suspicious condition Death

ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ

ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ ਸੰਗਰੂਰ, (ਨਰੇਸ਼ ਕੁਮਾਰ) | ਸੰਗਰੂਰ ਦੇ ਕੌਲਾ ਪਾਰਕ ਸਥਿਤ ਪਖਾਨਿਆਂ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਅੱਜ ਸ਼ਾਮ ਕੌਲਾ ਪਾਰਕ ਸਥਿਤ ਬਣਾਏ ਪਖਾਨਿਆਂ ਵਿੱਚ ਹੀ ਇੱਕ ਵਿਅਕਤੀ ਦਮ ਤੋੜ ਗਿਆ, ਇਸ ਸਬੰਧੀ ਲੋਕਾਂ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ […]
ਪੰਜਾਬ  Breaking News