Songs Culture

ਗੰਡਾਸੇ ਤੇ ਰਫ਼ਲਾਂ ਵਾਲੇ ਗੀਤ ਪੰਜਾਬ ਦਾ ਸੱਭਿਆਚਾਰ ਨਹੀਂ : ਕੇਹਰ ਸਿੰਘ

ਸੁਖਜੀਤ ਮਾਨ, ਸਰਸਾ: ‘ਅੱਜ ਕੱਲ੍ਹ ਦੇ ਗਾਇਕਾਂ ਵੱਲੋਂ ਆਪਣੇ ਗੀਤਾਂ ‘ਚ  ਜਿਸ ਤਰ੍ਹਾਂ ਗੰਡਾਸਿਆਂ ਅਤੇ ਰਫਲਾਂ ਆਦਿ ਦੀ ਗੱਲ ਕੀਤੀ ਜਾਂਦੀ ਹੈ ਇਹ ਬਹੁਤ ਹੀ ਗਲਤ ਹੈ। ਗੰਡਾਸੇ ਅਤੇ ਰਫਲਾਂ ਪੰਜਾਬ ਦਾ ਸੱਭਿਆਚਾਰ ਨਹੀਂ ਅਜਿਹੇ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਗਾਇਕੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ’। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਕੇਹਰ ਸਿੰਘ ਸਪੇਰਾ ਨੇ […]
ਪੰਜਾਬ  Breaking News