States
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਦੇਸ਼ ‘ਚ 13 ਸੂਬਿਆਂ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ
Published On
By Sach Kahoon Punjabi Desk
ਭਾਰਤ ਦੁਨੀਆਂ ਭਰ ‘ਚ ਦੂਜੇ ਨੰਬਰ ‘ਤੇ, ਸਿਹਤ ਮੰਤਰੀ ਬੋਲੇ, ਕੋਰੋਨਾ ਵਾਇਰਸ ਦੀ ਦਰ ਭਾਰਤ ‘ਚ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਏਜੰਸੀ, ਨਵੀਂ ਦਿੱਲੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੋਮਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਦਰ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ ਤੇ ਸਰਕਾਰ ਇਸ ਮਹਾਂਮਾਰੀ ਦਾ ਰਾਣਨੀਤਿਕ ਤਰੀਕੇ […]
ਮੋਦੀ ਨੇ ਦਿੱਤੀ ਵੱਖ-ਵੱਖ ਸੂਬਿਆਂ ਦੇ ਸਥਾਪਨਾ ਦਿਵਸ ‘ਤੇ ਵਧਾਈ
Published On
By Sach Kahoon Punjabi Desk
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ, ਕਰਨਾਟਕ ਅਤੇ ਕੇਰਲ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਦੇਸ਼ ਦੀ ਤਰੱਕੀ ਵਿੱਚ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ, ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਹਰਿਆਣੇ ਦੇ 53 ਵੇਂ ਸਥਾਪਨਾ ਦਿਵਸ ਮੌਕੇ ਟਵਿੱਟਰ ‘ਤੇ ਆਪਣੇ ਸ਼ੁੱਭਕਾਮਨਾ ਸੰਦੇਸ਼ ਵਿਚ ਮੋਦੀ ਨੇ […]
ਭਾਜਪਾ ਨੇ ਵੱਖ-ਵੱਖ ਸੂਬਿਆਂ ‘ਚ ਐਲਾਨੇ ਆਪਣੇ ਉਮੀਦਵਾਰ
Published On
By Sach Kahoon Punjabi Desk
ਨਵੀਂ ਦਿੱਲੀ। ਭਾਜਪਾ ਪਾਰਟੀ ਨੇ ਐਤਵਾਰ ਨੂੰ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 32 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ ‘ਚ ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ, ਛੱਤੀਸਗੜ੍ਹ, ਆਸਾਮ, ਹਿਮਾਚਲ ਪ੍ਰਦੇਸ਼, ਕੇਰਲ ਮੇਘਾਲਿਆ, ਮੱਧ ਪ੍ਰਦੇਸ਼, ਰਾਜਸਥਾਨ, ਸਿੱਕਮ ਅਤੇ ਤੇਲੰਗਾਨਾ ਦੀਆਂ ਸੀਟਾਂ ‘ਤੇ […]
ਸਨਮਾਨਿਤ ਹੋਏ ਸੂਬੇ ਦੇ ਵਿੱਦਿਆ ਗੁਰੂ
Published On
By Sach Kahoon Punjabi Desk
ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਚੰਡੀਗੜ੍ਹ/ਮੋਹਾਲੀ (ਸੱਚ ਕਹੂੰ ਨਿਊਜ਼)। ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ […]
ਨਕਸਲ : ਸੂਬੇ ਵੀ ਸਹਿਯੋਗ ਦੇਣ
Published On
By Sach Kahoon Punjabi Desk
ਨਕਸਲੀ ਹਿੰਸਾ ਨੇ ਪਿਛਲੇ ਪੰਜ ਸਾਲਾਂ ਵਿਚ ਕਸ਼ਮੀਰ ਵਿਚ ਅੱਤਵਾਦ ਤੋਂ ਵੀ ਜ਼ਿਆਦਾ ਜਾਨਾਂ ਲਈਆਂ ਹਨ ਨਕਸਲਵਾਦ ਨੇ ਦੇਸ਼ ਵਿਚ ਆਦਿਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਮੁਖੌਟਾ ਪਾਇਆ ਹੋਇਆ ਹੈ ਜਿਸ ਕਾਰਨ ਪੇਂਡੂ ਅਤੇ ਜੰਗਲੀ ਖੇਤਰ ਦੇ ਲੋਕ ਉਨ੍ਹਾਂ ਲਈ ਸਹਿਜ਼ ਹੀ ਕੰਮ ਕਰ ਰਹੇ ਹਨ ਜਦੋਂ ਕਿ ਇਹ ਨਕਸਲਵਾਦੀ ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ […]
ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਰੀ ਮੀਂਹ
Published On
By Sach Kahoon Punjabi Desk
ਪ੍ਰੀ ਮਾਨਸੂਨ : ਹਿਮਾਚਲ ਦੇ ਦਸ ਜ਼ਿਲ੍ਹਿਆਂ ‘ਚ ਤੂਫ਼ਾਨ ਦੀ ਚਿਤਾਵਨੀ, ਹਰਿਆਣਾ, ਰਾਜਸਥਾਨ ‘ਚ ਪਿਆ ਭਾਰੀ ਮੀਂਹ ਫਤਿਆਬਾਦ ‘ਚ ਛੱਤ ਡਿੱਗਣ ਨਾਲ ਇੱਕ ਮਾਸੂਮ ਦੀ ਮੌਤ ਸੱਚ ਕਹੂੰ ਨਿਊਜ਼, ਚੰਡੀਗੜ੍ਹ ਮੌਸਮ ਵਿਗਿਆਨੀਆਂ ਦਾ ਪੂਰਵ ਅਨੁਮਾਨ ਸਹੀ ਸਾਬਤ ਹੋਇਆ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ ‘ਚ ਜੰਮ ਕੇ ਮੀਂਹ ਪਿਆ ਕਈ ਜ਼ਿਲ੍ਹਿਆਂ ‘ਚ ਰੁਕ-ਰੁਕ ਕੇ ਮੀਂਹ ਪੈ […]
ਦੇਸ਼ ਅਤੇ ਰਾਜਾਂ ਦੇ ਵਿਕਾਸ ਲਈ ਕਾਂਗਰਸ ਨੂੰ ਵੋਟ ਦਿਓ: ਕੈਪਟਨ
Published On
By Sach Kahoon Punjabi Desk
ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਰਨੀਤ ਕੌਰ ਦੇ ਹੱਕ ‘ਚ ਚੋਣ ਪ੍ਰਚਾਰ ਨਾਭਾ, ਤਰੁਣ ਕੁਮਾਰ ਸ਼ਰਮਾ ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਲੜ ਰਹੀ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਹੱਕ ‘ਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਬਜਾਏ […]
ਕਾਂਗਰਸ ਨੂੰ ਕਈ ਸੂਬਿਆਂ ‘ਚ ਖਾਤਾ ਖੁੱਲਣ ਦਾ ਰਹੇਗਾ ਇੰਤਜਾਰ
Published On
By Sach Kahoon Punjabi Desk
ਨਵੀਂ ਦਿੱਲੀ। ਸਤਾਰਵੀਂ ਲੋਕ ਸਭਾ ਮਹਾਭਾਰਤ ਦਾ ਮੈਦਾਨ ਤਿਆਰ ਹੋ ਚੁੱਕਾ ਹੈ ਅਤੇ ਇਸ ਸੰਗਰਾਮ ‘ਚ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਹਮਣੇ ਗੁਜਰਾਤ, ਰਾਜਸਥਾਨ, ਦਿੱਲੀ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੀ 2014 ‘ਚ ਜਿੱਤਣ ਆਪਣੇ ਕਿਲੇ ਨੂੰ ਬਚਾਉਣ ਰੱਖਣ ਦੀ ਚੁਣੌਤੀ ਹੈ ਉਥੇ ਕਾਂਗਰਸ ਇੱਥੇ ਸੇਂਧ ਲÂਹੀ ਬੇਤਾਬ ਹੈ। ਸੋਲਵੀਂ ਲੋਕ ਸਭਾ ਚੋਣਾਂ ‘ਚ […]
ਕਸ਼ਮੀਰੀਆਂ ਖਿਲਾਫ਼ ਹਮਲੇ ਤੇ ਰੋਕ ਲਈ ਕੇਂਤਰ ਅਤੇ ਸੂਬਿਆਂ ਨੂੰ ਨਿਰਦੇਸ਼
Published On
By Sach Kahoon Punjabi Desk
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਕਸ਼ਮੀਰੀ ਨਾਗਰਿਕਾਂ ਖਿਲਾਫ਼ ਹੋ ਰਹੀ ਹਿੰਸਕ ਘਟਨਾਵਾਂ ਅਤੇ ਸਮਾਜਿਕ ਬਹਿਸ਼ਕਾਰ ਨੂੰ ਰੋਕਨ ਵਾਸਤੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਤਾ ਵਾਲੀ ਬੈਂਚ ਨੇ ਵਕੀਲ ਤਾਰਿਕ ਅਦੀਬ ਦੀ ਅਪੀਲ ਦੀ ਸੁਣਵਾਈ ਕਰਦੇ ਹੋਏ ਇਹ ਨਿਰਦੇਸ਼ ਦਿੱਤਾ। Punjabi News ਨਾਲ […]
ਪੰਜ ਸੂਬਿਆਂ ‘ਚ ਵੋਟਾਂ ਦਾ ਐਲਾਨ
Published On
By Sach Kahoon Punjabi Desk
ਛੱਤੀਸਗੜ੍ਹ ‘ਚ 12 ਨਵੰਬਰ ਤੋਂ, ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ, ਰਾਜਸਥਾਨ ਤੇ ਤੇਲੰਗਾਨਾ ‘ਚ 7 ਦਸੰਬਰ ਨੂੰ ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਪੈਣਗੀਆਂ ਵੋਟਾਂ 11 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਏਜੰਸੀ, ਨਵੀਂ ਦਿੱਲੀ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਅੱਜ ਐਲਾਨ ਕਰ ਦਿੱਤਾ ਛੱਤੀਸਗੜ੍ਹ ‘ਚ ਵਿਧਾਨ ਸਭਾ […]
ਦੱਖਣੀ ਕਸ਼ਮੀਰ ‘ਚ ਕਾਂਸਟੇਬਲ ਤੇ ਤਿੰਨ ਐਸਪੀਓ ਅਗਵਾ
Published On
By Sach Kahoon Punjabi Desk
ਸ੍ਰੀਨਗਰ, ਏਜੰਸੀ। ਦੱਖਣੀ ਕਸਮੀਰ ਦੇ ਸੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ) ਨੂੰ ਅਗਵਾ ਕਰ ਲਿਆ। ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੋਪੀਆਂ ਜਿਲ੍ਹੇ ਦੇ ਕਾਪਰਾਨ ਪਿੰਡ ‘ਚ ਅੱਤਵਾਦੀਆਂ ਨੇ ਇੱਕ ਕਾਂਸਟੇਬਲ ਅਤੇ ਤਿੰਨ ਐਸਪੀਓ ਦੇ ਘਰ ਵੜ […]
ਅਮਰੀਕਾ ਨਾ ਉਤਰੀ ਕੋਰੀਆ ‘ਤੇ ਸਖਤ ਪਾਬੰਦੀਆਂ ਦੀ ਅਪੀਲ ਕੀਤੀ
Published On
By Sach Kahoon Punjabi Desk
ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ | North Korea ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਰੂਸ, ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਉਤਰੀ ਕੋਰੀਆ ਪੂਰਨ ਪ੍ਰਮਾਣੂ ਨਿਰਲੇਪਤਾ ਕੀਤੇ ਜਾਣ ਤੱਕ ਉਸ ‘ਤੇ ਸਖਤ ਪਾਬੰਦੀਆਂ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਕਰੀਮਾ ਦੀ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿੱਕੀ ਹੇਲੀ […]
