ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ’ਚ ਕੀਤੀ Cow Milk ਪਾਰਟੀ

Sach Kahoon Punjabi Desk Picture
Published On

ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ’ਚ ਕੀਤੀ Cow Milk ਪਾਰਟੀ

ਧਰਿੰਗਾਂਵਾਲੀ (ਸੱਚ ਕਹੂੰ ਨਿਊਜ਼)। ਬਲਾਕ ਪੱਧਰੀ ਸਪੈਸ਼ਲ ਨਾਮਚਰਚਾ ਪਿੰਡ ਕੁਰੇਸ਼ੀਆਂ ’ਚ ਪ੍ਰੇਮੀ ਪੂਰਨ ਰਾਮ ਜੀ ਇੰਸਾਂ ਦੇ ਘਰ ਬੜੇ ਹੀ ਧੂਮ ਧਾਮ ਨਾਲ ਕਰਵਾਈ ਗਈ। ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਦਰਸ਼ਨ ਕਰਨ ਦੀ ਖੁਸ਼ੀ ਵਿੱਚ Cow Milk ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਸਮੂਹ ਸਾਧ ਸੰਗਤ ਨੂੰ ਬਿਸਕੁਟ ਅਤੇ ਲੱਡੂ ਵੀ ਵੰਡੇ ਗਏ। ਭੈਣਾਂ ਵੱਲੋਂ ਜਾਗੋ ਕੱਢੀ ਗਈ। ਪਵਿੱਤਰ ਦਿਹਾੜੇ ’ਤੇ ਕਰਵਾਈ ਗਈ ਇਸ ਨਾਮ ਚਰਚਾ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਸੀ ।

ਕਵੀਰਾਜ ਰਾਜੇਸ਼ ਇੰਸਾਂ, ਜਗਦੀਸ਼ ਇੰਸਾਂ, ਸੁਨੀਲ ਇੰਸਾਂ, ਜਲੰਧਰ ਇੰਸਾਂ, ਨਵੀਨ ਇੰਸਾਂ, ਮੋਹਨ ਲਾਲ ਇੰਸਾਂ, ਬਲਾਕ ਭੰਗੀਦਾਸ ਅਮਰਜੀਤ ਇੰਸਾਂ, 15 ਮੈਂਬਰ ਵੇਦ ਪ੍ਰਕਾਸ਼ ਇੰਸਾਂ, ਜਲੰਧਰ ਇੰਸਾਂ, ਬਲਕਰਨ ਇੰਸਾਂ, ਰਤਨਾ ਰਾਮ ਇੰਸਾਂ, ਪੂਰਨ ਰਾਮ ਇੰਸਾਂ, ਰਾਜੇਸ਼ ਇੰਸਾਂ, ਅਸ਼ੋਕ ਇੰਸਾਂ, ਡਾ. ਮੋਹਨ ਲਾਲ ਇੰਸਾਂ, ਸੁਜਾਨ ਭੈਣਾਂ, ਅੰਗਰੇਜ਼ ਕੌਰ ਇੰਸਾਂ, ਸਰਿਤਾ ਇੰਸਾਂ, ਸੁਨੀਤਾ ਇੰਸਾਂ, ਮਨਜੀਤ ਇੰਸਾਂ, ਮਾਇਆ ਇੰਸਾਂ ਅਤੇ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author