Steffi Graf Tennis

Steffi Graf: ਸਟੇਫੀ ਗ੍ਰਾਫ, 17 ਸਾਲ ਲੰਮੇ ਕਰੀਅਰ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ

ਟੈਨਿਸ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਹਰਮਨਪਿਆਰੀਆਂ ਤੇ ਰੋਮਾਂਚਕ ਖੇਡਾਂ ’ਚੋਂ ਇੱਕ ਹੈ ਇਸ ਖੇਡ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹਰਮਨਪਿਆਰਤਾ ਦਿਵਾਉਣ ’ਚ ਜਿਹੜੇ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ, ਉਨ੍ਹਾਂ ’ਚ ਇੱਕ ਵੱਡਾ ਨਾਂਅ ਸਟੇਫੀ ਗ੍ਰਾਫ ਦਾ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ