Stole

Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Crime News: ਇਕ ਕਿਸਾਨ ਦੀ ਮੋਟਰ ’ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਕ ਮਹੀਨੇ ਤੋਂ ਵੱਧ ਕੀਤੀ ਹੱਡਭੰਨਵੀ ਕਰੀਬ ਪੌਣੇ 4 ਲੱਖ ਦੀ ਕਮਾਈ ਨੂੰ ਬੀਤੀ ਰਾਤ ਚੋਰ ਉਕਤ ਰਕਮ ਸਮੇਤ ਪੰਜ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਦਸ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਦੇ ਨੰਬਰਦਾਰ ਉਪਿੰਦਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Sunam News: ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਨੇ ਦੋ ਦੁਕਾਨਾਂ ‘ਤੇ ਕੀਤਾ ਹੱਥ ਸਾਫ਼

ਚੌਂਕੀਦਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ | Sunam News ਚੋਰਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਨਗਦੀ ਕੀਤੀ ਚੋਰੀ ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਬੱਸ ਸਟੈਂਡ ਦੇ ਨੇੜੇ ਦੋ ਦੁਕਾਨਾਂ ’ਤੇ ਰਾਤ ਨੂੰ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਦੇ ਵਿੱਚ ਆ ਕੇ ਸਰੇਆਮ ਦੁਕਾਨ ਦੇ ਤਾਲੇ ਤੋੜ ਕੇ ਉੱਥੇ ਪਈ ਨਗਦੀ ਅਤੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ

(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਚੋਰਾਂ ਦੇ ਹੌਸਲੇ ਉਸ ਸਮੇਂ ਬੁਲੰਦੀਆ ’ਤੇ ਨਜਰ ਆਏ ਜਦੋਂ ਉਨ੍ਹਾਂ ਆਪ ਦੇ ਬਲਾਕ ਪ੍ਰਧਾਨ ਨੂੰ ਵੀ ਨਾ ਬਖਸ਼ਿਆ। ਬੀਤੀ ਰਾਤ ਹਲਕਾ ਨਾਭਾ ਵਿਖੇ ਆਪ ਦੇ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰੀ ਹੋ ਗਈ ਅਤੇ ਚੋਰ ਐਲਈਡੀ ਸਣੇ ਨਕਦੀ ’ਤੇ ਹੱਥ ਸਾਫ ਕਰ ਗਏ। ਦਿਲਚਸਪ ਗੱਲ ਇਹ ਹੈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਗਹਿਣੇ ਤੇ ਨਗਦੀ ਚੋਰੀ

ਗੋਬਿੰਦਗੜ੍ਹ ਜੇਜੀਆਂ, (ਸਰਜੀਵਨ ਇੰਸਾਂ)। ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਇੱਕ ਵਿਅਕਤੀ ਦੇ ਘਰ ਚੋਰਾਂ ਨੇ ਗਹਿਣਿਆਂ ਤੋਂ ਇਲਾਵਾ ਨਗਦੀ ਉੱਤੇ ਵੀ ਹੱਥ ਸਾਫ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਛਾਜਲੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਸੀ ਗੋਬਿੰਦਗੜ ਜੇਜੀਆਂ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਵਿੱਚ ਦੱਸਿਆ, ਕਿ ਮੈਂ 10:00 ਵਜੇ ਦੇ ਕਰੀਬ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ

ਧੂਰੀ (ਸੁਰਿੰਦਰ ਸਿੰਘ) ਧੂਰੀ ਪੁਲਿਸ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਐੱਸ ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਆਜ਼ਾਦ ਨਗਰ ਧੂਰੀ, ਸਾਹਿਲ ਪੁੱਤਰ ਰਜੇਸ ਕੁਮਾਰ ਵਾਸੀ ਜਨਤਾ ਨਗਰ ਧੂਰੀ, […]
ਪੰਜਾਬ  Breaking News 

ਚੋਰਾਂ ਵੱਲੋਂ ਧੂੜਕੋਟ ਰਣਸੀਂਹ ਵਿਖੇ ਤਿੰਨ ਘਰਾਂ ਵਿੱਚ ਚੋਰੀਆਂ 

25 ਤੋਲਾ ਸੋਨਾ, ਸਵਾ ਲੱਖ ਨਕਦੀ ਤੇ ਜਰੂਰੀ ਕਾਗਜਾਤ ਚੋਰੀ ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਧੂੜਕੋਟ ਰਣਸੀਂਹ ਵਿਖੇ ਬੀਤੀ ਰਾਤ ਨੂੰ ਚੋਰਾਂ ਵੱਲੋਂ ਤਿੰਨ ਘਰਾਂ ਵਿੱਚ ਚੋਰੀ ਕਰਕੇ 30 ਤੋਲੇ ਕਰੀਬ ਸੋਨਾਂ ਤੇ ਡੇਢ ਲੱਖ ਕਰੀਬ ਨਗਰੀ ਚੋਰੀ ਕਰਨ ਦਾ ਸਮਾਚਾਰ ਹੈ।  ਗੁਰਦੇਵ ਸਿੰਘ ਕਿਰਤੀ ਦੇ ਸਪੁੱਤਰ ਜਸਵਿੰਦਰ […]
ਪੰਜਾਬ  Breaking News