speech on drugs in punjabi

Ferozepur News: ਨਸ਼ਿਆਂ ਖ਼ਿਲਾਫ਼ ਕਰਾਰੀ ਚੋਟ ਕਰਨ ਵਾਲਾ ਚਿੱਟਾ ਗੀਤ ਸਤਲੁਜ ਪ੍ਰੈੱਸ ਕਲੱਬ ਨੇ ਕੀਤਾ ਰਿਲੀਜ

ਪੰਜਾਬੀ ਗਾਇਕ ਛਿੰਦਾ ਸ਼ੌਂਕੀ ਨੇ ਗਾਇਆ ਗੀਤ, ਡੀਐਸਪੀ ਅਤਲ ਸੋਨੀ ਅਤੇ ਹੋਰ ਅਦਾਕਾਰ ਨੇ ਨਿਭਾਈ ਅਹਿਮ ਭੂਮਿਕਾ | Ferozepur News ਫਿਰੋਜ਼ਪੁਰ (ਸੱਤਪਾਲ ਥਿੰਦ)। Speech on drugs in punjabi : ਪੰਜਾਬ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਇੱਕ ਨਸ਼ਿਆਂ ਖਿਲਾਫ ਨੌਜਵਾਨਾਂ […]
ਪੰਜਾਬ  ਮਨੋਰੰਜਨ