Society Social Work

Social Welfare: ਸੱਤ ਲੋੜਵੰਦਾਂ ਨੂੰ ਮਿਲੀ ਵੱਡੀ ਵਿੱਤੀ ਸਹਾਇਤਾ, ਜਿਨ੍ਹਾਂ ਲਈ ਇਹ ਸੁਸਾਇਟੀ ਬਣੀ ‘ਮਸੀਹਾ’।"

ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ (ਰਜਿ:) ਅਮਲੋਹ ਦੀ ਮੀਟਿੰਗ ਅਰੋੜਾ ਮੋਟਰ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਰੂਰਤਮੰਦ ਲੋਕਾਂ ਦੀਆਂ ਆਈਆਂ ਅਰਜੀਆਂ ’ਤੇ ਵਿਚਾਰ ਕੀਤਾ
ਦੇਸ਼  ਪੰਜਾਬ  Breaking News  ਸੂਬੇ