ਲੱਗਭਗ 55 ਦਿਨਾਂ ਬਾਦ ਚੱਲੀਆਂ ਬੱਸਾਂ ਦੀਆਂ ਸਵਾਰੀਆਂ ‘ਚ ਦੇਖਿਆ ਗਿਆ ਕੋਰੋਨਾ ਦਾ ਡਰ

Sach Kahoon Punjabi Desk Picture
Published On

ਲੱਗਭਗ 55 ਦਿਨਾਂ ਬਾਦ ਚੱਲੀਆਂ ਬੱਸਾਂ ਦੀਆਂ ਸਵਾਰੀਆਂ ‘ਚ ਦੇਖਿਆ ਗਿਆ ਕੋਰੋਨਾ ਦਾ ਡਰ

ਲਹਿਰਾਗਾਗਾ (ਰਾਜ ਸਿੰਗਲਾ) ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਲੱਗਭਗ 55 ਦਿਨਾਂ ਤੋਂ ਬੰਦ ਪਈਆਂ ਬੱਸ ਸੇਵਾਵਾਂ ਨੂੰ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਨਗਰ ਕੌਂਸਲ ਲਹਿਰਾਗਾਗਾ ਵੱਲੋਂ ਸਾਰੀ ਬੱਸ ਨੂੰ ਸੈਨੀਟਾਈਜ਼ਰ ਕੀਤਾ ਗਿਆ ਕਰੋਨਾ ਦੇ ਡਰ ਕਰਕੇ ਬੱਸਾਂ ਨੂੰ ਕਰਨਾ ਪਿਆ ਸਵਾਰੀਆਂ ਦਾ ਇੰਤਜ਼ਾਰ ਚਾਰ ਘੰਟਿਆਂ ਦੀ ਉਡੀਕ ਤੋਂ ਬਾਅਦ ਵੀ ਨਹੀਂ ਆਈ ਕੋਈ ਸਵਾਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts