Snake
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Published On
By Sach Kahoon Punjabi Desk
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, […]
Snake: ਘਰ ’ਚ ਨਹੀਂ ਵੜਨਗੇ ਸੱਪ, ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਕਰ ਲਵੋ ਇਹ ਕੰਮ
Published On
By Sach Kahoon Punjabi Desk
Snake: ਇਸ ਮਾਨਸੂਨ ਦੇ ਮੌਸਮ ’ਚ ਸੱਪ ਅਕਸਰ ਸਰਗਰਮ ਹੋ ਜਾਂਦੇ ਹਨ, ਅਜਿਹੀ ਸਥਿਤੀ ’ਚ, ਸੱਪ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਲੋਕਾਂ ਦੇ ਘਰਾਂ ’ਚ ਦਾਖਲ ਹੋ ਜਾਂਦੇ ਹਨ, ਪਰ ਕੁਦਰਤ ’ਚ ਬਹੁਤ ਸਾਰੇ ਰੁੱਖ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਜ਼ਹਿਰੀਲੇ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਰੱਖ ਸਕਦੇ ਹਾਂ, ਇਹ […]
Snake News: ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ
Published On
By Sach Kahoon Punjabi Desk
(ਮੇਵਾ ਸਿੰਘ) ਖੂਈਆਂ ਸਰਵਰ। ਤਹਿਸੀਲ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿੱਚ ਆਪਣੀ ਮਾਤਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਸੋਗ ਸਮਾਗਮ ’ਤੇ ਗਏ ਇੱਕ ਵਿਅਕਤੀ ਦੀ ਕਿਸੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਮਨ ਪੁੱਤਰ ਕਾਲੂਰਾਮ ਦੇ ਭਰਾ ਸੋਮਦੱਤ ਨੇ ਦੱਸਿਆ ਕਿ ਉਸ ਦਾ ਭਰਾ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਉਸ […]
ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
Published On
By Sach Kahoon Punjabi Desk
ਫਤਿਹਾਬਾਦ (ਸੱਚ ਕਹੂੰ ਨਿਊਜ਼)। Snake : ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ’ਚ ਮਾਨਸੂਨੀ ਮੌਸਮ ’ਚ ਲਗਾਤਾਰ ਜ਼ਹਿਰੀਲੇ ਸੱਪਾਂ ਦਾ ਰਿਹਾਇਸ਼ੀ ਇਲਾਕਿਆਂ ’ਚੋਂ ਨਿੱਕਲਣਾ ਜਾਰੀ ਹੈ। ਫਤਿਹਾਬਾਦ ਦੇ ਪਿੰਡ ਢਾਂਡ ’ਚ ਇੱਕ ਪਰਿਵਾਰ ਦੇ ਸਾਹ ਉਸ ਵੇਲੇ ਅਟਕ ਗਏ ਜਦੋਂ ਉਨ੍ਹਾਂ ਦੇ ਪਖਾਨੇ ’ਚ ਟਾਇਲੇਟ ਸੀਟ ’ਤੇ ਇੱਕ ਫਨੀਅਰ ਨਾਗ ਫੰਨ ਖਲਾਰ ਕੇ ਬੈਠਾ ਸੀ। ਗਨੀਮਤ ਰਹੀ […]
ਅਚਾਨਕ ਪਤਨੀ ਹੋ ਗਈ ਲਾਪਤਾ, ਪਤੀ ਨੇ ਲੱਭਿਆ ਤਾਂ 16 ਫੁੱਟ ਲੰਬੇ ਅਜਗਰ ਦੇ ਪੇਟ ‘ਚ ਮਿਲੀ !
Published On
By Sach Kahoon Punjabi Desk
ਔਰਤ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ Indonesia News Trending News: ਇੰਡੋਨੇਸ਼ੀਆ (ਏਜੰਸੀ)। ਇੰਡੋਨੇਸ਼ੀਆ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਇੱਕ ਔਰਤ ਲਾਪਤਾ ਹੋ ਗਈ ਅਤੇ ਜਦੋਂ ਔਰਤ ਦੇ ਪਤੀ ਨੇ ਉਸ ਨੂੰ ਲੱਭਿਆ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਸ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ […]
ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ
Published On
By Sach Kahoon Punjabi Desk
ਇੱਕ ਨੂੰ ਕੰਨ ਅਤੇ ਇੱਕ ਨੂੰ ਗੁੱਟ ’ਤੇ ਮਾਰਿਆ ਡੰਗ ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਤਰਨਤਾਰਨ ’ਚ ਦੋ ਸਕੇ ਭਰਾਵਾਂ ਨੂੰ ਸੱਪ ਦੇ ਡੰਗਣ ਦਾ ਸਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਉਹ ਦੋਵੇਂ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਾਤ ਨੂੰ ਸੁੱਤੇ ਹੋਇਆਂ ਨੂੰ ਸੱਪ ਨੇ ਡੰਗ ਲਿਆ। ਪਰਿਵਾਰ ਵੱਲੋਂ ਉਨ੍ਹਾਂ ਦੋਵਾਂ ਨੂੰ […]
ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਮਾੜੀਆਂ ਘਟਨਾਵਾਂ
Published On
By Sach Kahoon Punjabi Desk
ਹੁਣ ਸੱਪ ਦੇ ਡੰਗਣ ਨਾਲ ਮਜ਼ਦੂਰ ਦੀ ਮੌਤ (ਸੱਚ ਕਹੂੰ ਨਿਊਜ਼) ਮਾਨਸਾ। ਮਾਨਸਾ ਦੇ ਪਿੰਡ ਮੂਸਾ ਵਿੱਚ ਬੀਤੇ ਦਿਨੀ ਮੀਂਹ ਨਾਲ ਛੱਤ ਡਿੱਗਣ ਕਰਕੇ ਇੱਕ ਮਹਿਲਾ ਦੀ ਮੌਤ ਤੋਂ ਦੋ ਦਿਨ ਬਾਅਦ ਹੁਣ ਇੱਕ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। (Village Sidhu Moose Wala) ਜਾਣਕਾਰੀ ਅਨੁਸਾਰ ਭੋਲਾ ਸਿੰਘ ਪਿੰਡ ਮੂਸਾ ਦੇ ਕਿਸਾਨ […]
ਦੁਖਦ ਖ਼ਬਰ : ਪਤੀ-ਪਤਨੀ ਨੂੰ ਸੁੱਤਿਆਂ ਪਿਆਂ ਸੱਪ ਨੇ ਡੰਗਿਆ, ਮੌਤ
Published On
By Sach Kahoon Punjabi Desk
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਵਿਚ ਸੱਪ ਦੇ ਡੰਗਣ (Snake) ਨਾਲ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਜੋੜਾ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਇਕ ਡੇਅਰੀ ਵਿਚ ਆਪਣੇ ਬੱਚਿਆਂ ਨਾਲ ਰਹਿੰਦਾ ਸੀ। ਜਾਣਕਾਰੀ ਮੁਤਾਬਿਕ ਬੀਤੀ ਰਾਤ ਇਕ ਸੱਪ ਡੇਅਰੀ ਵਿਚ ਵੜ ਗਿਆ। ਡੇਅਰੀ ਦੇ ਕਮਰੇ ‘ਚ ਛੋਟੇ ਬੱਚੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ […]
ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ
Published On
By Sach Kahoon Punjabi Desk
ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ (ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਇੱਥੋਂ ਨੇੜਲੇ ਪਿੰਡ ਤੀਰੋਂ ਖੁਰਦ ਵਿਖੇ ਇੱਕ 12 ਵੀਂ ਕਲਾਸ ਦੀ ਵਿਦਿਆਰਥਣ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੰਬਰਦਾਰ 15 ਮੈਂਬਰ ਰਾਮ ਸਿੰਘ ਹੀਰੋਂ ਖੁਰਦ ਜਿਸ ਨੇ ਆਪਣੀ ਦੋਹਤੀ ਨੂੰ ਬਚਪਨ ਤੋਂ ਗੋਦ ਲੈ ਕੇ ਪਾਲਿਆ-ਪੋਸਿਆ […]
ਸੱਪ ਦੇ ਡੱਸਣ ਨਾਲ ਇੱਕ ਵਿਅਕਤੀ ਦੀ ਮੌਤ
Published On
By Sach Kahoon Punjabi Desk
ਸੱਪ ਦੇ ਡੱਸਣ ਨਾਲ ਇੱਕ ਪਰਦੇਸੀ ਦੀ ਹੋਈ ਮੌਤ (ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਖੇ ਬੈਠੇ ਛੱਤੀਸਗੜ੍ਹ ਤੋਂ ਆਏ ਇਕ 29 ਸਾਲਾ ਪਰਦੇਸੀ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਰਦੇਸ਼ ’ਚੋਂ ਆਏ ਕੁਝ ਪਰਦੇਸੀ ਜੋ ਕਿ ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਚ ਬੈਠੇ […]
ਸੱਪ ਦੇ ਵੱਢੇ ਸਿਰ ਨੇ ਡੰਗਿਆ
Published On
By Sach Kahoon Punjabi Desk
ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ ਟੈਕਸਾਸ (ਏਜੰਸੀ)। ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਵੱਢੇ ਸਿਰ ਨੇ ਡੰਗ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦੇਣੇ […]
