Son
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
road accident ‘ਚ ਮਾਂ ਬੇਟੇ ਦੀ ਮੌਤ, ਪਿਉ ਜਖ਼ਮੀ
Published On
By Sach Kahoon Punjabi Desk
ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ ਅਬੋਹਰ,(ਸੁਧੀਰ ਅਰੋੜਾ) (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ […]
ਮਾਪਿਆਂ ਦੀ ਇਕਲੌਤੇ ਪੁੱਤਰ ਦਾ ਲੰਡਨ ‘ਚ ਕਤਲ
Published On
By Sach Kahoon Punjabi Desk
ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ […]
ਨਸ਼ੇੜੀ ਪਿਓ ਨੇ ਪੁੱਤ ਨੂੰ ਸੁੱਟਿਆ ਮੱਚਦੀ ਅੱਗ ‘ਚ
Published On
By Sach Kahoon Punjabi Desk
ਨਸ਼ੇੜੀ ਪਿਓ ਨੇ ਪੁੱਤ ਨੂੰ ਸੁੱਟਿਆ ਮੱਚਦੀ ਅੱਗ ‘ਚ Fire ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ ਵਿੱਕੀ ਕੁਮਾਰ, ਭੁਪਿੰਦਰ ਸਿੰਘ(ਮੋਗਾ) ਮੋਗਾ ਵਿੱਚ ਸ਼ਰਾਬੀ ਵਿਅਕਤੀ ਨੇ ਮੰਗਲਵਾਰ ਸਵੇਰੇ ਆਪਣੇ 9 ਸਾਲ ਦੇ ਲੜਕੇ ਨੂੰ ਮੱਚਦੀ ਅੱਗ(Fire) ‘ਚ ਸੁੱਟ ਦਿੱਤਾ ਮੌਕੇ ‘ਤੇ ਭੈਣ ਨੇ ਉਸ ਨੂੰ ਬਚਾ ਲਿਆ ਅੱਗ ਨਾਲ ਝੁਲਸੇ ਲੜਕੇ […]
ਪਿਓ-ਪੁੱਤ ਨੇ ਨਿਗਲੀ ਜ਼ਹਿਲੀ ਦਵਾਈ
Published On
By Sach Kahoon Punjabi Desk
ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ ਬਟਾਲਾ | ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਘਟਨਾ ਮੰਗਲਵਾਰ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ ਪਿਓ ਦੀ ਪਛਾਣ ਤਰਲੋਕ ਪੁੱਤਰ ਅਮਰਨਾਥ ਤੇ ਅਤੇ ਪੁੱਤਰ ਪੁੱਤਰ ਅਮਨਦੀਪ ਵਜੋਂ ਹੋਈ ਹੈ […]
ਹਾਦਸੇ ਦਾ ਸ਼ਿਕਾਰ ਹੋਏ ਪਿਓ-ਪੁੱਤ
Published On
By Sach Kahoon Punjabi Desk
ਮੌਕੇ ‘ਤੇ ਹੀ ਹੋਈ ਮੌਤ ਮੋਗਾ। ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਅੱਜ ਦੇਰ ਸ਼ਾਮ ਕਰੀਬ 7.30 ਵਜੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਰਸਤੇ ‘ਤੇ ਜਾ ਰਹੇ ਪਿਓ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ […]
ਆਪਸੀ ਰੰਜਿਸ਼ ‘ਚ ਪਿਤਾ – ਪੁੱਤਰ ਨੂੰ ਮਾਰੀ ਗੋਲੀ
Published On
By Sach Kahoon Punjabi Desk
ਆਪਸੀ ਰੰਜਿਸ਼ ‘ਚ ਪਿਤਾ – ਪੁੱਤਰ ਨੂੰ ਮਾਰੀ ਗੋਲੀ ਛਤਰਪੁਰ , ਏਜੰਸੀ। ਮੱਧ ਪ੍ਰਦੇਸ਼ ਦੇ ਛਤਰਪੁਰ ਜਿਲ੍ਹੇ ਦੇ ਹਰਪਾਲਪੁਰ ਕਸਬੇ ਵਿੱਚ ਇੱਕ ਖੇਤੀਬਾੜੀ ਵਿਸਥਾਰ ਅਧਿਕਾਰੀ ਨੇ ਆਪਸੀ ਰੰਜਿਸ਼ ਦੇ ਚਲਦੇ ਪਿਤਾ-ਪੁੱਤ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਪੁੱਤ ਦੀ ਮੌਤ ਹੋ ਗਈ ਅਤੇ ਪਿਤਾ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਜਿਲ੍ਹਾ ਹਸਪਤਾਲ […]
ਪੁੱਤ ਵੱਲੋਂ ਮਾਂ ਦਾ ਗਲਾ ਵੱਢ ਕੇ ਕਤਲ, ਮਾਮਲਾ ਦਰਜ਼
Published On
By Sach Kahoon Punjabi Desk
ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ ਸੁਧੀਰ ਅਰੋੜਾ, ਅਬੋਹਰ ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ […]
ਪਿਤਾ ਤੇ ਪੁੱਤਰ ਦੀ ਯਾਦ ‘ਚ ਬੂਟਿਆਂ ਦੀ ਸੇਵਾ ਕੀਤੀ
Published On
By Sach Kahoon Punjabi Desk
ਪਿਤਾ ਤੇ ਪੁੱਤਰ ਦੀ ਯਾਦ ‘ਚ ਬੂਟਿਆਂ ਦੀ ਸੇਵਾ ਕੀਤੀ ਜਗਤਾਰ ਜੱਗਾ, ਗੋਨਿਆਣਾ ਕਲੱਬ ਸੈਕਟਰੀ ਲਾਇਨ ਗੋਨੀ ਸਰਾਂ ਨੇ ਦੱਸਿਆ ਕਿ ਸੁਰਿੰਦਰ ਮੱਕੜ ਨੇ ਆਪਣੇ ਪਿਤਾ ਸਵ: ਬਾਬਾ ਹਰਨਾਮ ਸਿੰਘ ਅਤੇ ਆਪਣੇ ਪੁੱਤਰ ਹਰਕੀਰਤ ਸਿੰਘ ਦੀ ਯਾਦ ਵਿੱਚ 550 ਬੂਟੇ ਦੀ ਸੇਵਾ ਕੀਤੀ ਤੇ ਐੱਚਡੀਐੱਫਸੀ ਬੈਂਕ ਬ੍ਰਾਂਚ ਗੋਨਿਆਣਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਸਾਰੇ ਹੀ […]
ਭਾਜਪਾ ਆਗੂ ਕੈਲਾਸ਼ ਵਿਜੈਵਰਗੀਯ ਦਾ ਪੁੱਤਰ ਗ੍ਰਿਫ਼ਤਾਰ
Published On
By Sach Kahoon Punjabi Desk
ਕੁੱਟ-ਮਾਰ ਦਾ ਮਾਮਲਾ ਏਜੰਸੀ, ਭੋਪਾਲ ਇੰਦੌਰ ਨਗਰ ਨਿਗਮ ਦੇ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ‘ਤੇ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਯ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਕਾਸ਼ ਵਿਜੈਵਰਗੀਯ ਦੇ ਨਾਲ ਹੀ 10 ਹੋਰ ਵਿਅਕਤੀਆਂ ‘ਤੇ ਐਫਆਈਆਰ ਦਰਜ ਹੋਈ ਹੈ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 353, 294, 323, 506, 147, 148 ਤਹਿਤ ਐਫਆਈਆਰ ਦਰਜ […]
ਕਲਯੁਗੀ ਪੁੱਤਰ ਨੇ ਕੀਤਾ ਆਪਣੇ ਪਿਓ ਦਾ ਕਤਲ
Published On
By Sach Kahoon Punjabi Desk
ਮਾਨਸਾ। ਜਿਲੇ ਦੇ ਪਿੰਡ ਖਿੱਲਣ ‘ਚ ਆਪਣੀ ਮਰਜੀ ਨਾਲ ਵਿਆਹ ਕਰਾਉਂਣ ਤੋਂ ਪੈਦਾ ਹੋਏ ਤਕਰਾਰ ਦੌਰਾਨ ਇਕ ਕਲਜੁਗੀ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ ਜਿਸ ਕਰਕੇ ਉਸ ਦਾ ਪਿਤਾ ਤੇ ਬਾਕੀ ਮੈਂਬਰ ਨਾਰਾਜ਼ ਸਨ, ਜਿਸ ਦੇ ਚਲਦੇ ਉਸ ਨੇ ਆਪਦੇ ਪਿਤਾ ਬਾਵਾ […]
ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਨੇ ਫੜਿਆ ‘ਆਪ’ ਦਾ ਝਾੜੂ
Published On
By Sach Kahoon Punjabi Desk
ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ ਤੋਂ ਬਾਅਦ ਹੋਏ ਆਪ ‘ਚ ਸ਼ਾਮਲ ਫ਼ਤਿਹਗੜ੍ਹ ਸਹਿਬ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨਦੀਪ ਸਿੰਘ ਦੂਲੋ ਉਰਫ ਬਨੀ ਦੂਲੋ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ […]
ਪਿਓ ਜ਼ੇਲ੍ਹ ‘ਚ ਬੰਦ ਪੁੱਤਰ ਲਈ ਭੇਜਦਾ ਸੀ ਲੈਬ ਤਕਨੀਸ਼ੀਅਨ ਹੱਥੀਂ ਨਸ਼ਾ
Published On
By Sach Kahoon Punjabi Desk
ਲੈਬ ਤਕਨੀਸ਼ੀਅਨ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਫਿਰੋਜ਼ਪੁਰ, ਸਤਪਾਲ ਥਿੰਦ ਕਹਿੰਦੇ ਹਨ, ਜਿਸ ਘਰ ‘ਚ ਨਸ਼ਾ ਵੜ ਜਾਂਦਾ ਹੈ ਉਸ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਪਰ ਉਸ ਪਰਿਵਾਰ ਦਾ ਕੀ ਬਣੂੰ ਜਿਸ ਵਿੱਚ ਪਿਓ ਖੁਦ ਹੀ ਆਪਣਾ ਘਰ ਉਜਾੜਣ ਲਈ ਆਪਣੇ ਲਾਲ ਨੂੰ ਨਸ਼ੇ ਸਪਲਾਈ ਕਰਦਾ ਹੋਵੇ ਉਹ ਵੀ ਜ਼ੇਲ੍ਹ ‘ਚ, ਜਿੱਥੋਂ […]
