ ਕਹੂੰ ਨਿਊਜ਼) ਤਰਨਤਾਰਨ। ਸੂਬੇ ’ਚ ਆਏ ਦਿਨ ਕਤਲ ਦੀਆਂ ਘਟਨਾਵਾਂ ਵਧਦੀਆਂ ਜ ਰਹੀਆਂ ਹਨ। ਤਰਨਤਾਰਨ ’ਚ ਤੇਜ਼ ਹਥਿਆਰਾਂ ਨਾਲ ਦੋ ਨੌਜਵਾਨਾਂ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਕਤਲ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਦੋਵੇਂ ਨੌਜਵਾਨਾਂ ਦਾ ਕਤਲ […]
ਪੰਜਾਬ  Breaking News  ਸੂਬੇ  ਖਾਸ ਖਬਰ