Sri Gurusar Modia News

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼ ’ਚ ਰਿਸਰਚ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

ਖੋਜ ਤੇ ਵਿਕਾਸ ਕਮੇਟੀ ਦੀ ਸਰਪ੍ਰਸਤੀ ਹੇਠ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼, ਸ੍ਰੀ ਗੁਰੂਸਰ ਮੋਡੀਆ ਦੇ ਸੈਮੀਨਾਰ ਹਾਲ ’ਚ ਇੱਕ ਖੋਜ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਫੈਕਲਟੀ ਮੈਂਬਰਾਂ ’ਚ ਖੋਜ ਜਾਗਰੂਕਤਾ ਵਧਾਉਣਾ ਤੇ ਗੁਣਵੱਤਾਪੂਰਨ ਖੋਜ ਲਈ ਜ਼ਰੂਰੀ ਹੁਨਰਾਂ ਨੂੰ ਵਿਕਸਤ ਕਰਨਾ ਸੀ
ਸਿੱਖਿਆ / ਰੁਜਗਾਰ  ਸੂਬੇ  ਰਾਜਸਥਾਨ  ਖਾਸ ਖਬਰ