SMO Fazilka

ਐੱਸਐੱਮਓ ਫਾਜ਼ਿਲਕਾ ਡਾਕਟਰ ਸੁਧੀਰ ਪਾਠਕ ਮੁਅੱਤਲ

ਐੱਸਐੱਮਓ ਫਾਜ਼ਿਲਕਾ ਡਾਕਟਰ ਸੁਧੀਰ ਪਾਠਕ ਮੁਅੱਤਲ ਫਾਜ਼ਿਲਕਾ (ਰਜਨੀਸ਼) ਬੀਤੇ ਦਿਨੀਂ ਪਿੰਡ ਸਿੰਘਪੁਰਾ ਦੀ ਇੱਕ ਲੜਕੀ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਨੂੰ ਲੈ ਹੋਏ ਵਿਵਾਦ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਡਾਕਟਰ ਖਿਲਾਫ ਨਾਅਰੇਬਾਜ਼ੀ ਕੀਤੀ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਅੱਜ ਡਾ. ਸੁਧੀਰ ਪਾਠਕ ਨੂੰ ਮੁਆਤਲ […]
ਪੰਜਾਬ  Breaking News